Formed
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਕਾਂਗਰਸ ਹਾਈਕਮਾਨ ਨੇ ਸੰਭਾਲਿਆ ਪੰਜਾਬ, ਚੋਣਮਨੋਰਥ ਪੱਤਰ ਲਾਗੂ ਕਰਨ ਲਈ ਬਣਾਈ ਕਮੇਟੀ
Published On
By Sach Kahoon Punjabi Desk
ਅਮਰਿੰਦਰ ਸਰਕਾਰ ‘ਤੇ ਨਹੀਂ ਭਰੋਸਾ, ਪੀ ਚਿਦੰਬਰਮ ਕਰਵਾਉਣਗੇ ਚੋਣ ਮਨੋਰਥ ਪੱਤਰ ਲਾਗੂ ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸੈਲਜਾ ਨੂੰ ਭੇਜਿਆ ਗਿਆ ਪੰਜਾਬ, 5 ਮੈਂਬਰੀ ਕਮੇਟੀ ਦਾ ਗਠਨ ਚੰਡੀਗੜ, (ਅਸ਼ਵਨੀ ਚਾਵਲਾ)। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹੁਣ ਆਪਣੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਵਿਸ਼ਵਾਸ ਨਹੀਂ ਰਿਹਾ ਹੈ ਕਿ ਉਹ ਇਸ ਸਰਕਾਰ ਦੌਰਾਨ ਕਾਂਗਰਸ ਪਾਰਟੀ ਦਾ ਚੋਣ […]
ਲੋਕ ਸਭਾ ਹਲਕਾ ਸੰਗਰੂਰ ‘ਚ ਬਣਨ ਲੱਗੇ ਨਵੇਂ ਸਮੀਕਰਨ
Published On
By Sach Kahoon Punjabi Desk
ਮਾਨ ਦੇ ਮੁਕਾਬਲੇ ਕਾਂਗਰਸ, ਅਕਾਲੀ ਦਲ, ਖਹਿਰਾ ਧੜੇ ਦੇ ਉਮੀਦਵਾਰਾਂ ‘ਚ ਹੋਵੇਗੀ ਟੱਕਰ ਸੰਗਰੂਰ(ਗੁਰਪ੍ਰੀਤ ਸਿੰਘ ) | ਲੋਕ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ ਪੰਜਾਬ ਦੀ ਸਿਆਸਤ ਭਖ਼ਣੀ ਸ਼ੁਰੂ ਹੋ ਗਈ ਹੈ ਇਸ ਵਾਰ ਪੰਜਾਬ ਦੇ ਪ੍ਰਮੁੱਖ ਹਲਕਿਆਂ ਵਿੱਚ ਲੋਕ ਸਭਾ ਹਲਕਾ ਸੰਗਰੂਰ ਦਾ ਮੁਕਾਬਲਾ ਦਿਲਚਸਪ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਜਿਸ ਤਰ੍ਹਾਂ […]
ਹਫ਼ਤੇ ‘ਚ ਬਣ ਜਾਣਗੇ ਵਿਧਾਇਕ ਚੇਅਰਮੈਨ, ਜਾਤੀ ਅਧਾਰਿਤ ਹੋਵੇਗੀ ਵੰਡ
Published On
By Sach Kahoon Punjabi Desk
ਰਾਹੁਲ ਨਾਲ ਅਮਰਿੰਦਰ ਦੀ 40 ਮਿੰਟ ਲੰਬੀ ਚੱਲੀ ਮੀਟਿੰਗ, ਕਈ ਮੁੱਦਿਆਂ ‘ਤੇ ਹੋਈ ਗੱਲਬਾਤ ਚੰਡੀਗੜ੍ਹ। ਮੰਤਰੀ ਬਣਨੋਂ ਰਹਿ ਗਏ ਪੰਜਾਬ ਦੇ ਵਿਧਾਇਕਾਂ ਦੀਆਂ ਗੱਡੀਆਂ ਨੂੰ ਝੰਡੀਆਂ ਅਗਲੇ ਇੱਕ ਹਫ਼ਤੇ ਦੌਰਾਨ ਹੀ ਲੱਗ ਜਾਣਗੀਆਂ, ਕਿਉਂਕਿ ਰਾਹੁਲ ਗਾਂਧੀ ਨੇ ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਸਬੰਧੀ ਹਾਮੀ ਭਰ ਦਿੱਤੀ ਹੈ ਅਤੇ ਇਸ ਸਬੰਧੀ ਵਿਧਾਇਕਾਂ ਦੀ ਸੂਚੀ ਵੀ ਮੰਗ ਲਈ […]
ਨਾਜ਼ਰ ਮਾਨਸ਼ਾਹੀਆ ਦੀ ਹੋਈ ਛੁੱਟੀ, ਕੁਲਤਾਰ ਸੰਧਵਾਂ ਬਣੇ ਚੀਫ਼ ਵਿਪ
Published On
By Sach Kahoon Punjabi Desk
ਆਮ ਆਦਮੀ ਪਾਰਟੀ ਦੀ ਗੁੱਟਬਾਜ਼ੀ ਕਰਕੇ ਹੋਈ ਮਾਨਸ਼ਾਹੀਆ ਦੀ ਛੁੱਟੀ | Kultar Singh Sandhawan ਬਾਗੀ ਧੜੇ ਦਾ ਸਾਥ ਦੇਣਾ ਪਿਆ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਭਾਰੀ | Kultar Singh Sandhawan ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ ਵਿੱਚ ਗੁੱਟਬਾਜ਼ੀ ਕਰਨ ਅਤੇ ਪਾਰਟੀ ਨੂੰ ਦੋ-ਫਾੜ ਕਰਨ ਵਾਲੇ ਸੁਖਪਾਲ ਖਹਿਰਾ ਦੇ ਧੜੇ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ […]
ਪਿੰਡਾਂ ‘ਚ ਨਹੀਂ ਬਣੇਗੀ ਹੁਣ ਗਲੀ-ਨਾਲੀ, ਸਰਕਾਰ ਨੇ ਲਗਾਈ ਮੁਕੰਮਲ ਰੋਕ
Published On
By Sach Kahoon Punjabi Desk
70 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੱਗੀ ਪਿੰਡਾਂ ਵਿੱਚ ਗਲੀ-ਨਾਲੀ ਬਣਾਉਣ ‘ਤੇ ਰੋਕ ਗਲੀ-ਨਾਲੀ ਦਾ ਕੰਮ ਨਹੀਂ ਰੁਕਣ ਅਤੇ ਹਰ ਸਾਲ ਗ੍ਰਾਂਟ ਦੀ ਡਿਮਾਂਡ ਤੋਂ ਦੁਖੀ ਹੋਈ ਪੰਜਾਬ ਸਰਕਾਰ ਅਗਲੇ ਆਦੇਸ਼ਾਂ ਤੱਕ ਜਾਰੀ ਰਹੇਗੀ ਰੋਕ, ਨਾ ਹੋਏਗਾ ਗਲੀ-ਨਾਲੀ ਅਤੇ ਛੱਪੜ ਦਾ ਕੰਮ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਪਿੰਡਾਂ ਦੇ ਵਿਕਾਸ ਲਈ ਸਰਕਾਰ […]
ਬਣ ਗਈ ਏਅਰਪੋਰਟ ਦੀ ਪਹਿਲੀ ਮਹਿਲਾ ਫਾਇਰ ਫਾਈਟਰ
Published On
By Sach Kahoon Punjabi Desk
ਬੰਗਾਲ ਦੀ ਤਾਨੀਆ ਸੰਨਿਆਲ ਦੀ ਹਿੰਮਤ | Female Fire Fighter ਨਵੀ ਦਿੱਲੀ (ਏਜੰਸੀ)। ਪੱਛਮੀ ਬੰਗਾਲ ਦੇ ਕਲਕੱਤਾ ਦੀ ਰਹਿਣ ਵਾਲੀ ਤਾਨੀਆ ਸੰਨਿਆਲ ਬਚਪਨ ਤੋਂ ਹੀ ਕੁਝ ਵੀ ਨਵਾਂ ਕਰਨ ਤੋਂ ਡਰਦੀ ਨਹੀਂ ਸੀ। ਉਨ੍ਹਾਂ ਦੀ ਇਸ ਸੋਚ ਕਾਰਨ ਉਹ ਦੇਸ਼ ਦੀ ਪਹਿਲੀ ਮਹਿਲਾ ਏਵੀਏਸ਼ਨ ਫਾਇਰ (Female Fire Fighter) ਫਾਈਟਰ ਬਣਨ ਦਾ ਮੁਕਾਮ ਹਾਸਲ ਕਰਨ ਦੇ […]
ਆਪ ਤੋਂ ਵੱਖ ਹੋਏ ਡਾ. ਗਾਂਧੀ, ਛੇ ਮਹੀਨਿਆਂ ਮਗਰੋਂ ਬਣੇਗੀ ਪਾਰਟੀ
Published On
By Sach Kahoon Punjabi Desk
ਆਪ ਨਾਲ ਨਹੀਂ ਰਿਹਾ ਹੁਣ ਕੋਈ ਸਰੋਕਾਰ, ਵੱਖਰੇ ਤੌਰ ‘ਤੇ ਲੜਾਂਗੇ ਲੋਕ ਸਭਾ ਚੋਣਾਂ : ਗਾਂਧੀ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੇ ਢਾਈ ਸਾਲਾਂ ਤੋਂ ਆਮ ਆਦਮੀ ਪਾਰਟੀ ਤੋਂ ਨਰਾਜ਼ ਚੱਲਦੇ ਆ ਰਹੇ ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਨੇ ਆਪਣੀ ਰਾਜਸੀ ਪਾਰਟੀ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ, ਹਾਲਾਂਕਿ ਇਹ ਰਾਜਨੀਤਕ ਪਾਰਟੀ 6 ਮਹੀਨੇ ਬਾਅਦ […]
