Founder
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਚਿਤਕਾਰਾ ’ਵਰਸਿਟੀ ਵੱਲੋਂ ਟੈਲੀ ਸਲਿਊਸ਼ਨਜ਼ ਦੇ ਸੰਸਥਾਪਕ ਭਰਤ ਗੋਇਨਕਾ ਨੂੰ ਡਾਕਟਰੇਟ ਦੀ ਡਿਗਰੀ ਪ੍ਰਦਾਨ
Published On
By Sach Kahoon Punjabi Desk
ਤਕਨਾਲੋਜੀ ਤੇ ਕਾਰੋਬਾਰ ’ਚ ਬੇਮਿਸਾਲ ਯੋਗਦਾਨ ਲਈ ਦਿੱਤੀ ਡੀ ਲਿੱਟ ਦੀ ਆਨਰੇਰੀ ਉਪਾਧੀ (ਸੱਚ ਕਹੂੰ ਨਿਊਜ਼) ਬਨੂੜ/ਰਾਜਪੁਰਾ/ਚੰਡੀਗੜ੍ਹ। ਸਿੱਖਿਆ ਦੇ ਖੇਤਰ ’ਚ ਉੱਤਮਤਾ ਦੀ ਰੋਸ਼ਨੀ ਵਜੋਂ ਜਾਣੀ ਜਾਂਦੀ ਚਿਤਕਾਰਾ ਯੂਨੀਵਰਸਿਟੀ (Chitkara University) ਨੇ ਟੈਲੀ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਉਪ ਚੇਅਰਪਰਸਨ ਸ੍ਰੀ ਭਰਤ ਗੋਇਨਕਾ ਨੂੰ ਡਾਕਟਰ ਆਫ਼ ਲਿਟਰੇਚਰ ਦੀ ਵੱਕਾਰੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਹੈ। […]
ਕੈਫੇ ਕਾਫ਼ੀ ਡੇ ਦੇ ਸੰਸਥਾਪਕ ਸਿਧਾਰਥ ਲਾਪਤਾ
Published On
By Sach Kahoon Punjabi Desk
ਕੈਫੇ ਕਾਫ਼ੀ ਡੇ ਦੇ ਸੰਸਥਾਪਕ ਸਿਧਾਰਥ ਲਾਪਤਾ ਬੇਂਗਲੁਰੂ, ਏਜੰਸੀ। ਦੇਸ਼ ਦੇ ਸਭ ਤੋਂ ਵੱਡੇ ਕੈਫੇ ਕਾਫ਼ੀ ਡੇ ਕੰਪਨੀ ਦੇ ਸੰਸਥਾਪਕ ਅਤੇ ਸਾਬਕਾ ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਣਾ ਦੇ ਦਾਮਾਦ ਸਿਧਾਰਥ ਸੋਮਵਾਰ ਸ਼ਾਮ ਤੋਂ ਲਾਪਤਾ ਹਨ। ਪੁਲਿਸ ਸੂਤਰਾਂ ਅਨੁਸਾਰ ਸ਼੍ਰੀ ਸਿਧਾਰਥ ਦੇ ਲਾਪਤਾ ਹੋਣ ਦੀ ਸੂਚਨਾ ਹੈ ਅਤੇ ਉਨ੍ਹਾਂ ਦੇ ਆਤਮਹੱਤਿਆ ਕਰ ਲਏ ਜਾਣ ਦੀ ਸੰਭਾਵਨਾ […]
ਐਮਡੀਐਚ ਮਸਾਲੇ ਦੇ ਸੰਸਥਾਪਕ ਧਰਮਪਾਲ ਗੁਲਾਟੀ ਪੂਰੀ ਤਰ੍ਹਾਂ ਸਿਹਤਮੰਤ : ਪਰਿਵਾਰ
Published On
By Sach Kahoon Punjabi Desk
ਬੀਤੇ ਦਿਨ ਉਨ੍ਹਾਂ ਦੀ ਝੂਠੀ ਖ਼ਬਰ ਹੋਈ ਸੀ ਵਾਇਰਲ ਸੰਗਰੂਰ, (ਨਰੇਸ਼ ਕੁਮਾਰ). ਐਮਡੀਐਚ ਮਸਾਲਿਆਂ ਦੇ ਸੰਸਥਾਪਕ ਧਰਮਪਾਲ ਗੁਲਾਟੀ ਦੀ ਝੂਠੀ ਖ਼ਬਰ ਇੱਕ ਅਫ਼ਵਾਹ ਸਾਬਤ ਹੋਈ ਹੈ ਗੁਲਾਟੀ ਪੂਰੀ ਤਰ੍ਹਾਂ ਤੰਦਰੁਸਤ ਹਨ. ਸ੍ਰੀ ਧਰਮਪਾਲ ਦੇ ਪਰਿਵਾਰਕ ਮੈਂਬਰਾਂ ਨੇ ਵੀਡੀਓ ਜਾਰੀ ਕਰਕੇ ਅਜਿਹੀਆਂ ਸਾਰੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਗੁਲਾਟੀ ਦਾ ਦਿਹਾਂਤ ਹੋ […]
ਹਕਾਨੀ ਨੈਟਵਰਕ ਦੇ ਸੰਸਥਾਪਕ ਜਲਾਲੂਦੀਨ ਹਕਾਨੀ ਦੀ ਮੌਤ
Published On
By Sach Kahoon Punjabi Desk
ਕਾਬੁਲ, ਏਜੰਸੀ। ਅਫਗਾਨਿਸਤਾਨ ‘ਚ ਅੱਤਵਾਦੀ ਗਤੀਵਿਧੀਆਂ ਚਲਾਉਣ ਵਾਲੇ ਛਾਪਾਮਾਰ ਸਮੂਹ ਹਕਾਨੀ ਨੈਟਵਰਕ ਦੇ ਸੰਸਥਾਪਕ ਜਲਾਲੂਦੀਨ ਹਕਾਨੀ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਤਾਲਿਬਾਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਕਾਨੀ ਨੇ 1970 ਦੇ ਦਹਾਕੇ ‘ਚ ਇਸ ਨੈਟਵਰਕ ਦੀ ਸਥਾਪਨਾ ਕੀਤੀ ਸੀ। ਕੁਝ ਸਾਲ ਪਹਿਲਾਂ ਉਸਨੇ ਨੈਟਵਰਕ ਦੀ ਕਾਰਜ ਪ੍ਰਣਾਲੀ ਦਾ ਜਿੰਮਾ ਆਪਣੇ […]
