Firecrackers

Fire Accident: ਦੀਵਾਲੀ ਮੌਕੇ ਪਟਾਖਿਆਂ ਨਾਲ ਦਸ ਥਾਵਾਂ ’ਤੇ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

ਫਾਇਰ ਬ੍ਰਿਗੇਡ ਦੀ ਚੌਕਸੀ ਕਾਰਨ ਵੱਡੇ ਹਾਦਸੇ ਹੋਣੋਂ ਟਲੇ | Fire Accident Fire Accident: (ਮੇਵਾ ਸਿੰਘ) ਅਬੋਹਰ। ਇਸ ਵਾਰ ਇਲਾਕਾ ਨਿਵਾਸੀਆਂ ਨੇ ਦੀਵਾਲੀ ਦਾ ਤਿਉਹਾਰ 31 ਅਕਤੂਬਰ ਵੀਰਵਾਰ ਤੇ ਇਕ ਨਵੰਬਰ ਸ਼ੁੱਕਰਵਾਰ ਦੀ ਰਾਤ ਨੂੰ ਲਗਾਤਾਰ 2 ਦਿਨਾਂ ਮਨਾਇਆ ਗਿਆ। ਇਸੇ ਤਹਿਤ ਬੀਤੀ ਰਾਤ ਲੋਕਾਂ ਵੱਲੋਂ ਚਲਾਏ ਗਏ ਪਟਾਖਿਆਂ ਕਾਰਨ ਇਲਾਕੇ ਅੰਦਰ 7 ਥਾਵਾਂ ’ਤੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਦੀਵਾਲੀ ’ਤੇ ਪਟਾਕੇ ਚਲਾਉਣ ਨੂੰ ਲੈ ਕੇ ਸਰਕਾਰ ਨੇ ਸਮਾਂ ਕੀਤਾ ਤੈਅ, ਜਾਣੋ ਵਜ੍ਹਾ

Diwali: ਘੱਟ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕੇ ਹੀ ਚਲਾ ਸਕਣਗੇ ਲੋਕ  (ਸੱਚ ਕਹੂੰ ਨਿਊਜ਼) ਮੋਹਾਲੀ। ਪੰਜਾਬ ‘ਚ ਦੀਵਾਲੀ, ਕ੍ਰਿਸਮਿਸ ਅਤੇ ਨਵੇਂ ਸਾਲ ’ਤੇ ਪਟਾਕੇ ਚਲਾਉਣ ਨੂੰ ਲੈ ਕੇ ਆਈ ਵੱਡੀ ਅਪਡੇਟ ਆਈ ਹੈ। ਪ੍ਰਦੂਸ਼ਣ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਗਰੀਨ ਪਟਾਕੇ ਚਲਾਉਣ ਦੀ ਇਜਾਜਤ ਦਿੱਤੀ ਹੈ ਉਹ ਕੁਝ ਸਮੇਂ ਲਈ। ਇਸ ਵਾਰ ਦੀਵਾਲੀ ‘ਤੇ ਸਿਰਫ ਗਰੀਨ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਇਸ ਵਾਰ ਦੀਵਾਲੀ ’ਤੇ ਨਹੀਂ ਚੱਲਣਗੇ ਪਟਾਕੇ

ਸੁਪਰੀਮ ਕੋਰਟ ਨੇ ਦਿੱਲੀ-NCR ‘ਚ ਪਟਾਕਿਆਂ ‘ਤੇ ਲਾਈ ਪਾਬੰਦੀ ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਦੇ ਮੱਦੇਨਜ਼ਰ, ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਜਧਾਨੀ ਵਿੱਚ ਹਰੇ ਪਟਾਕਿਆਂ ਸਮੇਤ ਸਾਰੇ (Firecrackers) ਪਟਾਕਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਸਟਿਸ ਏ ਐੱਸ ਬੋਪੰਨਾ ਦੀ ਅਗਵਾਈ ਵਾਲੇ ਬੈਂਚ ਨੇ ਇਸ ਮਾਮਲੇ ‘ਚ ਫਾਇਰਕ੍ਰੇਕਰ […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 

ਸੰਘਣੀ ਵਸੋਂ ਵਾਲੇ ਇਲਾਕਿਆਂ ‘ਚ ਪਟਾਕੇ ਬਣਾਉਣ ਵਾਲੇ ਗੈਰ-ਕਾਨੂੰਨੀ ਯੂਨਿਟਾਂ ਖਿਲਾਫ਼ ਕੀਤੀ ਜਾਵੇ ਕਾਰਵਾਈ : ਮੁੱਖ ਮੰਤਰੀ 

ਜਨਵਰੀ, 2017 ਵਿੱਚ ਹੋਏ ਧਮਾਕੇ ਦੀ ਜਾਂਚ ਰਿਪੋਰਟ | Chief Minister ਸੌਂਪਣ ‘ਚ ਦੇਰੀ ਲਈ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਪੜਤਾਲ ਦੀ ਹਦਾਇਤ | Chief Minister ਬਟਾਲਾ (ਰਾਜਨ ਮਾਨ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਸੰਘਣੀ ਵਸੋਂ ਵਾਲੇ ਇਲਾਕਿਆਂ ‘ਚ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੇ ਪਟਾਕੇ ਬਣਾਉਣ ਵਾਲੇ ਸਾਰੇ ਯੂਨਿਟਾਂ ਖਿਲਾਫ਼ ਤੁਰੰਤ […]
ਪੰਜਾਬ  ਸੂਬੇ 

ਬਠਿੰਡਾ ਪੁਲਿਸ ਵੱਲੋਂ ਨਜਾਇਜ਼ ਤੌਰ ‘ਤੇ ਭੰਡਾਰ ਕਰਕੇ ਰੱਖੇ ਪਟਾਕੇ ਬਰਾਮਦ

ਬਰਾਮਦ ਪਟਾਕਿਆਂ ‘ਚ ਖਤਰਨਾਕ ‘ਸੁੱਬੀ ਬੰਬ’ ਵੀ ਸ਼ਾਮਲ | Bathinda News ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਦੇ ਥਾਣਾ ਕੋਤਵਾਲੀ ਪੁਲਿਸ ਨੇ ਸ਼ਹਿਰ ਦੇ ਭੀੜ-ਭਾੜ ਵਾਲੇ ਪੋਸਟ ਆਫ਼ਿਸ ਬਜ਼ਾਰ ਲਾਗੇ ਸਥਿੱਤ ਅਫ਼ੀਮ ਵਾਲੀ ਗਲੀ ਦੀ ਇੱਕ ਦੁਕਾਨ ‘ਤੇ ਛਾਪਾ ਮਾਰ ਕੇ ਅਣਅਧਿਕਾਰਤ ਤੌਰ ‘ਤੇ ਸਟੋਰ ਕਰਕੇ ਰੱਖੇ ਪਟਾਕਿਆਂ ਦਾ ਵੱਡਾ ਜਖੀਰਾ ਬਰਾਮਦ ਕੀਤਾ ਹੈ ਬਟਾਲਾ ‘ਚ ਪਟਾਕਾ […]
ਪੰਜਾਬ  Breaking News  ਸੂਬੇ 

ਪਟਾਕਿਆਂ ਦਾ ਭਰਿਆ ਕੈਂਟਰ ਪਹਿਲਾਂ ਪੁਲਿਸ ਨੇ ਤੇ ਫ਼ਿਰ ਲੋਕਾਂ ਕੀਤਾ ਕਾਬੂ

ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ, ਮਾਲ ਦੇ ਅਸਲ ਮਾਲਕ ਖ਼ਿਲਾਫ਼ ਕੋਈ ਕਾਰਵਾਈ ਨਹੀਂ ਸਮਾਣਾ, (ਸੁਨੀਲ ਚਾਵਲਾ) ਸਮਾਣਾ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਇੱਕ ਆਤਿਸ਼ਬਾਜ਼ੀ ਦਾ ਭਰਿਆ ਕੈਂਟਰ ਫੜਿਆ ਪ੍ਰੰਤੂ ਇਸ ਦੇ ਬਾਜਵੂਦ ਜਦੋਂ ਕੈਂਟਰ ਚਾਲਕ ਪੁਲਿਸ ਚੌਂਕੀ ਕੋਲ ਕੈਂਟਰ ਖੜ੍ਹਾ ਕਰ ਰਿਹਾ ਸੀ ਤਾਂ ਅਚਾਨਕ ਉਸਨੇ ਮੌਕੇ ਦਾ ਫਾਇਦਾ ਚੁਕਦਿਆਂ ਆਪਣਾ ਕੈਂਟਰ […]
ਪੰਜਾਬ 

ਤਮਿਲਨਾਡੂ : ਪਟਾਕਿਆਂ ‘ਚ ਧਮਾਕਾ, ਤਿੰਨ ਮੌਤਾਂ

ਘਰ ਰੱਖੇ ਗਏ ਪਟਾਕਿਆਂ ਨੂੰ ਲੱਗੀ ਅੱਗ ਚੇਨੱਈ (ਏਜੰਸੀ)। ਤਮਿਲਨਾਡੂ ਦੇ ਕਾਂਚੀਪੁਰਮ ‘ਚ ਮੰਗਲਵਾਰ ਰਾਤ ਪਟਾਕਿਆਂ ‘ਚ ਵਿਸਫੋਟ ਹੋਣ ਨਾਲ ਮਾਂ-ਪੁੱਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਜਖ਼ਮੀ ਹੋ ਗਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਘਰ ‘ਚ ਰੱਖੇ ਪਟਾਕਿਆਂ ‘ਚ ਧਮਾਕਾ ਹੋਣ ਨਾਲ ਮੁਸ਼ਤਾਕ (22),ਉਸ ਦੀ ਮਾਂ ਸਾਇਨਾ ਬੇਗਮ (45) ਅਤੇ ਗੁਆਂਢੀ […]
ਦੇਸ਼  Breaking News 

ਸੁਪਰੀਮ ਕੋਰਟ ਦਾ ਫੈਸਲਾ : ਦੀਵਾਲੀ ‘ਤੇ ਸਿਰਫ਼ ਦੋ ਘੰਟੇ ਚਲਾ ਸਕੋਗੇ ਪਟਾਕੇ

ਸਿਰਫ਼ ਲਾਈਸੈਂਸ ਹੋਲਡਰ ਹੀ ਵੇਚ ਸਕਦੇ ਹਨ ਪਟਾਕੇ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਦੀ ਵਿੱਕਰੀ ‘ਤੇ ਪਾਬੰਦੀ ਏਜੰਸੀ, ਨਵੀਂ ਦਿੱਲੀ ਸੁਪਰੀਮ ਕੋਰਟ ਨੇ ਦੇਸ਼ ‘ਚ ਪਟਾਕਿਆਂ ਦੀ ਵਿੱਕਰੀ ਤੇ ਉਨ੍ਹਾਂ ਨੂੰ ਚਲਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਾਈ ਹੈ ਪਰ ਸਪੱਸ਼ਟ ਨਿਰਦੇਸ਼ ਦਿੱਤਾ ਹੈ ਕਿ ਦੀਵਾਲੀ ‘ਤੇ ਸਿਰਫ਼ ਦੋ ਘੰਟੇ ਤੇ ਕ੍ਰਿਸਮਸ ਤੇ ਨਵੇਂ ਸਾਲ ‘ਤੇ […]
ਦੇਸ਼  Breaking News