ਰੁੱਖਾਂ ਵਿੱਚੋਂ ਛਣ ਕੇ ਆਈਆਂ ਸੂਰਜ ਦੀਆਂ ਕਿਰਨਾਂ ਵਰਗਾ ਗੁਰਪ੍ਰੀਤ ਮਾਨ ਮੌੜ
ਰੁੱਖਾਂ ਵਿੱਚੋਂ ਛਣ ਕੇ ਆਈਆਂ ਸੂਰਜ ਦੀਆਂ ਕਿਰਨਾਂ ਵਰਗਾ ਗੁਰਪ੍ਰੀਤ ਮਾਨ ਮੌੜ
ਪੰਜਾਬੀ ਸਾਹਿਤ, ਸੱਭਿਆਚਾਰ ’ਤੇ ਪੰਜਾਬੀ ਮਾਂ-ਬੋਲੀ ਨੇ ਮਹਿਕਾਂ ਵੰਡਦੇ ਹੋਏ ਹਮੇਸ਼ਾਂ ਹੀ ਪੰਜਾਬੀਅਤ ਨੂੰ ਮੁਹੱਬਤ, ਉਤਸ਼ਾਹ ’ਤੇ ਜੋਸ਼ ਦਾ ਬਲ ਬਖਸ਼ਿਆ ਹੈ। ਪੰਜਾਬੀ ਸਾਹਿਤ ਤੇ ਸਮਾਜਸੇਵਾ ਦੇ ਖੇਤਰ ਵਿੱਚ ਪੋਹ-ਮਾਘ ਦੀ ਨਿੱਘੀ-ਨਿੱਘੀ ...
ਮੰਜ਼ਿਲੇਂ ਉਨ੍ਹੀਂ ਕੋ ਮਿਲਤੀ ਹੈਂ…
ਦਿੱਲੀ ਦੇ ਕੱਠਪੁਤਲੀ ਇਲਾਕੇ ਵਿਚਲੀਆਂ ਝੁੱਗੀਆਂ ਝੋਪੜੀਆਂ ਵਿੱਚ ਚਾਰ ਜੀਆਂ ਦਾ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਮੁਖੀ ਆਟੋ ਰਿਸ਼ਕਾ ਚਲਾ ਕੇ ਪਰਿਵਾਰ ਦਾ ਪੇਟ ਪਾਲਦਾ ਸੀ 2014 'ਚ ਅਚਾਨਕ ਆਟੋ ਰਿਕਸ਼ਾ ਡਰਾਇਵਰ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਚੱਲ ਵੱਸਿਆ ਘਰ ਦਾ ਗੁਜਾਰਾ ਚਲਾਉਣ ਲਈ ਮਾਂ ਨੇ ਲੋਕਾਂ ਦੇ ਘਰੀਂ ਜਾ ...
ਕੌਮਾਂਤਰੀ ਯੋਗ ਦਿਵਸ ‘ਤੇ ਡੇਰਾ ਸੱਚਾ ਸੌਦਾ ਦਾ ਸੱਦਾ
...ਆਓ ਮਿਲ ਕੇ ਕਰੀਏ ਯੋਗ
ਸਰਸਾ:ਅੱਜ ਪੂਰੀ ਦੁਨੀਆ ਤੀਜਾ ਕੌਮਾਂਤਰੀ ਯੋਗ ਦਿਵਸ ਮਨਾ ਰਹੀ ਹੈ ਹਿੰਦੁਸਤਾਨ 'ਚ ਵੀ ਇਸ ਦਿਵਸ ਨੂੰ ਪੂਰੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਏ ਜਾਣ ਦੀ ਤਿਆਰੀ ਹੈ, ਭਾਵ ਹਰ ਪਾਸੇ ਨਜ਼ਰ ਆ ਰਿਹਾ ਹੈ ਇਸ ਦਿਵਸ ਦਾ ਜਨੂੰਨ ਛੋਟਾ ਹੋਵੇ ਜਾਂ ਵੱਡਾ, ਮਹਿਲਾ ਹੋਵੇ ਜਾਂ ਪੁਰਸ਼ ਜਾਂ ਫਿਰ ਅਧਿਕ...
ਪਰਵਾਸੀ ਮਾਮਲਿਆਂ ਸਬੰਧੀ ਵੱਖਰੇ ਮੰਤਰਾਲੇ ਦੀ ਲੋੜ
ਪੰਜਾਬ ਦੇ ਵਿੱਤ ਮੰਤਰੀ ਨੇ ਆਪਣਾ ਪਹਿਲਾ ਬਜਟ ਪੇਸ਼ ਕਰਦੇ ਹੋਏ ਪਰਵਾਸੀ ਪੰਜਾਬੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੀ ਬਜਟ ਸਪੀਚ ਵਿਚ ਮਨਪ੍ਰੀਤ ਸਿੰਘ ਬਾਦਲ ਨੇ ਗੈਰ-ਪਰਵਾਸੀ ਭਾਰਤੀ ਮਾਮਲੇ ਅਧੀਨ 'ਫਰੈਂਡਜ਼ ਆਫ਼ ਪੰਜਾਬ-ਚੀਫ਼ ਮਨਿਸ਼ਟਰਜ਼ ਗਰੀਮਾ ਗ੍ਰ੍ਰਾਮ ਯੋਜਨਾ ਸਿਰਲੇਖ ਹੇਠਾਂ ਲਿਖਿਆ ਹੈ ਕਿ ਵੱਡੀ ਗਿਣਤੀ ਵਿੱ...
ਅਲੋਪ ਹੋਇਆ ਪਿੰਡਾਂ ’ਚੋਂ ਚੁਰਾਂ ’ਤੇ ਰੋਟੀਆਂ ਲਾਹੁਣ ਦਾ ਰਿਵਾਜ਼
ਅਲੋਪ ਹੋਇਆ ਪਿੰਡਾਂ ’ਚੋਂ ਚੁਰਾਂ ’ਤੇ ਰੋਟੀਆਂ ਲਾਹੁਣ ਦਾ ਰਿਵਾਜ਼
ਸਵਾਣੀਆਂ ਵਿਆਹਾਂ ਵਿੱਚ ਰੋਟੀਆਂ ਪਕਾਉਂਦੀਆਂ ਨਾ,
ਅਲੋਪ ਹੋਇਆ ਪਿੰਡਾਂ ਵਿੱਚੋਂ ਚੁਰਾਂ ਦਾ ਰਿਵਾਜ਼ ਜੀ।
ਪੈਲੇਸਾਂ ’ਚ ਕਰ ਲੈਂਦੇ ਉੱਕਾ-ਪੁੱਕਾ ਖਾਣਾ ਵਿੱਚੇ,
ਆਪ ਹੋ ਸਿਆਣੇ ਬਹੁਤਾ ਖੋਲ੍ਹੀਏ ਕੀ ਪਾਜ ਜੀ।
ਬਿਮਾਰੀਆਂ ’ਚ ਗ੍ਰਸਤ ਹੋਇਆ ਸਾਰਾ...
ਕੱਚੇ ਕੋਠਿਆਂ ਦੀ ਬਾਤ ਪਾਉਣ ਵਾਲਾ, ਦਵਿੰਦਰ ਹਸਨਪੁਰੀ ਉਰਫ ਰਿੰਕੂ
ਕੱਚੇ ਕੋਠਿਆਂ ਦੀ ਬਾਤ ਪਾਉਣ ਵਾਲਾ, ਦਵਿੰਦਰ ਹਸਨਪੁਰੀ ਉਰਫ ਰਿੰਕੂ
ਸਿਰਮੌਰ ਦੀਆਂ ਪਹਾੜੀਆਂ ਵਿਚੋਂ ਆਪਣਾ ਰੂਪ ਨਿਖਾਰਨ ਵਾਲੀ ਅਤੇ ਪਿੰਡ ਛੱਤ ਦੇ ਚੜ੍ਹਦਿਓਂ ਅਤੇ ਅੰਬਾਲੇ ਦੇ ਲਹਿੰਦਿਓਂ ਹੁੰਦੀ, ਪਟਿਆਲਾ ਦੇ ਕੋਲ ਦੀ ਲੰਘਦੀ ਘੱਗਰ ਨਦੀ ਦੇ ਕਿਨਾਰੇ ਵੱਸੇ ਪਿੰਡ ਹਸਨਪੁਰ ਕੰਬੋਆਂ ਦਾ ਜੰਮਪਲ ਦਵਿੰਦਰ ਹਸਨਪੁਰੀ ਉਰ...
ਇੱਕ ਸ਼ਰਾਬ ਸੌ ਘਰ ਖਰਾਬ
ਮਹਿਮਾਨਾਂ ਦੀ ਸੇਵਾ ਕਰਨ ਦੀ ਗੱਲ ਹੋਵੇ ਜਾਂ ਪ੍ਰਾਹੁਣਚਾਰੀ ਕਰਨ ਦਾ ਕੋਈ ਵੀ ਮੌਕਾ ਆਵੇ, ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਦੇ ਮਹਿਮਾਨਾਂ ਦੀ ਸੰਤੁਸ਼ਟੀ ਤੇ ਖੁਸ਼ੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਵਿਆਹ-ਸ਼ਾਦੀਆਂ ਤੇ ਪਾਰਟੀਆਂ 'ਚ ਚਲਦੀ ਸ਼ਰਾਬ , ਘਰ ਆਏ ਮਹਿਮਾਨਾਂ ਨੂੰ ਸ਼ਰਾਬ ਪਿਆਉਣਾ ,ਇਹ ਕਿਹੋ ...
ਮਿਜਾਜ਼ ਪੁਰਸ਼ੀ ਦੀ ਕਲਾ ‘ਚ ਮਾਹਿਰ ਹੋਣਾ ਜ਼ਰੂਰੀ
ਮੇਰਾ ਬੇਟਾ ਕੈਨੇਡਾ ਤੋਂ ਆਇਆ ਅਤੇ ਆਉਂਦਾ ਹੀ ਬਿਮਾਰ ਹੋ ਗਿਆ ਉਸਨੂੰ ਪਟਿਆਲੇ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਾਉਣਾ ਪਿਆ ਹਸਪਤਾਲ ਵਿੱਚ ਮਿੱਤਰ ਦੋਸਤ ਮਿਜਾਜ਼ ਪੁਰਸ਼ੀ ਲਈ ਆਉਣ ਲੱਗੇ ਇਨ੍ਹਾਂ ਵਿੱਚ ਡਾਕਟਰ ਜੋੜਾ ਵੀ ਸੀ ਡਾਕਟਰ ਨੇ ਬਿਮਾਰੀ ਬਾਰੇ ਪੁੱਛਿਆ ਤਾਂ ਬੇਟੇ ਨੇ ਦੱਸ ਦਿੱਤਾ
''ਅੱਛਾ, ਇਹ ਤਾਂ ਬੜੀ ਖ...
ਲੋਕਾਂ ਦੀ ਜਾਨ ਦਾ ਖੌਅ ਬਣੇ ਨਿੱਤ ਦੇ ਧਰਨੇ-ਪ੍ਰਦਰਸ਼ਨ
ਅੱਜ ਪੰਜਾਬ ਦੀ ਹਾਲਤ ਇਹ ਹੋ ਗਈ ਹੈ ਕਿ ਜੇ ਕਿਸੇ ਨੇ ਵਿਦੇਸ਼ ਜਾਣ ਲਈ ਫਲਾਈਟ ਫੜਨੀ ਹੋਵੇ, ਇੰਟਰਵਿਊ 'ਤੇ ਪਹੁੰਚਣਾ ਹੋਵੇ, ਬਿਮਾਰ ਨੂੰ ਹਸਪਤਾਲ ਲਿਜਾਣਾ ਹੋਵੇ ਤਾਂ ਉਹ ਮਿੱਥੇ ਸਮੇਂ ਤੋਂ 3 ਘੰਟੇ ਪਹਿਲਾਂ ਹੀ ਚੱਲਦਾ ਹੈ ਕਿ ਕਿਤੇ ਰਸਤੇ ਵਿੱਚ ਕਿਸੇ ਜਥੇਬੰਦੀ ਨੇ ਜਾਮ ਨਾ ਲਾ ਰੱਖਿਆ ਹੋਵੇ। ਖਾਸ ਤੌਰ 'ਤੇ ਮੰਡੀ...
ਮਾਂ-ਖੇਡ ਕਬੱਡੀ ਨੂੰ ਜਿੰਦ-ਜਾਨ ਸਮਝਣ ਵਾਲਾ, ਚੰਨਾ ਆਲਮਗੀਰ
ਮਾਂ-ਖੇਡ ਕਬੱਡੀ ਨੂੰ ਜਿੰਦ-ਜਾਨ ਸਮਝਣ ਵਾਲਾ, ਚੰਨਾ ਆਲਮਗੀਰ
ਪੰਜਾਬੀਆਂ ਦੀ ਮਸ਼ਹੂਰ ਮਾਂ ਖੇਡ ਕਬੱਡੀ ਦਾ ਬੋਲਬਾਲਾ ਅੱਜ ਸਾਰੀ ਦੁਨੀਆਂ ਵਿੱਚ ਹੈ, ਪੰਜਾਬੀਆਂ ਵੱਲੋਂ ਸ਼ੌਂਕ ਲਈ ਖੇਡੀ ਜਾਂਦੀ ਰਹੀ ਖੇਡ ਕਬੱਡੀ ਨੇ ਅਨੇਕਾਂ ਖਿਡਾਰੀਆਂ ਦੀ ਗਰੀਬੀ ਦੂਰ ਕੀਤੀ ਹੈ। ਪਿੰਡਾਂ ਵਿੱਚ ਖੇਡੀ ਜਾਣ ਵਾਲੀ ਖੇਡ ਕਬੱਡੀ ਦੀ ਬਦੌ...