ਫਿਰ ਬੇਨਕਾਬ ਹੋਇਆ ਪਾਕਿ ਦਾ ਨਾਪਾਕ ਚਿਹਰਾ
ਮੁੰਬਈ ਹਮਲਿਆਂ ਦੀ ਬਰਸੀ ਦੇ ਦਿਨ ਭਾਵ 26 ਨਵੰਬਰ ਤੋਂ ਪਹਿਲਾਂ ਪਾਕਿਸਤਾਨ ਨੇ ਮੁੰਬਈ ਹਮਲਿਆਂ ਦੇ ਮੁੱਖ ਸਾਜਿਸ਼ਕਰਤਾ, ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ ਸਈਦ ਨੂੰ ਪਾਕਿਸਤਾਨ ਵਿੱਚ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਹੈ। ਪਾਕਿਸਤਾਨ ਦੇ ਇਸ ਕਦਮ ਨਾਲ ਉਸਦਾ ਅੱਤਵਾਦਪ੍ਰਸਤ ਚਿਹਰਾ ਤਾਂ ਦੁਨੀਆਭਰ ...
ਸਭ ਤੋਂ ਵੱਡਾ ਗੁਣ ਨਿਮਰਤਾ
ਇੱਕ ਚੀਨੀ ਫ਼ਕੀਰ ਬਹੁਤ ਬਜ਼ੁਰਗ ਹੋ ਗਿਆ ਵੇਖਿਆ ਕਿ ਆਖਰੀ ਸਮਾਂ ਨੇੜੇ ਆ ਗਿਆ ਹੈ, ਤਾਂ ਆਪਣੇ ਸਾਰੇ ਸ਼ਿਸ਼ਾਂ ਨੂੰ ਆਪਣੇ ਕੋਲ ਬੁਲਾਇਆ ਹਰੇਕ ਨੂੰ ਬੋਲਿਆ, 'ਜ਼ਰਾ ਮੇਰੇ ਮੂੰਹ ਦੇ ਅੰਦਰ ਤਾਂ ਵੇਖੋ ਭਾਈ, ਕਿੰਨੇ ਦੰਦ ਬਾਕੀ ਹਨ?' ਹਰੇਕ ਸ਼ਿਸ਼ ਨੇ ਮੂੰਹ ਦੇ ਅੰਦਰ ਵੇਖਿਆ ਹਰੇਕ ਨੇ ਕਿਹਾ, 'ਦੰਦ ਤਾਂ ਕਈ ਸਾਲਾਂ ਤੋਂ ਖਤਮ ...
ਇੰਟਰਨੈੱਟ ਆਫ ਥਿੰਗਜ਼ ਕੀ ਹੈ?
ਇੰਟਰਨੈੱਟ ਆਫ ਥਿੰਗਜ਼ ਕੀ ਹੈ?
ਇੰਟਰਨੈਟ ਆਫ ਥਿੰਗਜ (ਆਈੳਟੀ) ਭੌਤਿਕ ਚੀਜਾਂ ਦਾ ਨੈਟਵਰਕ ਹੈ ਜੋ ਇੰਟਰਨੈਟ ਤੇ ਹੋਰ ਡਿਵਾਈਸਾਂ ਦੇ ਨਾਲ ਜੁੜਨ ਅਤੇ ਉਹਨਾਂ ਨਾਲ ਡਾਟੇ ਦਾ ਅਦਾਨ-ਪ੍ਰਦਾਨ ਕਰਨ ਦੇ ਉਦੇਸ਼ ਨਾਲ ਸੈਂਸਰਾਂ, ਸਾਫਟਵੇਅਰ ਅਤੇ ਹੋਰ ਤਕਨਾਲੋਜੀਆਂ ਦੇ ਨਾਲ ਜੋੜਿਆ ਜਾਂਦਾ ਹੈ। ਇਹ ਉਪਕਰਨ ਆਮ ਘਰੇਲੂ ਚੀਜਾਂ ਤ...
ਕੁਦਰਤ ਨਾਲ ਜੁੜੋ: ਘਟਾਓ ਬੇਲੋੜੇ ਖ਼ਰਚੇ ਤੇ ਬਿਮਾਰੀਆਂ ਦਾ ਖ਼ਤਰਾ
ਕੀ ਅਸੀਂ ਕਦੇ ਸੋਚਿਆ ਹੈ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਰਸਾਇਣਾਂ ਦੀ ਬੇਲੋੜੀ ਤੇ ਬੇਉੜਕ ਵਰਤੋਂ ਕਰ ਰਹੇ ਹਾਂ ਤੇ ਇਨ੍ਹਾਂ ਦੇ ਮਾਰੂ ਪ੍ਰਭਾਵਾਂ ਬਾਰੇ ਤਾਂ ਸਾਨੂੰ ਪਤਾ ਹੀ ਕੀ ਹੋਣਾ ਹੈ ਜੇਕਰ ਪੁਰਾਣੇ ਸਮੇਂ ਨਾਲ ਅੱਜ ਦੀ ਤੁਲਨਾ ਕੀਤੀ ਜਾਵੇ ਤਾਂ ਉਦੋਂ ਮਨੁੱਖ ਕੁਦਰਤੀ ਚੀਜ਼ਾਂ ਦੀ ਵਧੇਰੇ ਵਰਤੋਂ ਕਰਦਾ ਸ...
ਭਾਰਤ ਕੂਟਨੀਤਕ ਤੌਰ ‘ਤੇ ਹੋਵੇ ਹੋਰ ਮਜ਼ਬੂਤ
ਉੱਤਰੀ ਕੋਰੀਆ ਅਤੇ ਅਮਰੀਕਾ ਦਰਮਿਆਨ ਯੁੱਧ ਦੀ ਚਰਚਾ ਕੁਝ ਦਿਨਾਂ ਤੋਂ ਸ਼ਾਂਤ ਹੋਈ ਹੈ ਫ਼ਿਰ ਵੀ ਦੋਵਾਂ ਧਿਰਾਂ ਦਰਮਿਆਨ ਯੁੱਧ ਦੀ ਸੰਭਾਵਨਾ ਨੂੰ ਓਦੋਂ ਤੱਕ ਨਕਾਰਿਆ ਨਹੀਂ ਜਾ ਸਕਦਾ, ਜਦੋਂ ਤੱਕ ਛੇਤੀ ਤੋਂ ਛੇਤੀ ਕੂਟਨੀਤਿਕ ਕਦਮ ਨਾ ਚੁੱਕੇ ਜਾਣ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਉੱਤਰੀ ਕੋਰੀਆ ਨੇ ਅਮਰੀਕਾ ਦੇ ਪ੍...
ਬਟਵਾਰੇ ਸਮੇਂ ਪਾਕਿਸਤਾਨ ’ਚੋਂ ਉੱਜੜ ਕੇ ਚੜ੍ਹਦੇ ਪੰਜਾਬ ’ਚ ਆ ਕੇ ਵੱਸੇ ਨਰਿੰਦਰ ਸਿੰਘ ਘੂਰਾ ਦੀ ਇੱਕ ਸੱਚੀ ਦਾਸਤਾਨ…!
ਬਟਵਾਰੇ ਸਮੇਂ ਪਾਕਿਸਤਾਨ ’ਚੋਂ ਉੱਜੜ ਕੇ ਚੜ੍ਹਦੇ ਪੰਜਾਬ ’ਚ ਆ ਕੇ ਵੱਸੇ ਨਰਿੰਦਰ ਸਿੰਘ ਘੂਰਾ ਦੀ ਇੱਕ ਸੱਚੀ ਦਾਸਤਾਨ...!
ਪਿੰਡ ’ਚ ਕੋਈ 75 ਤੋਂ 80 ਸਿੱਖ ਪਰਿਵਾਰ, 25 ਤੋਂ 30 ਪਰਿਵਾਰ ਹਿੰਦੂ ਧਰਮ ਨਾਲ ਸਬੰਧਤ ਤੇ 35 ਤੋਂ 40 ਪਰਿਵਾਰ ਮੁਸਲਿਮ ਭਾਈਚਾਰੇ ਦੇ ਸਨ। ਫਜਲ ਖਾਨ, ਫਤਹਿ ਦੀਨ (ਤਰਖਾਣ), ਜਮਾਲਦੀਨ ...
‘ਅਲਜਜੀਰਾ’ ਦੀ ਅੱਤਵਾਦੀ ਸੋਚ ‘ਤੇ ਉੱਠੀ ਆਵਾਜ਼
ਅਰਬੀ ਭਾਸ਼ਾ ਦੀ ਪ੍ਰਸਿੱਧ ਨਿਊਜ਼ ਚੈਨਲ 'ਅਲਜਜੀਰਾ' ਸਬੰਧੀ ਸਾਊਦੀ ਅਰਬ ਨੇ ਦੁਨੀਆ ਨੂੰ ਸਾਵਧਾਨ ਕੀਤਾ ਹੈ, ਸਾਊਦੀ ਅਰਬ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਅਰਬੀ ਨਿਊਜ਼ ਚੈਨਲ 'ਅਲਜਜੀਰਾ' ਦੇ ਅੱਤਵਾਦੀ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਸਵੈ-ਪ੍ਰਗਟਾਵੇ ਦਾ ਜ਼ਰੀਆ ਨਾ ਹੋ ਕੇ ਅੱਤਵਾਦੀ...
ਪਲਾਸਟਿਕ ਟੈਕਨਾਲੋਜੀ ਵਿੱਚ ਕਰੀਅਰ
ਬੀ. ਟੈੱਕ ਇਨ ਪਲਾਸਟਿਕ ਟੈਕਨਾਲੋਜੀ ਵਿਚ ਦਾਖਲਾ ਲੈਣ ਲਈ ਫਿਜ਼ਿਕਸ, ਕੈਮਿਸਟਰੀ ਅਤੇ ਮੈਥੇਮੈਟਿਕਸ ਵਿਸ਼ਿਆਂ ਦੇ ਨਾਲ +2 'ਚ ਘੱਟੋ-ਘੱਟ 50 ਫੀਸਦੀ ਅੰਕ ਹਾਸਲ ਕਰਨਾ ਜ਼ਰੂਰੀ ਹੈ ਐਮ. ਟੈਕ ਜਾਂ ਪੀਜੀ ਡਿਪਲੋਮਾ ਕਰਨ ਲਈ ਕੈਮੀਕਲ ਇੰਜੀਨੀਅਰਿੰਗ/ ਪਲਾਸਟਿਕ ਰਬਰ ਟੈਕਨਾਲੋਜੀ/ ਮੈਕੇਨੀਕਲ ਇੰਜੀਨੀਅਰਿੰਗ/ ਟੈਕਸਟਾਈਲ ਇੰਜੀ...
ਸੱਭਿਆਚਾਰ ਦਾ ਅਨਿੱਖੜਵਾਂ ਅੰਗ ਨੇ ਪੰਜਾਬ ਦੇ ਲੋਕ-ਗੀਤ
ਸੱਭਿਆਚਾਰ ਦਾ ਅਨਿੱਖੜਵਾਂ ਅੰਗ ਨੇ ਪੰਜਾਬ ਦੇ ਲੋਕ-ਗੀਤ
ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ, ਭਗਤਾਂ, ਮਹਾਨ ਕਵੀਆਂ ਅਤੇ ਅਮੀਰ ਵਿਰਸੇ ਨਾਲ ਵਰੋਸਾਈ ਧਰਤੀ ਹੈ। ਸਾਡੀ ਇਸ ਪੰਜਾਬ ਦੀ ਧਰਤੀ ਨੂੰ ਕੁਦਰਤ ਦੀ ਦੇਣ ਵੱਖ-ਵੱਖ ਰੁੱਤਾਂ ਅਤੇ ਮੌਸਮ ਹਨ। ਪੰਜਾਬੀ ਮਾਂ-ਬੋਲੀ ਦਾ ਦੁਨੀਆਂ ਦੀਆਂ ਬੋਲੀਆਂ ਵਿੱਚ ਵ...
ਮਿਹਣਿਆਂ ਤੱਕ ਸਿਮਟੀ ਪੰਜਾਬ ਦੀ ਸਿਆਸਤ
ਲੋਕ ਆਪਣੀ ਵੋਟ ਸ਼ਕਤੀ ਦੀ ਵਰਤੋਂ ਕਰਕੇ ਸਿਆਸਤਦਾਨਾਂ ਨੂੰ ਚੁਣਦੇ ਹਨ ਤਾਂ ਕਿ ਉਨ੍ਹਾਂ ਦੀ ਗੱਲ ਚੁਣੀ ਹੋਈ ਸਰਕਾਰ ਤੱਕ ਪਹੁੰਚੇ ਤੇ ਜੋ ਆਮ ਲੋਕਾਂ ਨੂੰ ਸਮੱਸਿਆਵਾਂ ਦਾ ਹੱਲ ਹੋਵੇ ਤੇ ਜਿਨ੍ਹਾਂ ਸਹੂਲਤਾਂ ਤੋਂ ਉਹ ਵਾਂਝੇ ਹੁੰਦੇ ਹਨ, ਉਹ ਨਿਰਵਿਘਨ ਮਿਲਣ। ਪਰ ਅਜਿਹਾ ਕੁੱਝ ਦੇਖਣ 'ਚ ਬਹੁਤ ਘੱਟ ਮਿਲਦਾ ਹੈ। ਲੋਕਾਂ ...