Five Injured

ਸੜਕ ਹਾਦਸੇ ‘ਚ ਪੰਜ ਮੌਤਾਂ, ਪੰਜ ਜ਼ਖਮੀ

ਸੜਕ ਹਾਦਸੇ ‘ਚ ਪੰਜ ਮੌਤਾਂ, ਪੰਜ ਜ਼ਖਮੀ ਸੱਚ ਕਹੂੰ ਨਿਊਜ਼, ਜਲੰਧਰ ਪੰਜਾਬ ‘ਚ ਜਲੰਧਰ-ਪਠਾਨਕੋਟ ਕੌਮੀ ਹਾਈਵੇ ‘ਤੇ ਸਥਿਤ ਪਚਰੰਗਾ ਦੇ ਨੇੜੇ ਅੱਜ ਸਵੇਰੇ ਦੋ ਵਾਰਾਂ ਦੀ ਭਿਆਨਕ ਟੱਕਰ ‘ਚ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਬੱਚੇ ਸਮੇਤ ਪੰਜ ਜਣੇ ਗੰਭੀਰ ਜ਼ਖਮੀ ਹੋ ਗਏ ਸਾਰੇ ਮ੍ਰਿਤਕ ਜੰਮੂ ਕਸ਼ਮੀਰ ਦੇ ਨਿਵਾਸੀ ਸਨ […]
ਪੰਜਾਬ 

ਵੈਨ ਖੱਡ ‘ਚ ਡਿੱਗੀ, ਤਿੰਨ ਮਰੇ, ਪੰਜ ਜ਼ਖਮੀ

ਵੈਨ ਖੱਡ ‘ਚ ਡਿੱਗੀ, ਤਿੰਨ ਮਰੇ, ਪੰਜ ਜ਼ਖਮੀ ਜੰਮੂ, ਏਜੰਸੀ। ਜੰਮੂ ਕਸ਼ਮੀਰ ‘ਚ ਰਾਮਬਨ ਜ਼ਿਲ੍ਹੇ ਦੇ ਰਾਮਸੂ ਇਲਾਕੇ ‘ਚ ਸੋਮਵਾਰ ਦੇਰ ਰਾਤ ਇੱਕ ਵੈਨ ਖੱਡ ‘ਚ ਡਿੱਗ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਰਾਮਬਨ ਤੋਂ ਸੇਨਾਭਾਟੀ (ਪਰੀਸਤਾਨ) ਜਾ ਰਹੀ ਇੱਕ ਵੈਨ ਪਿੰਗੋਲਾ ‘ਚ […]
ਦੇਸ਼  Breaking News 

ਆਗਰਾ-ਲਖਨਾਊ ਐਕਸਪ੍ਰੈੱਸ ਵੇਅ ‘ਤੇ ਕਾਰ ਹਾਦਸੇ ‘ਚ ਚਾਰ ਦੀ ਮੌਤ, ਪੰਜ ਜਖਮੀ

ਆਗਰਾ, ਏਜੰਸੀ। ਉੱਤਰ ਪ੍ਰਦੇਸ਼ ‘ਚ ਆਗਰਾ ਦੇ ਫਤੇਹਾਬਾਦ ਖੇਤਰ ‘ਚ ਆਗਰਾ-ਲਖਨਾਊ ਐਕਸਪ੍ਰੈੱਸ ਵੇਅ ‘ਤੇ ਅੱਜ ਹੋਏ ਕਾਰ ਹਾਦਸੇ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਔਰਤਾਂ ਸਮੇਤ ਪੰਜ ਗੰਭੀਰ ਜਖਮੀ ਹੋ ਗਏ। ਪੁਲਿਸ ਅਨੁਸਾਰ ਇਟਾਵਾ ਨਾਵਸੀ ਦੇਵੀਲਾਲ ਗੁਪਤਾ ਦਾ ਪਰਿਵਾਰ ਦਿੱਲੀ ਤੋਂ ਗੋਦ ਭਰਾਈ ਦੇ ਇੱਕ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਪਛਾਵਾ ਪਿੰਡ […]
ਦੇਸ਼ 

ਮਾਰੂਤੀ ਵੈਨ ਨੂੰ ਲੱਗੀ ਅੱਗ, ਬੱਚੇ ਸਮੇਤ 5 ਝੁਲਸੇ

ਲੜਕੀ ਦੀ ਸ਼ਾਦੀ ਕਰਕੇ ਰੈਸਟੋਰੈਂਟ ਤੋਂ ਵਾਪਸ ਘਰ ਆ ਰਿਹਾ ਸੀ ਪਰਿਵਾਰ ਡੀਪੀ ਜਿੰਦਲ, ਭੀਖੀ:      ਸਥਾਨਕ ਕਸਬੇ ਦੇ ਬੱਸ ਅੱਡੇ ਦੇ ਸਾਹਮਣੇ ਅੱਜ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਇੱਕ ਮਾਰੂਤੀ ਵੈਨ ਨੂੰ ਅੱਗ ਲੱਗ ਜਾਣ ਨਾਲ ਇੱਕ ਬੱਚੇ ਤੇ ਤਿੰਨ ਔਰਤਾਂ ਸਮੇਤ ਪੰਜ ਜਣੇ ਝੁਲਸ ਗਏ ਪੀੜਤ ਪਰਿਵਾਰ ਦੇ ਮੁਖੀ ਜਗਜੀਤ ਸਿੰਘ […]
ਪੰਜਾਬ  Breaking News