france

Exercise Garuda 25: ਭਾਰਤ ਤੇ ਫਰਾਂਸ ਹਵਾਈ ਫੌਜਾਂ ਵਿਚਕਾਰ ਅਭਿਆਸ ‘ਗਰੁੜ-25’ ਸਫਲਤਾਪੂਰਵਕ ਸਮਾਪਤ

Exercise Garuda 25: ਨਵੀਂ ਦਿੱਲੀ, (ਆਈਏਐਨਐਸ)। ਫਰਾਂਸ ਅਤੇ ਭਾਰਤ ਹਵਾਈ ਫੌਜਾਂ ਨੇ ਅਸਲ ਜੰਗ ਵਰਗੀਆਂ ਸਥਿਤੀਆਂ ਵਿੱਚ ਇੱਕ ਦੁਵੱਲਾ ਹਵਾਈ ਅਭਿਆਸ ਕੀਤਾ। ‘ਗਰੁੜ 25’ ਨਾਮਕ ਹਵਾਈ ਅਭਿਆਸ ਵਿੱਚ ਭਾਰਤੀ ਹਵਾਈ ਫੌਜ ਦੇ ਸੁਖੋਈ (SU-30MKI) ਲੜਾਕੂ ਜਹਾਜ਼ ਸ਼ਾਮਲ ਸਨ, ਜਦੋਂ ਕਿ ਫਰਾਂਸ ਬਹੁ-ਭੂਮਿਕਾ ਵਾਲੇ ਲੜਾਕੂ ਜਹਾਜ਼ਾਂ ਨੇ ਵੀ ਗੁੰਝਲਦਾਰ ਸਿਮੂਲੇਟਿਡ ਹਵਾਈ ਲੜਾਈ ਦ੍ਰਿਸ਼ਾਂ ਵਿੱਚ ਉਡਾਣ ਭਰੀ। […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

France: ਫਰਾਂਸ ’ਚ ਰੂਸੀ ਕੌਂਸਲੇਟ ’ਚ ਧਮਾਕਾ, ਮਾਸਕੋ ਨੇ ਕਿਹਾ, ਅੱਤਵਾਦੀ ਹਮਲੇ ਦੇ ਸੰਕੇਤ

France: ਮਾਰਸੇਲ (ਏਜੰਸੀ)। ਸੋਮਵਾਰ ਨੂੰ ਫਰਾਂਸ ਦੇ ਮਾਰਸੇਲ ’ਚ ਰੂਸੀ ਕੌਂਸਲੇਟ ’ਚ ਧਮਾਕਾ ਹੋਇਆ। ਇਸ ਬਾਰੇ ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਇਹ ਇੱਕ ਅੱਤਵਾਦੀ ਹਮਲੇ ਵਰਗਾ ਲੱਗਦਾ ਹੈ। ਧਮਾਕੇ ਵਾਲੀ ਥਾਂ ’ਤੇ ਲਗਭਗ ਤੀਹ ਫਾਇਰਫਾਈਟਰ ਪਹੁੰਚੇ। ਹਾਲਾਂਕਿ, ਰੂਸੀ ਸਮਾਚਾਰ ਏਜੰਸੀ ਨੇ ਫਰਾਂਸ ਦੇ ਬੀਏਐੱਫਐੱਮਟੀਵੀ ਦੀ ਇੱਕ ਰਿਪੋਰਟ ਦੇ ਹਵਾਲੇ ਨਾਲ […]
Breaking News  ਕੁੱਲ ਜਹਾਨ  ਖਾਸ ਖਬਰ 

PM Modi: ਪ੍ਰਧਾਨ ਮੰਤਰੀ ਮੋਦੀ ਫਰਾਂਸ ਅਤੇ ਅਮਰੀਕਾ ਦੌਰੇ ਲਈ ਰਵਾਨਾ

ਮੈਕਰੋੋਂ ਅਤੇ ਟਰੰਪ ਨਾਲ ਮੁਲਾਕਾਤ ਕਰਨਗੇ | PM Modi PM Modi: ਨਵੀਂ ਦਿੱਲੀ, (ਆਈਏਐਨਐਸ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਫਰਾਂਸ ਅਤੇ ਅਮਰੀਕਾ ਦੌਰੇ ਲਈ ਰਵਾਨਾ ਹੋ ਗਏ। ਉਹ ਪੈਰਿਸ ਵਿੱਚ ਏਆਈ ਐਕਸ਼ਨ ਸੰਮੇਲਨ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਫਰਾਂਸ ਵਿੱਚ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਇਹ […]
ਦੇਸ਼  Breaking News  ਕੁੱਲ ਜਹਾਨ  ਸੂਬੇ  ਖਾਸ ਖਬਰ  ਦਿੱਲੀ 

Indian Medicine: ਭਾਰਤੀ ਦਵਾਈਆਂ ਦਾ ਵਧਦਾ ਕਾਰੋਬਾਰ

Indian Medicine: ਭਾਰਤ ਦਾ ਦਵਾਈ ਬਰਾਮਦ ਕਾਰੋਬਾਰ (ਨਿਰਯਾਤ) ਸੰਸਾਰ ਪੱਧਰ ’ਤੇ ਤੇਜੀ ਨਾਲ ਵਧ ਰਿਹਾ ਹੈ, ਖਾਸ ਕਰਕੇ ਪੱਛਮੀ ਦੇਸ਼ਾਂ ’ਚ ਇਸ ਦੇ ਪਿੱਛੇ ਪ੍ਰੋਡਕਸ਼ਨ Çਲੰਕਡ ਇੰਸੈਟਿਵ (ਪੀਐਲਆਈ) ਯੋਜਨਾ ਦਾ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਦਵਾਈ ਉਦਯੋਗ ’ਚ ਭਾਰਤ ਦੀ ਪਕੜ ਮਜ਼ਬੂਤ ਕੀਤੀ ਹੈ ਹੁਣ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਰੂਸ ਵਰਗੇ ਦੇਸ਼ਾਂ ’ਚ ਭਾਰਤੀ […]
ਦੇਸ਼  Breaking News  ਖਾਸ ਖਬਰ  ਲੇਖ 

ਇਟਲੀ ਅਤੇ ਫਰਾਂਸ ਦੇ ਚਾਰ ਦਿਨਾਂ ਦੌਰੇ ‘ਤੇ ਜਾਣਗੇ ਰਾਜਨਾਥ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਤੋਂ ਇਟਲੀ ਅਤੇ ਫਰਾਂਸ ਦੇ ਚਾਰ ਦਿਨਾਂ ਦੌਰੇ ‘ਤੇ ਰਹਿਣਗੇ। ਦੌਰੇ ਦੇ ਪਹਿਲੇ ਪੜਾਅ ਵਿੱਚ ਰੱਖਿਆ ਮੰਤਰੀ ਦਾ ਰੋਮ ਵਿੱਚ ਇਤਾਲਵੀ ਰੱਖਿਆ ਮੰਤਰੀ ਗੁਇਡੋ ਕ੍ਰਿਸੇਟੋ ਨਾਲ ਮਿਲਣ ਦਾ ਪ੍ਰੋਗਰਾਮ ਹੈ। ਬੀਤੇ ਮਾਰਚ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ […]
ਦੇਸ਼  Breaking News  ਕੁੱਲ ਜਹਾਨ  ਸੂਬੇ  ਖਾਸ ਖਬਰ  ਦਿੱਲੀ 

ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਰੂਸ, ਬੇਲਾਰੂਸ ਛੱਡਣ ਲਈ ਕਿਹਾ

ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਰੂਸ, ਬੇਲਾਰੂਸ ਛੱਡਣ ਲਈ ਕਿਹਾ ਪੈਰਿਸ। ਫਰਾਂਸ (France) ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਰੂਸ ਲਈ ਯੂਰਪੀ ਸੰਘ ਦਾ ਹਵਾਈ ਖੇਤਰ ਬੰਦ ਹੋਣ ਤੋਂ ਬਾਅਦ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਛੱਡਣ ਲਈ ਕਿਹਾ ਹੈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਰੂਸ ਅਤੇ ਯੂਰਪ ਦੇ ਵਿਚਕਾਰ ਹਵਾਈ ਮਾਰਗਾਂ ’ਤੇ ਵਧਦੀਆਂ ਪਾਬੰਦੀਆਂ […]
Breaking News  ਕੁੱਲ ਜਹਾਨ  ਖਾਸ ਖਬਰ 

ਫਰਾਂਸ ਯੂਕਰੇਨ ਨੂੰ ਫੌਜੀ ਸਾਜ਼ੋ-ਸਾਮਾਨ, ਵਿੱਤੀ ਸਹਾਇਤਾ ਦੇਵੇਗਾ

ਫਰਾਂਸ ਯੂਕਰੇਨ ਨੂੰ ਫੌਜੀ ਸਾਜ਼ੋ-ਸਾਮਾਨ, ਵਿੱਤੀ ਸਹਾਇਤਾ ਦੇਵੇਗਾ ਮਾਸਕੋ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫਰਾਂਸ ਯੂਕਰੇਨ ਨੂੰ ਫੌਜੀ ਸਾਜ਼ੋ-ਸਾਮਾਨ ਅਤੇ 33 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਮੈਕਰੋਨ ਨੇ ਇੱਕ ਵਿਸ਼ੇਸ਼ ਯੂਰਪੀਅਨ ਸੰਮੇਲਨ ਤੋਂ ਬਾਅਦ ਕਿਹਾ, ‘ਫਰਾਂਸ ਇੱਕ ਵਾਧੂ ਯਤਨ ਵਜੋਂ ਯੂਕਰੇਨੀ ਨਾਗਰਿਕਾਂ ਲਈ 33 ਕਰੋੜ ਡਾਲਰ ਅਤੇ ਫੌਜੀ […]
Breaking News  ਕੁੱਲ ਜਹਾਨ  ਖਾਸ ਖਬਰ 

ਫਰਾਂਸ ਵਿੱਚ ਕਰੋਨਾ ਦੇ 232,200 ਨਵੇਂ ਕੇਸ ਮਿਲੇ

ਸੰਕਰਮਿਤਾਂ ਦੀ ਕੁੱਲ ਗਿਣਤੀ 9,972,800 62 ਫੀਸਦੀ ਮਾਮਲੇ ਨਵੇਂ ਵੇਰੀਐਂਟ ਓਮੀਕਰੋਨ ਦੇ ਪੈਰਿਸ। ਫਰਾਂਸ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਦੇ 232,200 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹ ਗਿਣਤੀ ਦੇਸ਼ ਵਿੱਚ ਇਸ ਸੰਕਰਮਣ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਰੋਜ਼ਾਨਾ ਕੇਸ ਹਨ। ਇਸ ਨਾਲ ਇੱਥੇ ਇਸ ਘਾਤਕ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ […]
Breaking News  ਕੁੱਲ ਜਹਾਨ  ਖਾਸ ਖਬਰ 

ਵੀਹ ਯਾਤਰੀਆਂ ‘ਚ ਦਿਸ ਰਹੇ ਨੇ ਕੋਰੋਨਾ ਵਾਇਰਸ ਦੇ ਲੱਛਣ : ਫਰਾਂਸ

ਵੀਹ ਯਾਤਰੀਆਂ ‘ਚ ਦਿਸ ਰਹੇ ਨੇ Corona Virus ਦੇ ਲੱਛਣ : ਫਰਾਂਸ ਪੈਰਿਸ (ਏਜੰਸੀ)। ਫਰਾਂਸ ਦੇ ਸਿਹਤ ਮੰਤਰੀ ਅਗਨੇਸ ਬੁਜਿਨ ਨੇ ਕਿਹਾ ਕਿ ਚੀਨ ਦੇ ਵੁਹਾਨ ਤੋਂ ਆਏ ਲਗਭਗ 20 ਯਾਤਰੀਆਂ ‘ਚ ਕੋਰੋਨਾ ਵਾਇਰਸ Corona Virus ਦੇ ਲੱਛਣ ਦਿਸ ਰਹੇ ਹਨ।ਸ੍ਰੀ ਅਗਨੇਸ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਫਰਾਂਸ ਦੁਆਰਾ ਚਲਾਇਆ ਗਿਆ ਦੂਜਾ ਜਹਾਜ਼ ਲਗਭਗ […]
ਦੇਸ਼  Breaking News  ਕੁੱਲ ਜਹਾਨ 

ਫਰਾਂਸ। ਬੱਸ ਦੁਰਘਅਟਨਾ ‘ਚ 33 ਲੋਕ ਜ਼ਖਮੀ

ਪੈਰਿਸ। ਫਰਾਂਸ ਵਿਚ ਇਕ ਯਾਤਰੀ ਬੱਸ ਪਲਟ ਜਾਣ ਨਾਲ 33 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਾਦਸੇ ਦੇ ਸਮੇਂ ਬੱਸ ਪੈਰਿਸ ਤੋਂ ਲੰਡਨ ਜਾ ਰਹੀ ਸੀ। ਸੋਮਮੇ ਅਧਿਕਾਰੀਆਂ ਦੇ ਅਨੁਸਾਰ ਐਤਵਾਰ ਸਵੇਰੇ ਇੱਕ ਯਾਤਰੀ ਬੱਸ ਪਲਟ ਜਾਣ ਨਾਲ 33 ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ […]
Breaking News  ਕੁੱਲ ਜਹਾਨ 

ਫਰਾਂਸ ਨਾਲ ਭਾਰਤ ਦੇ ਕਾਫੀ ਪੁਰਾਣੇ ਅਤੇ ਮਜ਼ਬੂਤ ਰੱਖਿਆ ਸੰਬੰਧ: ਸੁਸ਼ਮਾ

ਰੱਖਿਆ ਉਤਪਾਦਾਂ ਦੇ ਨਾਲ-ਨਾਲ ਕਹੀ ਹੋਰ ਮੁੱਦਿਆਂ ‘ਤੇ ਵੀ ਵਿਸਥਾਰ ਨਾਲ ਹੋਈ ਗੱਲ ਨਵੀਂ ਦਿੱਲੀ| ਭਾਰਤ ਨੇ ਅੱਜ ਕਿਹਾ ਕਿ ਫਰਾਂਸ ਨਾਲ ਉਸ ਦੇ ਰੱਖਿਆ ਸੰਬੰਧ ਕਾਫੀ ਵਿਆਪਕ ਅਤੇ ਬਹੁਤ ਲੰਮੇ ਸਮੇਂ ਤੋਂ ਚੱਲੇ ਆ ਰਹੇ ਹਨ, ਜਦੋਂਕਿ ਫਰਾਂਸ ਨੇ ਕਿਹਾ ਹੈ ਕਿ ‘ਭਾਰਤ ਦਾ ਸ਼ਕਤੀਸ਼ਾਲੀ ਹੋਣ ਕੌਮਾਂਤਰੀ ਹਿੱਤ ‘ਚ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ […]
ਦੇਸ਼ 

ਇੰਗਲੈਂਡ-ਫਰਾਂਸ ਕੁਆਰਟਰ ਫਾਈਨਲ ‘ਚ

ਕੁਆਰਟਰ ਫਾਈਨਲ ਂਚ ਇੰਗਲੈਂਡ ਦਾ ਮੁਕਾਬਲਾ ਅਰਜਨਟੀਨਾ ਨਾਲ   ਫਰਾਂਸ ਦਾ ਮੁਕਾਬਲਾ ਆਸਟਰੇਲੀਆ ਨਾਲ   ਭੁਵਨੇਸ਼ਵਰ, 10 ਦਸੰਬਰ ਇੰਗਲੈਂਡ ਅਤੇ ਫਰਾਂਸ ਨੇ ਕ੍ਰਾਸ ਓਵਰ ਮੁਕਾਬਲੇ ਜਿੱਤ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਵਿਸ਼ਵ ਰੈਂਕਿੰਗ ‘ਚ ਸੱਤਵੇਂ ਨੰਬਰ ਦੇ ਇੰਗਲੈਂਡ ਨੇ 9ਵੇਂ ਨੰਬਰ ਦੀ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ […]
Breaking News  ਖੇਡ ਮੈਦਾਨ