Football

Lionel Messi: ਮੈਸੀ ਨੂੰ ਦੇਖਣ ਦਾ ਰੋਮਾਂਚ, 2-3 ਦਿਨ ਤੋਂ ਸੁੱਤਾ ਨਹੀਂ ਨੌਜਵਾਨ ਫੈਨ

Lionel Messi: ਮੁੰਬਈ, (ਆਈਏਐਨਐਸ) ਕੋਲਕਾਤਾ ਅਤੇ ਹੈਦਰਾਬਾਦ ਤੋਂ ਬਾਅਦ ਅਰਜਨਟੀਨਾ ਦਾ ਇਹ ਫੁੱਟਬਾਲ ਦਿੱਗਜ਼ ਐਤਵਾਰ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਹੋਵੇਗਾ। ਕੋਲਕਾਤਾ ਅਤੇ ਹੈਦਰਾਬਾਦ ਵਾਂਗ ਮੁੰਬਈ ਵਿੱਚ ਵੀ ਮੈਸੀ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਮੁੰਬਈ ਦੇ ਪ੍ਰਸ਼ੰਸਕ ਵੀ ਮੈਸੀ ਨੂੰ ਦੇਖਣ ਲਈ ਉਤਸ਼ਾਹਿਤ ਹਨ ਅਤੇ ਉਸਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

Cristiano Ronaldo: ਅਗਲੇ ਸਾਲ ਰਿਕਾਰਡ ਛੇਵਾਂ ਵਿਸ਼ਵ ਕੱਪ ਖੇਡਣਗੇ ਕ੍ਰਿਸਟੀਆਨੋ ਰੋਨਾਲਡੋ

ਕਲੱਬ ਵਿਸ਼ਵ ਕੱਪ ਨਾ ਖੇਡਣ ਦਾ ਦੱਸਿਆ ਕਾਰਨ | Cristiano Ronaldo ਸਪੋਰਟਸ ਡੈਕਸ। Cristiano Ronaldo: ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਰਿਕਾਰਡ ਛੇਵਾਂ ਫੀਫਾ ਵਿਸ਼ਵ ਕੱਪ ਖੇਡਣ ਲਈ ਕਲੱਬ ਵਿਸ਼ਵ ਕੱਪ ਦਾ ਹਿੱਸਾ ਨਹੀਂ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਇੱਕ ਲੰਮਾ ਸੀਜ਼ਨ ਹੈ ਤੇ ਉਹ ਆਰਾਮ ਕਰਨਾ ਚਾਹੁੰਦੇ ਹਨ ਤੇ ਆਪਣੇ ਆਪ ਨੂੰ ਫਿੱਟ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਏਸ਼ੀਆਈ ਖੇਡਾਂ ਲਈ ਭਾਰਤੀ ਪੁਰਸ਼ ਫੁੱਟਬਾਲ ਟੀਮ ਦਾ ਐਲਾਨ

ਅੰਡਰ-23 ਟੀਮ ਨਾਲ ਜਾਣਗੇ ਸੁਨੀਲ ਛੇਤਰੀ (Football Team) ਚੀਨ। ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਅਨ ਖੇਡਾਂ ਲਈ ਭਾਰਤੀ ਪੁਰਸ਼ ਫੁਟਬਾਲ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐਫਐਫ) ਨੇ ਬੁੱਧਵਾਰ (13 ਸਤੰਬਰ) ਨੂੰ 18 ਮੈਂਬਰੀ ਪੁਰਸ਼ ਟੀਮ ਦਾ ਐਲਾਨ ਕੀਤਾ। ਏਸ਼ਿਆਈ ਖੇਡਾਂ ਵਿੱਚ ਸਿਰਫ਼ ਅੰਡਰ-23 ਫੁੱਟਬਾਲ ਟੀਮਾਂ ਹੀ ਹਿੱਸਾ ਲੈਣਗੀਆਂ। […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਇਸਲਾਮੀਆ ਕੰਬੋਜ ਦੀ ਜਾਵੇਦ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਲਈ ਹੋਈ ਚੋਣ

(ਗੁਰਤੇਜ ਜੋਸੀ) ਮਾਲੇਰਕੋਟਲਾ। ਸਥਾਨਕ ਇਸਲਾਮੀਆ ਕੰਬੋਜ ਸੀਨੀਅਰ ਸੈਕੰਡਰੀ ਸਕੂਲ ਦਾ ਖਿਡਾਰੀ ਜਾਵੇਦ ਮੱਧ ਪ੍ਰਦੇਸ਼ ‘ਚ ਹੋਣ ਜਾ ਰਹੀ ਅੰਡਰ-19 ਨੈਸ਼ਨਲ ਫੁੱਟਬਾਲ ਚੈਪੀਅਨਸ਼ਿਪ (Football Championship) ਲਈ ਪੰਜਾਬ ਦੀ ਟੀਮ ‘ਚ ਚੁਣਿਆ ਗਿਆ ਹੈ। ਨੈਸ਼ਨਲ ਚੈਂਪੀਅਨਸ਼ਿਪ ‘ਚ ਭਾਗ ਲੈਣ ਲਈ ਜਾਣ ਤੋਂ ਪਹਿਲਾ ਇਸ ਖਿਡਾਰੀ ਨੂੰ ਆਸ਼ੀਰਵਾਦ ਦੇਣ ਲਈ ਸਕੂਲ ‘ਚ ਇੱਕ ਸਮਾਗਮ ਕਰਕੇ ਪ੍ਰਬੰਧਕ ਕਮੇਟੀ ਦੇ […]
ਦੇਸ਼  Breaking News  ਖੇਡ ਮੈਦਾਨ  ਸੂਬੇ  ਖਾਸ ਖਬਰ  ਪੰਜਾਬ 

ਫੁੱਟਬਾਲ ਟੀਮ ਦੇ ਕਪਤਾਨ ਛੇਤਰੀ ਨੇ ਕੋਰੋਨਾ ਯੋਧਿਆਂ ਨੂੰ ਸੌਂਪਿਆ ਆਪਣਾ ਟਵਿੱਟਰ ਅਕਾਊਂਟ

ਏਜੰਸੀ, ਨਵੀਂ ਦਿੱਲੀ। ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਕੋਰੋਨਾ ਮਰੀਜ਼ਾਂ ਨਾਲ ਜੁੜੀਆਂ ਜ਼ਰੂਰੀ ਸੂਚਨਾਵਾਂ ਸਾਂਝੀਆਂ ਕਰਨ ਲਈ ਆਪਣੇ ਟਵਿਟਰ ਅਕਾਊਂਟ ਨੂੰ ‘ਅਸਲ ਜ਼ਿੰਦਗੀ ਦੇ ਕਪਤਾਨਾਂ’ ਭਾਵ ਕੋਰੋਨਾ ਯੋਧਿਆਂ ਨੂੰ ਸੌਂਪ ਦਿੱਤਾ ਹੈ। ਇੱਕ ਵੀਡੀਓ ਸੰਦੇਸ਼ ’ਚ ਉਨ੍ਹਾਂ ਕਿਹਾ, ‘ਕੁਝ ਅਸਲ ਜ਼ਿੰਦਗੀ ਦੇ ਕਪਤਾਨ ਹਨ ਜੋ ਕੋਰੋਨਾ ਖ਼ਿਲਾਫ਼ ਲੜਾਈ ’ਚ ਸ਼ਾਨਦਾਰ ਪ੍ਰਦਰਸ਼ਨ ਕਰ […]
Breaking News  ਖੇਡ ਮੈਦਾਨ  ਖਾਸ ਖਬਰ 

ਫੁੱਟਬਾਲ: ਹੁਣ ਅਜਿੱਤ ਨਹੀਂ ਰਹਿ ਗਿਆ ਹੈ ਬੰਗਲੌਰ ਐੱਫਸੀ

ਮੁੰਬਈ | ਬੰਗਲੌਰ ਐਫਸੀ ਨੇ ਹੀਰੋ ਇੰਡੀਅਨ ਸੁਪਰ ਲੀਗ ਦੇ ਪੰਜਵੇਂ ਸੀਜਨ ਦੀ ਸ਼ੁਰੂਆਤ ਜਿਸ ਅੰਦਾਜ਼ ‘ਚ ਕੀਤੀ ਸੀ, ਉਦੋਂ ਤੋਂ ਉਹ ਉਸ ਤੋਂ ਬਿਲਕੁਲ ਵੱਖਰੀ ਟੀਮ ਨਜ਼ਰ ਆ ਰਹੀ ਹੈ ਬੀਤੇ ਸਾਲ ਆਈਐੱਸਐੱਲ ਦਾ ਫਾਈਨਲ ਖੇਡ ਚੁੱਕੀ ਇਸ ਟੀਮ ਨੇ ਪੰਜਵੇਂ ਸੀਜਨ ਦੀ ਸ਼ੁਰੂਆਤ ਮੌਜ਼ੂਦਾ ਚੈਂਪੀਅਨ ਚੈੱਨਈਅਨ ਐੱਫਸੀ ‘ਤੇ ਜਿੱਤ ਨਾਂਲ ਕੀਤੀ ਪਰ ਇਸ […]
ਖੇਡ ਮੈਦਾਨ 

ਫਰਾਟਾ ਚੈਂਪੀਅਨ ਬੋਲਟ ਦਾ ਕਮਾਲ, ਪੇਸ਼ੇਵਰ ਫੁੱਟਬਾਲ ਦੀ ਸ਼ਾਨਦਾਰ ਸ਼ੁਰੂਆਤ

ਫੁੱਟਬਾਲ ‘ਚ ਦਾਗੇ 2 ਗੋਲ ਸਿਡਨੀ, 13 ਅਕਤੂਬਰ ਸਾਬਕਾ ਓਲੰਪਿਕ ਫਰਾਟਾ ਦੌੜਾਕ ਜਮੇਕਾ ਦੇ ਉਸੇਨ ਬੋਲਟ ਨੇ ਪੇਸ਼ੇਵਰ ਫੁੱਟਬਾਲ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸ਼ੁੱਕਰਵਾਰ ਨੂੰ ਆਪਣੇ ਪਹਿਲੇ ਹੀ ਮੈਚ ‘ਚ ਦੋ ਗੋਲ ਦਾਗ ਦਿੱਤੇ ਬੋਲਟ ਨੇ ਇੱਥੇ ਮੈਕਾਰਥਰ ਸਾਊਥ ਵੈਸਟ ਯੂਨਾਈਟਡ ਵਿਰੁੱਧ ਇੱਕ ਦੋਸਤਾਨਾ ਮੈਚ ‘ਚ ਸੈਂਟਰਲ ਕੋਸਟ ਮੇਰਿਨਰਜ਼ ਵੱਲੋਂ ਖੇਡਦੇ ਹੋਏ ਦੂਸਰੇ […]
Breaking News  ਖੇਡ ਮੈਦਾਨ 

ਅੱਠ ਵਾਰ ਦੇ ਫਰਾਟਾ ਓਲੰਪਿਕ ਚੈਂਪੀਅਨ ਬੋਲਟ ਹੁਣ ਨਿੱਤਰੇ ਫੁੱਟਬਾਲ ਂਚ

ਮੈਲਬੌਰਨ, 31 ਅਗਸਤ ਓਲੰਪਿਕ 100 ਮੀਟਰ ਫਰਾਟਾ ਦੌੜ ਦੇ ਚੈਂਪੀਅਨ ਯੂਸੇਨ ਬੋਲਟ ਨੇ ਫੁੱਟਬਾਲ ‘ਚ ਆਪਣਾ ਕਰੀਅਰ ਬਣਾਉਣ ਦੀ ਦਿਸ਼ਾ ‘ਚ ਅੱਗੇ ਵਧਦੇ ਹੋਏ ਸ਼ੁੱਕਰਵਾਰ ਨੂੰ ਆਸਟਰੇਲੀਆ ਦੀ ਸੈਂਟਰਲ ਕੋਸਟ ਮਰੀਨਰਜ਼ ਵੱਲੋਂ ਖੇਡਦੇ ਹੋਏ ਆਪਣਾ ਪਹਿਲਾ ਫੁੱਟਬਾਲ ਮੈਚ ਖੇਡਿਆ ਅੱਠ ਵਾਰ ਦੇ ਓਲੰਪਿਕ ਜੇਤੂ ਬੋਲਟ ਨੇ ਹਾਲਾਂਕਿ ਮੈਚ ਤੋਂ ਬਾਅਦ ਕਿਹਾ ਕਿ ਉਸਨੂੰ ਆਪਣੀ ਖੇਡ […]
Breaking News  ਖੇਡ ਮੈਦਾਨ 

ਫੁੱਟਬਾਲ ਮਹਾਂਕੁੰਭ ਦਾ ਮਹਾਂ ਮੁਕਾਬਲਾ : ਇਤਿਹਾਸ ਬਣਾਉਣ ਭਿੜਨਗੇ ਕ੍ਰੋਏਸ਼ੀਆ-ਫਰਾਂਸ

ਕ੍ਰੋਏਸ਼ੀਆ ਕੋਲ ਹਿਸਾਬ ਬਰਾਬਰ ਕਰਨ ਦਾ ਮੌਕਾ | Football News 70 ਹਜਾਰ ਰੁਪਏ ਦੀ ਹੈ ਫਾਈਨਲ ਦੀ ਟਿਕਟ | Football News ਮਾਸਕੋ (ਏਜੰਸੀ)। ਚਾਰ ਸਾਲਾਂ ਬਾਅਦ ਹੋਣ ਵਾਲੇ ਫੁੱਟਬਾਲ ਦੇ ਮਹਾਂਕੁੰਭ ਵਿਸ਼ਵ ਕੱਪ ਦਾ ਰੂਸ ਦੀ ਰਾਜਧਾਨੀ ਮਾਸਕੋ ਦੇ ਲੁਜ਼ਨਿਕੀ ਸਟੇਡੀਅਮ ‘ਚ ਕਰੀਬ ਇੱਕ ਮਹੀਨੇ ਬਾਅਦ ਕ੍ਰੋਏਸ਼ੀਆ ਅਤੇ ਫਰਾਂਸ ਦਰਮਿਆਨ ਖ਼ਿਤਾਬੀ ਮੁਕਾਬਲੇ ਨਾਲ ਸਮਾਪਤੀ ਦਾ […]
Breaking News  ਖੇਡ ਮੈਦਾਨ 

ਇੰਟਰਕਾਂਟੀਨੈਂਟਲ ਕੱਪ : ਭਾਰਤ ਬਣਿਆ ਚੈਂਪੀਅਨ

ਕੀਨੀਆ ਨੂੰ 2-0 ਨਾਲ ਹਰਾਇਆ ਛੇਤਰੀ ਨੇ ਕੀਤੀ ਮੈਸੀ ਦੀ ਬਰਾਬਰੀ ਬੰਗਲੁਰੂ (ਏਜੰਸੀ) । ਕਪਤਾਨ ਸੁਨੀਲ ਛੇਤਰੀ ਦੀ ਸ਼ਾਨਦਾਰ ਖੇਡ ਦੀ ਬਦੌਲਤ ਭਾਰਤੀ ਫੁੱਟਬਾਲ ਟੀਮ ਨੇ ਹੀਰੋ ਇੰਟਰਕਾਂਟੀਨੈਂਟਲ ਕੱਪ ਦੇ ਫਾਈਨਲ ਮੁਕਾਬਲੇ ‘ਚ ਕੀਨੀਆ ਨੂੰ 2-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਛੇਤਰੀ ਨੇ ਪੂਰੇ ਟੂਰਨਾਮੈਂਟ ‘ਚ ਸ਼ਾਨਦਾਰ ਖੇਡ ਦਿਖਾਈ, ਉਸਨੇ ਕੁੱਲ ਅੱਠ […]
Breaking News  ਖੇਡ ਮੈਦਾਨ 

ਮਿਸਰ ਦੀ World Cup ਆਸ ਸਲਾਹ ਜ਼ਖਮੀ

ਪਲੇਅਰ ਆਫ਼ ਦ ਯੀਅਰ ਨਾਲ ਸਨਮਾਨਿਤ | World Cup ਸਲਾਹ ਦੇ ਗੋਲ ਕਾਰਨ ਮਿਸਰ ਹੋਇਆ ਸੀ ਵਿਸ਼ਵ ਕੱਪ ਲਈ ਕੁਆਲੀਫਾਈ | World Cup ਕਾਹਿਰਾ (ਏਜੰਸੀ)। ਮਿਸਰ ਦੇ ਸਟਾਰ ਫੁੱਟਬਾਲਰ ਮੁਹੰਮਦ ਸਲਾਹ ਨੂੰ ਮੋਢੇ ‘ਚ ਸੱਟ ਲੱਗ ਗਈ ਹੈ ਜਿਸ ਕਾਰਨ ਉਸਨੂੰ ਕਰੀਬ ਤਿੰਨ ਤੋਂ ਚਾਰ ਹਫ਼ਤੇ ਤੱਕ ਖੇਡ ਤੋਂ ਦੂਰ ਰਹਿਣਾ ਪਵੇਗਾ ਅਤੇ ਇਸ ਨਾਲ […]
Breaking News  ਖੇਡ ਮੈਦਾਨ 

ਵਿਸ਼ਵ ਕੱਪ ਫੁੱਟਬਾਲ : ਮੈਕਲਾਰੇਨ ਨੂੰ ਲਾਈਫਲਾਈਨ

ਮੈਲਬੌਰਨ (ਏਜੰਸੀ)। ਸਕਾੱਟਲੈਂਡ ਕਲੱਬ ਹਿਬਰੇਨੀਆ ਦੇ ਸਟਰਾਈਕਰ ਜੇਮੀ ਮੈਕਲਾਰੇਨ ਨੂੰ ਐਫ.ਸੀ. ਲੁਰਸੇਨ ਫਾਰਵਰਡ ਟੋਮੀ ਜਿਊਰਿਕ ਦੀਆਂ ਫਿਟਨੈੱਸ ਚਿੰਤਾਵਾਂ ਦਰਮਿਆਨ ਰੂਸ ‘ਚ ਹੋਣ ਵਾਲੇ ਫੀਫਾ (World Cup Football) ਵਿਸ਼ਵ ਕੱਪ ਲਈ ਆਸਟਰੇਲੀਆ ਦੇ ਆਖ਼ਰੀ ਟਰੇਨਿੰਗ ਕੈਂਪ ‘ਚ ਸ਼ਾਮਲ ਕੀਤਾ ਗਿਆ ਹੈ ਜੋ ਉਹਨਾਂ ਲਈ ਰੂਸ ਦੀ ਟਿਕਟ ਪਾਉਣ ਦਾ ਸੁਨਹਿਰੀ ਮੌਕਾ ਹੈ. ਮੈਕਲਾਰੇਨ ਲਈ ਆਖ਼ਰੀ ਸਮੇਂ […]
Breaking News  ਖੇਡ ਮੈਦਾਨ