Freedom Journey

ਅਜ਼ਾਦੀ ਦੇ 75 ਸਾਲਾਂ ਦਾ ਸਫ਼ਰ

ਅਜ਼ਾਦੀ ਦੇ 75 ਸਾਲਾਂ ਦਾ ਸਫ਼ਰ ਕੋਈ ਵੀ ਸਮਾਜ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਏ ਬਿਨਾਂ ਤਰੱਕੀ ਅਤੇ ਸਰਵਪੱਖੀ ਵਿਕਾਸ ਨਹੀਂ ਕਰ ਸਕਦਾ। ਗੁਲਾਮੀ ਵਿਅਕਤੀ ਨੂੰ ਸਰੀਰਕ ਰੂਪ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਵੀ ਕਮਜ਼ੋਰ ਬਣਾ ਦਿੰਦੀ ਹੈ। ਵਿਅਕਤੀ ਦੀ ਅਜ਼ਾਦ ਸੋਚ ਖਤਮ ਅਤੇ ਸ਼ਾਸਕ ਦੀ ਜ਼ੁਬਾਨ ਹੀ ਗੁਲਾਮ ਵਿਅਕਤੀ ਲਈ ਹੁਕਮ, ਆਦੇਸ਼ ਅਤੇ ਕਾਨੂੰਨ […]
Breaking News  ਲੇਖ