ਅਮਰਿੰਦਰ ਦੀ ਪ੍ਰਸ਼ਾਸਨ’ਤੇ ਕਮਜ਼ੋਰ ਪਕੜ ਨਿਰਾਸ਼ਾਜਨਕ
ਲੋਕਤੰਤਰੀ ਵਿਵਸਥਾ 'ਚ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਗਠਜੋੜ ਵੱਲੋਂ ਸੱਤਾ ਸ਼ਕਤੀ 'ਤੇ ਰਾਜਨੀਤਕ ਕੰਟਰੋਲ ਪਿੱਛੋਂ ਵਧੀਆ, ਵਿਕਾਸਮਈ, ਭ੍ਰਿਸ਼ਟਾਚਾਰ ਰਹਿਤ, ਗਤੀਸ਼ੀਲ ਲੋਕ ਹਿਤੂ ਸਰਕਾਰ ਦੇ ਨਿਰਮਾਣ ਲਈ ਪ੍ਰਸ਼ਾਸਨ ਵਿਵਸਥਾ ਤੇ ਪ੍ਰਭਾਵਸ਼ਾਲੀ ਕੰਟਰੋਲ ਅਤਿ ਜ਼ਰੂਰੀ ਹੁੰਦਾ ਹੈ। ਰਾਜਨੀਤਕ ਕੰਟਰੋਲ ਬਾਦ ਜੇ ਪ੍ਰਸ਼ਾਸਨ ਤੇ ਪ...
ਦੁਰਘਟਨਾ ਵੀ ਵਰਦਾਨ ਬਣ ਸਕਦੀ ਹੈ
ਡਾ. ਰਜਿੰਦਰ ਪਾਲ ਬਰਾੜ ਦੀ ਲੱਤ ਟੁੱਟ ਗਈ ਮੈਂ ਉਸਦਾ ਪਤਾ ਲੈਣ ਗਿਆ ਮੈਂ ਹੱਸਦੇ ਹੋਏ ਕਹਿਣ ਲੱਗਾ ਕਿ ਜ਼ਿੰਦਗੀ ਵਿੱਚ ਇੱਕ ਅੱਧ ਵਾਰ ਲੱਤ ਟੁੱਟਣ ਦਾ ਅਨੁਭਵ ਬੰਦੇ ਲਈ ਚੰਗਾ ਹੁੰਦਾ ਹੈ ਮੈਂ ਵੀ ਇਹ ਅਨੁਭਵ ਕਰ ਚੁੱਕਾ ਹਾਂ 1985 'ਚ ਮੈਂ ਪਟਿਆਲੇ ਤੋਂ ਅਹਿਮਦਗੜ੍ਹ ਜਾ ਰਿਹਾ ਸੀ ਨਾਭੇ ਦੇ ਰਾਹ 'ਚ ਬੱਸ ਨਹਿਰ 'ਚ ਡਿ...
ਸਾਹਿਤ ਤੇ ਸੰਗੀਤਕ ਖੇਤਰ ਦਾ ਸਿਤਾਰਾ, ਬਲਦੇਵ ਇਕਵੰਨ
ਸਾਹਿਤ ਤੇ ਸੰਗੀਤਕ ਖੇਤਰ ਦਾ ਸਿਤਾਰਾ, ਬਲਦੇਵ ਇਕਵੰਨ
ਪੰਜਾਬੀ ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿੱਚ ਬਲਦੇਵ ਇਕਵੰਨ ਨੇ ਵੱਖਰੀ ਪਛਾਣ ਬਣਾਈ ਹੈ। ਬਲਦੇਵ ਇਕਵੰਨ ਦੀਆਂ ਲਿਖਤਾਂ ਵਿਚਲੀ ਸਰਲਤਾ ਅਤੇ ਠੇਠ ਪੰਜਾਬੀ ਨੇ ਉਸਨੂੰ ਨਾਮਵਰ ਸਾਹਿਤਕਾਰਾਂ ਦੀ ਕਤਾਰ ਵਿੱਚ ਲਿਆਂਦਾ ਹੈ। ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰ...
ਡਾਟਾ ਸਾਇੰਸ ਕੀ ਹੈ?
ਡਾਟਾ ਸਾਇੰਸ ਕੀ ਹੈ?
ਡਾਟਾ ਸਾਇੰਸ ਪੜ੍ਹਾਈ ਦੀ ਇੱਕ ਸ਼ਾਖਾ ਹੈ, ਜੋ ਵਿਗਿਆਨਕ ਢੰਗਾਂ, ਪ੍ਰਕਿਰਿਆਵਾਂ, ਐਲਗੋਰਿਦਮ ਅਤੇ ਪ੍ਰਣਾਲੀਆਂ ਦੀ ਵਰਤੋਂ ਕਰਕੇ ਡਾਟੇ ’ਚੋਂ ਜ਼ਰੂਰੀ ਜਾਣਕਾਰੀ ਇਕੱਠਾ ਕਰਦੀ ਹੈ।ਡਾਟਾ ਸਾਇੰਸ ਦਾ ਉਦੇਸ਼ ਕਿਸੇ ਵੀ ਤਰ੍ਹਾਂ ਦੇ ਡਾਟੇ ਤੋਂ ਸੂਝ ਅਤੇ ਗਿਆਨ ਪ੍ਰਾਪਤ ਕਰਨਾ ਹੁੰਦਾ ਹੈ।ਡਾਟਾ ਸਾਇੰਸ ...
ਯੇਰੂਸ਼ਲਮ ‘ਤੇ ਸੰਯੁਕਤ ਰਾਸ਼ਟਰ ‘ਚ ਮੱਤਦਾਨ ਦੇ ਮਾਅਨੇ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ 6 ਦਸੰਬਰ ਨੂੰ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਐਲਾਨਣ ਨਾਲ ਅਨੇਕਾਂ ਲੋਕ ਹੈਰਾਨ ਹੋਏ । ਪਰ ਸੰਯੁਕਤ ਰਾਸ਼ਟਰ ਮਹਾਂਸਭਾ ਨੇ 21 ਦਸੰਬਰ ਨੂੰ ਅਮਰੀਕਾ ਦੇ ਇਸ ਫ਼ੈਸਲੇ ਨੂੰ ਨਾਮਨਜ਼ੂਰ ਕੀਤਾ ਅਤੇ ਉਸਦੀ ਨਿੰਦਿਆ ਕੀਤੀ । ਸੰਯੁਕਤ ਰਾਸ਼ਟਰ ਦੇ ਸਾਰੇ ਮੈਬਰਾਂ ਵਿੱਚੋਂ 128 ਦੇ...
ਹਰ ਕਿਸੇ ਨੂੰ ਮਿਲੇ ਉਸਦਾ ਬਣਦਾ ਹੱਕ
ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ ਇੱਥੇ ਨਿਰਪੱਖ ਨਿਆਂਇਕ ਵਿਵਸਥਾ ਇਸ ਦੇਸ਼ ਦੀ ਖੂਬਸੂਰਤੀ ਹੈ ਪਿਛਲੇ ਸਾਲ ਅਕਤੂਬਰ ਮਹੀਨੇ ਸਾਡੇ ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਜਗਜੀਤ ਸਿੰਘ ਤੇ ਹੋਰ ਬਨਾਮ ਪੰਜਾਬ ਸਰਕਾਰ ਕੇਸ ਵਿੱਚ ਕੇਸ ਦਾ ਫੈਸਲਾ ਪਟੀਸ਼ਨਰਾਂ ਦੇ ਹੱਕ ਵਿੱਚ ਕਰਦੇ ਹੋਏ ਮੁਲਾਜ਼ਮਾਂ ਨੂੰ ਬਰਾਬਰ ਕੰਮ ਬਦਲੇ ਬਰਾਬਰ ਤ...
ਕਲਾਊੁਡ ਸਟੋਰੇਜ ਕੀ ਹੈ ਅਤੇ ਇਸ ਦੀਆਂ ਕਿਸਮਾਂ?
ਕਲਾਊੁਡ ਸਟੋਰੇਜ ਕੀ ਹੈ ਅਤੇ ਇਸ ਦੀਆਂ ਕਿਸਮਾਂ?
ਅਸੀਂ ਹਰ ਰੋਜ਼ ਞਗ਼ਯ ਸੜਿੁਯ, ਖਲ਼ਲ਼ਲਫ਼ਯ ਸੜਿੁਯ ਵਰਗੀਆਂ ਸਰਵਿਸਾਂ ਦੀ ਵਰਤੋਂ ਆਪਣਾ ਡਾਟਾ ਆਨਲਾਈਨ ਸਟੋਰ ਕਰਨ ਲਈ ਕਰਦੇ ਹਾਂ ਅਸੀਂ ਅੱਜ ਇਹਨਾਂ ਪਿੱਛੇ ਕੀ ਤਕਨੀਕ ਕੰਮ ਕਰਦੀ ਹੈ ਜਾਂ ਸਾਡਾ ਆਨਲਾਈਨ ਡਾਟਾ ਕਿਵੇਂ ਸਟੋਰ ਹੁੰਦਾ ਹੈ, ਬਾਰੇ ਜਾਣਦੇ ਹਾਂ ਇਸ ਬਾਰੇ ਜਾਣਕ...
ਡਾਰਕ ਵੈੱਬ ਕੀ ਹੈ?
ਡਾਰਕ ਵੈੱਬ ਕੀ ਹੈ?
ਡਾਰਕ ਵੈੱਬ ਤੋਂ ਭਾਵ ਵਰਲਡ ਵਾਈਡ ਵੈੱਬ ਦੇ ਉਸ ਹਿੱਸੇ ਤੋਂ ਹੈ ਜੋ ਸਿਰਫ ਵਿਸ਼ੇਸ਼ ਸਾਫਟਵੇਅਰ ਜਿਵੇਂ ਕਿ ਟੌਰ ਬ੍ਰਾਊਜ਼ਰ ਅਤੇ ੀ2ਫ ਦੇ ਨਾਲ ਪਹੁੰਚਯੋਗ ਹੈ ਇਸ ਨਾਲ ਯੂਜ਼ਰ ਅਤੇ ਵੈੱਬਸਾਈਟ ਉਪਰੇਟਰ ਗੁੰਮਨਾਮ ਜਾਂ ਅਣਪਛਾਤੇ ਰਹਿ ਸਕਦੇ ਹਨ। ਡਾਰਕ ਵੈੱਬ ਨੂੰ ਡਾਰਕ ਨੈੱਟ ਵੀ ਕਿਹਾ ਜਾਂਦਾ ਹੈ। ਡਾ...
ਸਭ ਤੋਂ ਕਰੀਬੀ ਬਣਿਆ ਮੋਬਾਇਲ
ਅਸੀਂ 4 ਜੁਲਾਈ ਨੂੰ ਗੰਗਾਨਗਰ-ਹੁਰਿਦੁਆਰ ਵਾਲੀ ਟਰੇਨ ਰਾਹੀਂ ਬਰਨਾਲਾ ਵਾਪਸ ਆਉਣਾ ਸੀ। ਅਸੀਂ ਸਟੇਸ਼ਨ 'ਤੇ ਪਹੁੰਚ ਗਏ, ਅਜੇ ਗੱਡੀ ਆਉਣ ਵਿੱਚ ਦੇਰ ਸੀ। ਅਸੀਂ ਏ.ਸੀ. ਉਡੀਕ ਕਮਰੇ ਵਿੱਚ ਸਮਾਨ ਲੈ ਕੇ ਚਲੇ ਗਏ। ਦੇਖਿਆ ਕਿ ਕੋਈ ਸੱਤ, ਅੱਠ ਲੰਮੇ ਬੈਂਚ ਜਿਹੜੇ ਯਾਤਰੀਆਂ ਦੇ ਲਈ ਲੱਗੇ ਹੋਏ ਸੀ। ਉਨ੍ਹਾਂ 'ਤੇ ਇੱਕ-ਇੱਕ...
ਪੱਤਰਕਾਰੀ ਯੂਨੀਵਰਸਿਟੀ ਦੀ ਲੋੜ
ਪੰ ਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਇੱਕ ਹੋਰ ਯੂਨੀਵਰਸਿਟੀ ਐਮ. ਐਸ. ਰੰਧਾਵਾ ਹਾਰਟੀਕਲਚਰਲ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ ਇਸੇ ਤਰ੍ਹਾਂ ਇਸ ਵਰ੍ਹੇ ਦਾ ਬਜਟ ਪੇਸ਼ ਕਰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਕੂਲੀ ਸਿੱਖਿਆ ਤੋਂ ਇਲਾਵਾ ਉਚ...