ਫੋਕੀ ਟੌਹਰ ਲੈ ਰਹੀ ਐ ਜਾਨਾਂ
ਹਥਿਆਰ ਰੱਖਣ ਦਾ ਸ਼ੌਂਕ ਸਮਾਜ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ। ਇਸ ਲਈ ਸਰਕਾਰ ਨੇ ਵੀ ਹਰ ਕਿਸੇ ਨੂੰ ਅਸਲੇ ਦਾ ਲਾਈਸੰਸ ਦੇਣ 'ਚ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀਂ ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ ਹਥਿਆਰ ਰੱਖਣਾ ਕਿਸੇ ਦਾ ਮੌਲਿਕ ਅਧਿਕਾਰ ਨਹੀਂ ਹੈ ਅਤੇ ਅੱਜ ਕੱਲ੍ਹ ਹਥਿਆਰ ਰੱਖਣ ਦਾ ਕਾਰਨ ਆਤਮ ...
ਸਰਕਾਰੀ ਸਕੂਲਾਂ ਪ੍ਰਤੀ ਸਰਕਾਰ ਦੀ ਬੇਰੁਖੀ
ਅਬਨੀਸ਼ ਸ਼ਰਨ ਇੱਕ ਆਈ ਏ ਐਸ ਅਫ਼ਸਰ ਹੈ ਉਸਨੂੰ ਛੱਤੀਸਗੜ੍ਹ ਖੇਤਰ ਮਿਲਿਆ ਹੈ ਅੱਜ ਕੱਲ੍ਹ ਉਹ ਇਸੇ ਸੂਬੇ ਦੇ ਇੱਕ ਸ਼ਹਿਰ ਬਰਹਮਪੁ ਦਾ ਕਲੈਕਟਰ ਹੈ ਉਸਦੀ ਪੰਜ ਸਾਲ ਦੀ ਬੇਟੀ ਹੈ ਬੇਦਿਕਾ ਬੇਦਿਕਾ ਇੱਕ ਆਮ ਜਿਹੇ ਸਰਕਾਰੀ ਸਕੂਲ ਵਿੱਚ ਪਹਿਲੀ ਜਮਾਤ ਦੀ ਵਿਦਿਆਰਥਣ ਹੈ ਅਬਨੀਸ਼ ਸ਼ਰਨ ਜੇ ਚਾਹੁੰਦਾ ਤਾਂ ਹੋਰਨਾਂ ਅਫ਼ਸਰਾਂ ਵਾਂਗ...
ਤਰਸ ਦੇ ਪਾਤਰ ਨਹੀਂ ਅੰਗਹੀਣ
ਸਰੀਰਕ ਤੌਰ 'ਤੇ ਅਸਮਰੱਥ ਤੇ ਅੰਗਹੀਣਾਂ ਪ੍ਰਤੀ ਸਮਾਜ ਤੇ ਸਰਕਾਰ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਨੂੰ ਆਮ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ ਜਾਵੇ, ਪਰ ਦੋਵਾਂ ਪੱਧਰਾਂ 'ਤੇ ਹੀ ਕੋਤਾਹੀ ਨਜ਼ਰ ਆਉਂਦੀ ਹੈ ਉਨ੍ਹਾਂ ਪ੍ਰਤੀ ਸਮਾਜਿਕ ਨਜ਼ਰੀਆ ਤਾਂ ਤੰਗ ਹੁੰਦਾ ਹੀ ਹੈ , ਪਰ ਜਦੋਂ ਕੋਈ ਲੋਕਤੰਤਰੀ ਸਰਕਾਰ ਉ...
ਪਰਿਵਾਰ ਨਿਯੋਜਨ:ਗੰਭੀਰ ਹੋਵੇ ਸਰਕਾਰ
ਭਾਰਤ 'ਚ ਜਨਸੰਖਿਆ ਦਬਾਅ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਜਿਨ੍ਹਾਂ ਕਾਰਨ ਸਰਕਾਰ ਨੂੰ ਦੁਬਾਰਾ ਪਰਿਵਾਰ ਨਿਯੋਜਨ 'ਤੇ ਵਿਚਾਰ ਕਰਨਾ ਪੈ ਰਿਹਾ ਹੈ ਪੱਛਮੀ ਦੇਸ਼ਾਂ ਨੇ ਜਨਸੰਖਿਆ ਵਾਧੇ 'ਤੇ ਰੋਕ ਲਾ ਦਿੱਤੀ ਹੈ ਇਸੇ ਤਰ੍ਹਾਂ ਭਾਰਤ ਨੂੰ ਵੀ ਇਸ ਦਿਸ਼ਾ 'ਚ ਕਦਮ ਚੁੱਕਣੇ ਪੈਣਗੇ ਜਨਸੰਖਿਆ ਵਾਧੇ ਨੇ ...
ਪੱਥਰਬਾਜ਼ਾਂ ਦੇ ਮਨੁੱਖੀ ਅਧਿਕਾਰ
ਇਹ ਭਾਰਤ ਵਰਗੇ ਹੀ ਦੇਸ਼ 'ਚ ਸੰਭਵ ਹੈ ਕਿ ਅੱਤਵਾਦੀਆਂ ਨੂੰ ਸੁਰੱਖਿਆ ਦੇਣ ਵਾਲੇ ਕਿਸੇ ਵਿਅਕਤੀ ਨੂੰ ਮੁਆਵਜ਼ਾ ਦੇਣ ਦੀ ਸਿਫ਼ਾਰਸ਼ ਕੋਈ ਕਮਿਸ਼ਨ ਕਰੇ ਜੰਮੂ ਕਸ਼ਮੀਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਹ ਅਜੀਬੋ-ਗਰੀਬ ਫ਼ੈਸਲਾ ਦਿੱਤਾ ਹੈ ਕਮਿਸ਼ਨ ਨੇ ਸੂਬਾ ਸਰਕਾਰ ਫੌਜ ਵੱਲੋਂ ਮਨੁੱਖੀ ਢਾਲ ਬਣਾਏ ਗਏ ਪੱਥਰਬਾਜ਼ ਫ਼ਾਰੂਖ਼ ਅਹਿਮਦ ਡਾ...
ਪੰਜਾਬੀ ਬੋਲੀ ਦਾ ਸਰਮਾਇਆ ਲੋਕ ਅਖਾਣ
ਸਦੀਆਂ ਤੋਂ ਪੰਜਾਬੀਆਂ ਦੁਆਰਾ ਬੋਲੇ ਜਾਂਦੇ ਅਖਾਣ ਨਾ ਸਿਰਫ਼ ਪੰਜਾਬੀ ਬੋਲੀ ਦਾ ਸ਼ਿੰਗਾਰ ਹਨ ਸਗੋਂ ਇਸ ਦਾ ਵੱਡਮੁੱਲਾ ਸਰਮਾਇਆ ਵੀ ਹਨ ਇਹ ਉਹ ਜਿਉਂਦੇ-ਜਾਗਦੇ ਪ੍ਰਤੀਬਿੰਬ ਹਨ ਜਿਨ੍ਹਾਂ ਦੁਆਰਾ ਕੋਈ ਵਿਅਕਤੀ ਆਪਣੇ ਸੰਦੇਸ਼ ਨੂੰ ਸੁਹਜਮਈ ਢੰਗ ਨਾਲ ਸੰਚਾਰਿਤ ਕਰ ਸਕਦਾ ਹੈ ਇਹ ਅਖਾਣ ਤੀਖਣ-ਵਿਅੰਗ, ਗੁੱਝੀ ਚੋਟ ਅਤੇ ਉਚੇ...
…ਇੱਕ ਸੀ ਗਾਰਗੀ
ਇਸੇ ਸਾਲ (2017 ) ਦੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਮੈਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਚੰਡੀਗੜ੍ਹ ਵਿਖੇ ਨਵ-ਨਿਯੁਕਤ ਪੀਸੀਐੱਸ ਅਫ਼ਸਰਾਂ ਨੂੰ ਲੈਕਚਰ ਦੇ ਕੇ ਹਾਲ 'ਚੋਂ ਬਾਹਰ ਆਇਆ ਤਾਂ ਮੇਰੇ ਪਿੱਛੇ ਇੱਕ ਬਾਊ ਜੀ ਆ ਗਏ ਉਨ੍ਹਾਂ ਆਪਣੀ ਪਛਾਣ ਪਰੇਸ਼ ਗਾਰਗੀ ਦੱਸੀ ਤੇ ਆਖਣ ਲੱਗੇ, ''ਮੈਂ ਸ੍ਰੀ ਬਲਵੰਤ ਗਾਰਗੀ ਜੀ...
ਸਫ਼ਲ ਜੀਵਨ ਦਾ ਮੰਤਰ ਦ੍ਰਿੜ ਇੱਛਾ ਸ਼ਕਤੀ
ਕੋਈ ਵੀ ਕੰਮ ਕਰਨਾ ਹੋਵੇ ਤਾਂ ਉਸ ਨੂੰ ਕਰਨ ਵਾਲੇ ਵਿਅਕਤੀ, ਗੁੱਟ, ਸੰਸਥਾ ਜਾਂ ਸਰਕਾਰ ਦਾ ਉਸ ਪ੍ਰਤੀ ਰੁਚੀ ਜਾਂ ਲਗਨ ਦਾ ਹੋਣਾ ਲਾਜ਼ਮੀ ਗੁਣ ਮੰਨਿਆ ਜਾਂਦਾ ਹੈ ਲਗਨ ਨਾਲ ਕੰਮ ਕਰਨ ਵਾਲੇ ਵਿਅਕਤੀ ਨੂੰ ਕੰਮ ਕਰਦੇ ਸਮੇਂ ਇੱਕ ਵਿਸ਼ੇਸ਼ ਊਰਜਾ ਮਿਲਦੀ ਹੈ ਇਸੇ ਊਰਜਾ ਨੂੰ ਦੇਸੀ ਵਿਦੇਸ਼ੀ ਮਨੋ-ਵਿਗਿਆਨੀ ਇੱਛਾ-ਸ਼ਕਤੀ ਦਾ ਨ...
ਮਨੁੱਖਤਾ ਲਈ ਖ਼ਤਰਨਾਕ ਹੈ ਅੱਤਵਾਦ
ਅੱਤਵਾਦ ਸ਼ਬਦ ਫਰੈਂਚ ਭਾਸ਼ਾ ਦੇ ਸ਼ਬਦ 'ਟੈਰਿਜ਼ਮੇ' ਤੋਂ ਬਣਿਆ ਹੈ, 1973-74 'ਚ ਫਰੈਂਚ ਸਰਕਾਰ ਨੇ ਅੱਤਵਾਦੀ ਲਫ਼ਜ਼ ਵਰਤਣਾ ਸ਼ੁਰੂ ਕੀਤਾ ਸੀ ਜਿਸਦਾ ਭਾਵ ਸੀ 'ਬੇਦੋਸ਼ਿਆਂ ਦਾ ਖੂਨ ਕਰਨ ਵਾਲਾ' ਇਸ ਤੋਂ ਬਾਅਦ ਸੰਸਾਰ 'ਚ ਇਹ ਅਲਫ਼ਾਜ਼ ਸ਼ੁਰੂ ਹੋ ਗਿਆ ਤੇ ਦਿਨੋ -ਦਿਨ ਅੱਤਵਾਦੀ ਘਟਨਾਵਾਂ 'ਚ ਬੇਤਹਾਸ਼ਾ ਵਾਧਾ ਹੋਣ ਲੱਗਾ ਸੰਸਾਰ...
ਜ਼ੀਰੋ ਤੋਂ ਹੀਰੋ ਬਣਿਆ ਐੱਸ.ਪੀ. ਸਿੰਘ ਉਬਰਾਏ
ਪੋਰਖ ਬਿਨ ਕੀਰਤੀ ਨਹੀਂ ਮਿਲਦੀ, ਬੇਹਿੰਮਤੀਆਂ ਨੂੰ ਇਤਿਹਾਸ ਆਪਣੀ ਹਿੱਕ ਦਾ ਵਾਲ ਨਹੀਂ ਬਣਾਉਂਦਾ ਸੰਕਲਪਾਂ ਦੇ ਬੀਜ ਹੀ ਬਿਰਛ ਬਣਦੇ ਹਨ ਆਗਜ਼ੀਆਂ ਨੂੰ ਹੀ ਮੰਜ਼ਿਲਾਂ ਮਿਲਦੀਆ ਹਨਜੋਖਮ ਉਠਾਉਣ ਵਾਲੇ ਹੀ ਵੱਡੀਆਂ ਮੱਲਾਂ ਮਾਰਨ ਦੇ ਕਾਬਲ ਹੁੰਦੇ ਹਨ ਚੇਤੰਨ, ਸੁਚੇਤ, ਹਿੰਮਤੀ, ਪੌਰਖੀ ਤੇ ਸਮੇਂ ਦੇ ਹਾਣੀ ਹਿੰਮਤੀ ਬੰਦੇ...