Football News

Lionel Messi: ਫੁੱਟਬਾਲ ਦੇ ਇੱਕ ਯੁੱਗ ਦਾ ਅੰਤ! ਮੈਸੀ ਨੇ ਇੰਟਰਨੈਸ਼ਨਲ ਫੁੱਟਬਾਲ ਤੋਂ ਲਿਆ ਸੰਨਿਆਸ

ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ ਹੈ। ਉਸਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਇੱਕ ਹੱਥ ਲਿਖਤ ਨੋਟ ਦੀ ਫੋਟੋ ਨਾਲ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ। 39 ਸਾਲਾ ਮੈਸੀ ਨੇ ਕਿਹਾ ਕਿ ਉਸਨੇ ਫਾਈਨਲ ਤੋਂ ਦੋ ਦਿਨ ਬਾਅਦ 21 ਜੁਲਾਈ ਨੂੰ ਸੰਨਿਆਸ ਲੈਣ ਦਾ ਆਪਣਾ ਫੈਸਲਾ ਲਿਖ ਲਿਆ ਸੀ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

FIFA World Cup 2030: ਕਿੱਥੇ ਹੋਵੇਗਾ 2030 ਦਾ ਫੁੱਟਬਾਲ ਵਿਸ਼ਵ ਕੱਪ, ਟੀਮਾਂ ਵਧਾਉਣ ਦੀ ਫੀਫਾ ਕਿਵੇਂ ਕਰ ਰਿਹਾ ਤਿਆਰੀ, ਕੀ ਭਾਰਤ ਕਰੇਗਾ ਕੁਆਲੀਫਾਈ?

2026 ਫੀਫਾ ਵਿਸ਼ਵ ਕੱਪ ਦੀ ਸਮਾਪਤੀ ਹੋ ਗਈ ਹੈ। ਸਪੇਨ ਨੇ ਫਾਈਨਲ ’ਚ ਅਰਜਨਟੀਨਾ ਨੂੰ ਹਰਾ ਕੇ ਖਿਤਾਬ ਜਿੱਤ ਲਿਆ ਹੈ। 2026 ਟੂਰਨਾਮੈਂਟ ਆਪਣੇ ਆਪ ’ਚ ਖਾਸ ਰਿਹਾ ਹੈ। ਪਹਿਲੀ ਵਾਰ, ਵਿਸ਼ਵ ਕੱਪ ਫਾਰਮੈਟ ਨੂੰ 48 ਟੀਮਾਂ ’ਚ ਬਦਲ ਦਿੱਤਾ ਗਿਆ ਸੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Cristiano Ronaldo: ਆਰਥਿਕ ਤੰਗੀ, ਸਹੂਲਤਾਂ ਦੀ ਘਾਟ, ਪਰ ਕੁਝ ਕਰਨ ਦੀ ਜਿਦ ਨੇ ਰੋਨਾਲਡੋ ਨੂੰ ਬਣਾਇਆ ‘ਫੁੱਟਬਾਲ ਦਾ ਜਾਦੂਗਰ’

ਕਹਿੰਦੇ ਹਨ ਕਿ ਕਿਸੇ ਚੀਜ਼ ਦੀ ਅਸਲੀ ਅਹਿਮੀਅਤ ਉਸ ਵਿਅਕਤੀ ਨੂੰ ਹੀ ਪਤਾ ਹੁੰਦੀ ਹੈ, ਜਿਸ ਨੇ ਉਸ ਲਈ ਸਾਲਾਂ ਤੱਕ ਇੰਤਜ਼ਾਰ ਕੀਤਾ ਹੋਵੇ। ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ। ਰੋਨਾਲਡੋ ਦਾ ਬਚਪਨ ਗਰੀਬੀ ’ਚ ਬੀਤਿਆ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Lionel Messi: ਮੈਸੀ ਦੇ ਜਲਦੀ ਜਾਣ ਨਾਲ ਪ੍ਰਸ਼ੰਸਕ ਨਾਰਾਜ਼, ਕੁਰਸੀਆਂ ਤੇ ਬੋਤਲਾਂ ਸੁੱਟੀਆਂ

ਕੋਲਕਾਤਾ ’ਚ ਇੱਕ ਝਲਕ ਲਈ ਲੋਕਾਂ ਨੇ 12 ਹਜ਼ਾਰ ਤੱਕ ਦਾ ਭੁਗਤਾਨ ਕੀਤਾ Lionel Messi: ਕੋਲਕਾਤਾ (ਏਜੰਸੀ)। ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਲ ਮੈਸੀ 14 ਸਾਲਾਂ ਬਾਅਦ ਸ਼ਨਿੱਚਰਵਾਰ ਨੂੰ ਭਾਰਤ ਪਹੁੰਚੇ। ਉਨ੍ਹਾਂ ਦੇ ਨਾਲ ਉਰੂਗਵੇ ਦੇ ਸਟ੍ਰਾਈਕਰ ਲੁਈਸ ਸੁਆਰੇਜ਼ ਅਤੇ ਅਰਜਨਟੀਨਾ ਦੇ ਮਿਡਫੀਲਡਰ ਰੋਡਰੀਗੋ ਡੀ ਪਾਲ ਵੀ ਸਨ। ਤਿੰਨੋਂ ਫੁੱਟਬਾਲਰ ਕੋਲਕਾਤਾ ਹਵਾਈ ਅੱਡੇ ’ਤੇ ਸਵੇਰੇ 2:30 […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ