ਸਿਰ ‘ਤੇ ਛੱਤ ਲੋਚਦਾ ਬੇਘਰ ਤਬਕਾ
ਮਨੁੱਖ ਦੀਆਂ ਤਿੰਨ ਮੁੱਢਲੀਆਂ ਲੋੜਾਂ ਹਨ ਰੋਟੀ, ਕੱਪੜਾ ਅਤੇ ਮਕਾਨ ਮਕਾਨ ਮਨੁੱਖ ਨੂੰ ਜਿੱਥੇ ਸਰੀਰਕ ਸੁਖ ਭਾਵ ਗਰਮੀ-ਸਰਦੀ, ਮੀਂਹ-ਹਨ੍ਹੇਰੀ ਤੋਂ ਬਚਾਉਂਦਾ ਹੈ ਉੱਥੇ ਹੀ ਮਾਨਸਿਕ ਸ਼ਾਂਤੀ ਵੀ ਬਖ਼ਸ਼ਦਾ ਹੈ ਦੇਸ਼-ਵਿਦੇਸ਼ਾਂ ਵਿੱਚ ਗਾਹੇ-ਬਗਾਹੇ ਘੁੰਮ ਕੇ ਉਹ ਘਰ ਪਰਤਣਾ ਲੋਚਦਾ ਹੈ ਕਿਉਂਕਿ ਘਰ ਅੰਦਰ ਉਸਦੀਆਂ ਸਧਰਾਂ ਪਲ਼ਦ...
ਡਾਕਟਰੀ ਪੇਸ਼ੇ’ਚ ਵੱਡੇ ਸੁਧਾਰਾਂ ਦੀ ਲੋੜ
ਕੌਮਾਂਤਰੀ ਡਾਕਟਰ ਦਿਵਸ 'ਤੇ ਵਿਸ਼ੇਸ਼
ਡਾਕਟਰ ਨੂੰ ਰੱਬ ਦਾ ਦੂਜਾ ਰੂਪ ਜਾਣ ਕੇ ਸਮਾਜ ਉਸਦੀ ਅਤੇ ਉਸਦੇ ਕੰਮ ਦੀ ਸ਼ਲਾਘਾ ਕਰਦਾ ਹੈ ਡਾਕਟਰ ਹੋਣਾ ਆਪਣੇ ਆਪ 'ਚ ਹੀ ਬੜੇ ਮਾਣ ਵਾਲੀ ਗੱਲ ਹੈ ਤੇ ਜਦ ਮਰੀਜ਼ ਠੀਕ ਹੋਕੇ ਉਸਦਾ ਧੰਨਵਾਦ ਕਰਦਾ ਹੈ ਤਾਂ ਇਹ ਭਾਵਨਾ ਇੱਕ ਡਾਕਟਰ ਨੂੰ ਸਕੂਨ ਬਖ਼ਸ਼ਦੀ ਹੈ ਡਾਕਟਰ ਤੇ ਮਰੀਜ਼ ਦੇ ਰਿਸ਼...
ਸਵਾਦ ਬਾਹਲਾ ਤੇ ਗੁਣਕਾਰੀ ਘੱਟ, ਗੱਲਾਂ ਦਾ ਕੜਾਹ
ਕੜਾਹ ਕਈ ਕਿਸਮ ਦਾ ਹੁੰਦਾ ਹੈ ਆਟੇ ਦਾ, ਸੂਜੀ ਦਾ ਤੇ ਕਈ ਲੋਕ ਆਲੂ ਜਾ ਕਿਸੇ ਹੋਰ ਸਬਜ਼ੀ ਦਾ ਵੀ ਬਣਾਉਂਦੇ ਹਨ ਸਭ ਤੋਂ ਵਧੀਆ ਕੜਾਹ 'ਤਿੰਨ ਮੇਲ਼ ਦੇ' ਕੜਾਹ ਨੂੰ ਮੰਨਿਆ ਗਿਆ ਹੈ ਇਸ ਵਿੱਚ ਆਟੇ, ਖੰਡ ਤੇ ਘਿਉ ਦੀ ਮਾਤਰਾ ਇੱਕਸਾਰ ਹੁੰਦੀ ਹੈ ਕਈ ਲੋਕ ਕੜਾਹ ਨੂੰ 'ਹਲਵਾ' ਵੀ ਆਖਦੇ ਹਨ ਕਈ ਵਾਰੀ ਇਸ ਹਲਵੇ 'ਚ ਉਬਲੇ...
ਜੀਐਸਟੀ:ਟੈਕਸ ਸੁਧਾਰ ਦਾ ਸਭ ਤੋਂ ਵੱਡਾ ਕਦਮ
ਅੱਜ ਬਾਜ਼ਾਰ 'ਚ ਇੱਕੋ ਹੀ ਚਰਚਾ ਸੁਣੀ ਜਾ ਰਹੀ ਹੈ, ਉਹ ਹੈ ਜੀਐਸਟੀ ਦੀ ਜੀਐਸਟੀ ਬਾਰੇ ਸਰਕਾਰ ਆਪਣੇ ਉਪਰਾਲਿਆਂ ਰਾਹੀਂ ਵਪਾਰੀ ਤੇ ਆਮ ਜਨਤਾ ਦੇ ਸ਼ੰਕਿਆਂ ਨੂੰ ਦੂਰ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ ਇਸ ਦੇ ਬਾਵਜ਼ੂਦ ਵੀ ਕੁਝ ਵਪਾਰੀਆਂ 'ਚ ਸ਼ੰਕੇ ਪਾਏ ਜਾ ਰਹੇ ਹਨ ਇਸ ਕਾਰਨ ਕਿਤੇ ਵਿਰੋਧ ਵੀ ਹੋ ਰਿਹਾ ਹੈ ਤੇ ਕਿ...
ਸਕਾਰਾਤਮਕ ਸੋਚ ਬਦਲੇ ਜ਼ਿੰਦਗੀ
ਇਹ ਇਕ ਨੀਤੀ-ਕਥਾ ਇਹ ਕਥਾ ਜ਼ਿੰਦਗੀ ਦਾ ਇੱਕ ਅਹਿਮ ਸੂਤਰ ਸਮਝਾ ਰਹੀ ਹੈ ਇੱਕ ਵਾਰ ਇੱਕ ਆਦਮੀ ਅਚਾਨਕ ਸਵਰਗ 'ਚ ਦਾਖਲ ਹੋ ਗਿਆ ਹਿੰਦੂ ਸੰਸਕ੍ਰਿਤੀ ਅਨੁਸਾਰ ਤਿੰਨ ਕਲਪਤਰੂ ਰੁੱਖ ਹੁੰਦੇ ਹਨ ਜੋ ਮਨੁੱਖ ਦੀ ਹਰ ਇੱਛਾ ਪੂਰੀ ਕਰਨ ਦੇ ਸਮਰੱਥ ਹੁੰਦੇ ਹਨ ਇਹ ਧਾਰਨਾ ਹੈ ਕਿ ਜਦੋਂ ਕੋਈ ਉਨ੍ਹਾਂ ਦੇ ਹੇਠਾਂ ਬੈਠ ਕੇ ਕਿਸੇ ਚ...
ਮਨੁੱਖੀ ਨਜ਼ਰੀਏ ‘ਚ ਸਮਤੋਲ ਜ਼ਰੂਰੀ
ਪਾਣੀ ਦਾ ਅੱਧਾ ਭਰਿਆ ਜਾਂ ਅੱਧਾ ਖਾਲੀ ਗਿਲਾਸ ਮਨੁੱਖੀ ਸੋਚ ਦੀ ਹਾਂ-ਪੱਖੀ ਜਾਂ ਨਾਂਹ-ਪੱਖੀ ਪਹੁੰਚ ਨਾਲ ਸਿੱਧੇ ਰੂਪ ਵਿਚ ਜੁੜਿਆ ਹੋਇਆ ਹੈ ਇਹ ਪਹੁੰਚ ਕਿਸੇ ਵੀ ਵਿਅਕਤੀ ਦੇ ਵਿਅਕਤੀਤਵ ਦਾ ਇੱਕ ਅਹਿਮ ਹਿੱਸਾ ਹੁੰਦੀ ਹੈ ਜੇਕਰ ਕੋਈ ਵਿਅਕਤੀ ਆਪਣੇ ਜੀਵਨ ਵਿਚ ਨਾਕਾਰਾਤਮਕ ਵਿਚਾਰਧਾਰਾ ਦਾ ਧਾਰਨੀ ਹੋਵੇਗਾ ਤਾਂ ਉਸ ਦ...
‘ਅਲਜਜੀਰਾ’ ਦੀ ਅੱਤਵਾਦੀ ਸੋਚ ‘ਤੇ ਉੱਠੀ ਆਵਾਜ਼
ਅਰਬੀ ਭਾਸ਼ਾ ਦੀ ਪ੍ਰਸਿੱਧ ਨਿਊਜ਼ ਚੈਨਲ 'ਅਲਜਜੀਰਾ' ਸਬੰਧੀ ਸਾਊਦੀ ਅਰਬ ਨੇ ਦੁਨੀਆ ਨੂੰ ਸਾਵਧਾਨ ਕੀਤਾ ਹੈ, ਸਾਊਦੀ ਅਰਬ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਅਰਬੀ ਨਿਊਜ਼ ਚੈਨਲ 'ਅਲਜਜੀਰਾ' ਦੇ ਅੱਤਵਾਦੀ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਸਵੈ-ਪ੍ਰਗਟਾਵੇ ਦਾ ਜ਼ਰੀਆ ਨਾ ਹੋ ਕੇ ਅੱਤਵਾਦੀ...
ਇਸ ਤਰ੍ਹਾਂ ਪੈਦਾ ਕਰੋ ਵਿਦਿਆਰਥੀਆਂ ‘ਚ ਸਾਹਿਤਕ ਰੁਚੀਆਂ
ਸੰਸਾਰ ਦੀਆਂ ਪ੍ਰਮੁੱਖ ਕਲਾਵਾਂ 'ਚੋਂ ਸਾਹਿਤ ਪੜ੍ਹਨਾ ਤੇ ਸਿਰਜਣਾ ਮਨੁੱਖ ਨੂੰ ਰਚਨਾਤਮਿਕਤਾ, ਮੌਲਿਕਤਾ, ਕਲਾਤਮਿਕਤਾ, ਸਹਿਜ਼ਤਾ, ਕੋਮਲਤਾ, ਸੰਵੇਦਨਸ਼ੀਲਤਾ, ਬੁੱਧੀਮਤਾ, ਵਿਸ਼ਾਲਤਾ ਤੇ ਵਿਹਾਰਕਤਾ, ਭਾਵੁਕਤਾ ਆਦਿ ਨਾਲ ਅਮੀਰ ਕਰਦਾ ਹੈ ਵਿੱਦਿਅਕ ਅਦਾਰਿਆਂ 'ਚੋਂ ਸਿੱਖਿਆ ਗ੍ਰਹਿਣ ਕਰ ਰਹੇ ਵਿਦਿਆਰਥੀ ਵਰਗ ਨੂੰ ਸਾਹਿਤ ...
ਸਕੂਲ ਜਾਣ ਦੀਆਂ ਵੱਟ ਲਓ ਤਿਆਰੀਆਂ
ਬੱਚਿਆਂ ਨੂੰ ਜਿਸ ਬੇਸਬਰੀ ਨਾਲ ਗਰਮੀ ਦੀਆਂ ਛੁੱਟੀਆਂ ਦਾ ਇੰਤਜ਼ਾਰ ਰਹਿੰਦਾ ਹੈ, ਦੁਬਾਰਾ ਸਕੂਲ ਖੁੱਲ੍ਹਣ ਦੇ ਨਾਂਅ 'ਤੇ ਉਨ੍ਹਾਂ ਨੂੰ ਉਸ ਤੋਂ ਵੱਧ ਘਬਰਾਹਟ ਹੁੰਦੀ ਹੈ ਲਗਭਗ ਡੇਢ-ਦੋ ਮਹੀਨੇ ਦੀ ਖੁੱਲ੍ਹੀ ਅਜ਼ਾਦੀ ਅਤੇ ਮੌਜ-ਮਸਤੀ ਤੋਂ ਬਾਅਦ ਮੁੜ ਫਿਰ ਆਨੁਸ਼ਾਸਨ ਅਤੇ ਬੰਦਿਸ਼ ਵਾਲੇ ਮਾਹੌਲ 'ਚ ਪਰਤਣਾ ਸ਼ਾਇਦ ਸਾਨੂੰ ਵ...
ਸੁਖੀ ਗ੍ਰਹਿਸਥ ਜੀਵਨ-ਪਤੀ ਤੁਲਨਾ ਤੋਂ ਬਚਣ
ਸੁਖੀ ਗ੍ਰਹਿਸਥ ਜੀਵਨ ਦੇ ਮੰਤਰ ਸਿੱਖਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ ਪ੍ਰੋਫੈਸਰ ਸਾਹਿਬ ਨੂੰ ਵੀ ਇਸ ਗੱਲ ਦਾ ਅਹਿਸਾਸ ਸੀ ਕਿ ਅਨੇਕਾਂ ਨੌਜਵਾਨ ਜੋ ਜਿੰਦਗੀ ਦਾ ਅਨੰਦ ਮਾਨਣ ਦੀ ਇੱਛਾ ਰੱਖਦੇ ਹਨ ਪਰ ਉਹ ਤਣਾਅ ਗ੍ਰਸਤ ਜ਼ਿੰਦਗੀ ਜੀਅ ਰਹੇ ਹਨ ਇਸ ਤਣਾਅ ਨੂੰ ਉਹ ਅਣਜਾਣਪੁਣੇ ਵਿੱਚ ਖੁਦ ਹੀ ਸੱਦਾ ...