ਯੇਰੂਸ਼ਲਮ ‘ਤੇ ਸੰਯੁਕਤ ਰਾਸ਼ਟਰ ‘ਚ ਮੱਤਦਾਨ ਦੇ ਮਾਅਨੇ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ 6 ਦਸੰਬਰ ਨੂੰ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਐਲਾਨਣ ਨਾਲ ਅਨੇਕਾਂ ਲੋਕ ਹੈਰਾਨ ਹੋਏ । ਪਰ ਸੰਯੁਕਤ ਰਾਸ਼ਟਰ ਮਹਾਂਸਭਾ ਨੇ 21 ਦਸੰਬਰ ਨੂੰ ਅਮਰੀਕਾ ਦੇ ਇਸ ਫ਼ੈਸਲੇ ਨੂੰ ਨਾਮਨਜ਼ੂਰ ਕੀਤਾ ਅਤੇ ਉਸਦੀ ਨਿੰਦਿਆ ਕੀਤੀ । ਸੰਯੁਕਤ ਰਾਸ਼ਟਰ ਦੇ ਸਾਰੇ ਮੈਬਰਾਂ ਵਿੱਚੋਂ 128 ਦੇ...
ਨਵੇਂ ਵਰ੍ਹੇ ਦਿਆ ਸੂਰਜਾ ਚਾਨਣ ਦਈਂ ਖਿਲਾਰ
ਸਾਲ 2017 ਖੱਟੀਆਂ-ਮਿੱਠੀਆਂ ਯਾਦਾਂ ਛੱਡਦਾ ਸਾਡੇ ਕੋਲੋਂ ਰੁਖਸਤ ਹੋ ਗਿਆ ਹੈ ਅਤੇ ਨਵੇਂ ਵਰ੍ਹੇ 2018 ਦਾ ਸੂਰਜ ਆਪਣੀਆਂ ਸੋਨ-ਸੁਨਹਿਰੀ ਕਿਰਨਾਂ ਬਿਖੇਰਦਾ ਸਾਡੀਆਂ ਬਰੂਹਾਂ 'ਤੇ ਦਸਤਕ ਦੇ ਰਿਹਾ ਹੈ। ਸਾਡੇ ਸਮਾਜ ਲਈ ਚੁਣੌਤੀ ਬਣੀਆਂ ਬੇਸ਼ੁਮਾਰ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਪਿਛਲੇ ਵਰ੍ਹੇ 'ਚ ਵੀ ਬਰਕਰਾਰ ਰਹੀਆਂ ...
ਲੜਨਾ ਚੰਗੀ ਗੱਲ ਨਹੀਂ
ਜੀਤ ਹਰਜੀਤ। ਲੜਨਾ ਚੰਗੀ ਗੱਲ ਨਹੀਂ, ਇਹ ਗੱਲ ਮੈਂ ਬਚਪਨ ਵਿਚ ਅਨੇਕਾਂ ਵਾਰ ਸੁਣੀ ਘਰ ਵਿਚ ਜਦੋਂ ਅਸੀਂ ਬੱਚੇ ਆਪਸ ਵਿਚ ਲੜਦੇ ਤਾਂ ਸਾਨੂੰ ਇਹੀ ਗੱਲ ਸਮਝਾਈ ਜਾਂਦੀ ਸੀ ਕਿ ਲੜਨਾ ਚੰਗੀ ਗੱਲ ਨਹੀਂ, ਸਾਨੂੰ ਸਾਰਿਆਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਜ਼ਿੰਦਗੀ ਦੇ ਅਗਲੇ ਪੜਾਅ ਵਿਚ ਘਰਦਿਆਂ ਨੇ ਸਿੱਖਿਆ ਦਿਵਾਉਣ ਲਈ ਸ...
…ਨਹੀਂ ਤਾਂ ਸਾਡੀ ਸਾਰੀ ਤਰੱਕੀ ਨੂੰ ਭ੍ਰਿਸ਼ਟਾਚਾਰ ਖਾ ਜਾਵੇਗਾ!
ਲਲਿਤ ਗਰਗ। ਦੇਸ਼ ਵਿੱਚ ਭ੍ਰਿਸ਼ਟਾਚਾਰ 'ਤੇ ਜਦੋਂ ਵੀ ਚਰਚਾ ਹੁੰਦੀ ਹੈ ਤਾਂ ਰਾਜਨੀਤੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ । ਆਜ਼ਾਦੀ ਦੇ ਸੱਤਰ ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਅਸੀਂ ਇਹ ਤੈਅ ਨਹੀਂ ਕਰ ਸਕੇ ਕਿ ਭ੍ਰਿਸ਼ਟਾਚਾਰ ਨੂੰ ਸ਼ਕਤੀਸ਼ਾਲੀ ਬਣਾਉਣ ਵਿੱਚ ਸਿਆਸੀ ਆਗੂਆਂ ਦਾ ਵੱਡਾ ਹੱਥ ਹੈ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ...
ਜਾਧਵ ਮਾਮਲੇ ‘ਚ ਸਾਹਮਣੇ ਆਇਆ ‘ਨਾਪਾਕ’ ਚਿਹਰਾ
ਕਥਿਤ ਜਾਸੂਸੀ ਦੇ ਇਲਜ਼ਾਮ ਵਿੱਚ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨੇਵੀ ਦੇ ਸਾਬਕਾ ਕਮਾਂਡਰ ਕੁਲਭੂਸ਼ਣ ਜਾਧਵ ਦੀ ਪਤਨੀ ਅਤੇ ਮਾਂ ਦੀ ਬੀਤੇ ਸੋਮਵਾਰ ਨੂੰ ਪਾਕਿਸਤਾਨ ਵਿੱਚ ਮੁਲਾਕਾਤ ਦੌਰਾਨ ਪਾਕਿ ਦੇ ਅਣਮਨੁੱਖੀ ਰਵੱਈਏ ਦੀ ਜਿੰਨੀ ਨਿੰਦਿਆ ਕੀਤੀ ਜਾਵੇ, ਘੱਟ ਹੈ । ਜਾਧਵ ਦੇ ਪਰਿਵਾਰ ਦੀ ਮੁਲਾਕਾਤ ਤੋਂ ਬਾਅਦ ...
ਮਾਨਵ ਸਮਾਜ ਆਪਸੀ ਸਹਿਯੋਗ ਨਾਲ ਬਚੇਗਾ, ਸਜ਼ਾ ਨਾਲ ਨਹੀਂ : ਅਧਿਐਨ
ਟੋਕੀਓ। ਸਜ਼ਾ ਦੇ ਕੇ ਕਿਸੇ ਵੀ ਵਿਅਕਤੀ ਤੋਂ ਕੋਈ ਚੰਗਾ ਕੰਮ ਨਹੀਂਕ ਰਵਾਇਆ ਜਾ ਸਕਦਾ। ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਸਜ਼ਾ ਦੇਣਾ ਮਨੁੱਖੀ ਸਹਿਯੋਗ ਪ੍ਰਾਪਤ ਕਰਨ ਦਾ ਪ੍ਰਭਾਵੀ ਤਰੀਕਾ ਨਹੀਂ ਹੈ। ਆਪਸੀ ਸਹਿਯੋਗ ਨਾਲ ਹੀ ਮਨੁੱਖੀ ਸਮਾਜ ਆਪਣੀ ਸਥਿਰਤਾ ਬਣਾਈ ਰੱਖਦਾ ਹੈ। ਹਾਲਾਂਕਿ ਸਹਿਯੋਗ ਦੀ ਅਕਸਰ ਇੱਕ ...
ਭਾਣਾ ਮੰਨ ਲੰਘ ਗਏ ਮੰਜ਼ਿਲਾਂ ਜੋ ਭਾਰੀਆਂ
ਸਾਕਾ ਸਰਹੰਦ 'ਤੇ ਵਿਸ਼ੇਸ਼ | Apocalypse Sirhind
ਹਕੀਮ ਅੱਲ੍ਹਾ ਯਾਰ ਖਾਂ ਯੋਗੀ ਭਾਵੇਂ ਬੁਨਿਆਦੀ ਰੂਪ ਵਿਚ ਸਿੱਖ ਨਹੀਂ ਸੀ ਪਰ ਉਸ ਦੀ ਸ਼ਾਇਰਾਨਾ ਕਲਮ ਸਿੱਖੀ ਦੇ ਉਸ ਜਜ਼ਬੇ ਤੋਂ ਕੁਰਬਾਨ ਜਾਂਦੀ ਹੈ ਜਿਹੜਾ ਹੱਕ ਤੇ ਸੱਚ ਦੀ ਸਲਾਮਤੀ ਲਈ (ਸ਼ਹਾਦਤ ਦੇ ਰੂਪ ਵਿਚ) ਮੌਤ ਨੂੰ ਗਲੇ ਲਾਉਣ ਲਈ ਤਿਆਰ-ਬਰ-ਤਿਆਰ ਰਹਿੰਦਾ ...
ਨਵੇਂ ਸਾਲ ਦੀ ਆਸ, ਸ਼ਾਂਤੀ ਲਈ ਕਰੀਏ ਅਰਦਾਸ
ਨਵਾਂ ਸਾਲ ਹੈ ਕੀ? ਮੁੜ ਕੇ ਇੱਕ ਵਾਰ ਅਤੀਤ ਨੂੰ ਵੇਖ ਲੈਣ ਦਾ ਸੁਨਹਿਰੀ ਮੌਕਾ । ਕੀ ਗੁਆਇਆ, ਕੀ ਪਾਇਆ, ਇਸ ਗਣਿੱਤ ਦੇ ਸਵਾਲ ਦਾ ਸਹੀ ਜਵਾਬ। ਆਉਣ ਵਾਲੇ ਕੱਲ੍ਹ ਦੀ ਰਚਨਾਤਮਕ ਤਸਵੀਰ ਬਣਾਉਣ ਦਾ ਪ੍ਰੇਰਕ ਪਲ । ਕੀ ਬਣਾਉਣਾ, ਕੀ ਮਿਟਾਉਣਾ, ਇਸ ਮੁਲਾਂਕਣ ਵਿੱਚ ਸੰਕਲਪਾਂ ਦੀ ਸੁਰੱਖਿਆ ਪੰਕਤੀਆਂ ਦਾ ਨਿਰਮਾਣ। 'ਅੱ...
ਰੁਜ਼ਗਾਰ ਦੀਆਂ ਘੱਟ ਹੁੰਦੀਆਂ ਚੁਣੌਤੀਆਂ ਦਰਮਿਆਨ ਨੌਜਵਾਨ
ਨੌਜਵਾਨਾਂ ਦੁਆਰਾ ਸੁਫ਼ਨੇ ਵੇਖਣਾ ਸੁਭਾਵਿਕ ਲੱਛਣ ਹੈ, ਪਰ ਪ੍ਰਚਾਰ ਦੇ ਜ਼ਰੀਏ ਦੇਸ਼ ਵਿੱਚ ਮਾਹੌਲ ਕੁੱਝ ਅਜਿਹਾ ਬਣਾ ਦਿੱਤਾ ਗਿਆ ਹੈ ਕਿ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀ ਕਰਨਾ ਹੀ ਜੀਵਨ ਦੀ ਸਫਲਤਾ ਹੈ। ਵਰਤਮਾਨ ਹਾਲਾਤ ਵਿੱਚ ਜੋ ਵੀ ਆਰਥਕ ਸਰਵੇ ਆ ਰਹੇ ਹਨ, ਉਨ੍ਹਾਂ ਅਨੁਸਾਰ ਨਵੀਆਂ ਨੌਕਰੀਆਂ ਦਾ ਸਿਰਜਣ ਸਰ...
ਹੁਣ ਜ਼ਿੰਮੇਵਾਰ ਵਿਰੋਧੀ ਦੀ ਭੂਮਿਕਾ ਨਿਭਾਵੇ ਕਾਂਗਰਸ
ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ, ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ, ਪੰਜਾਬ ਨੂੰ ਛੱਡਕੇ ਹੋਰ ਚਾਰ ਰਾਜਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਵਾ ਅਤੇ ਮਣੀਪੁਰ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਵਿੱਚ ਸਫਲ ਰਹੀ ਅਤੇ ਇਸ ਸਾਲ ਦੇ ਅੰਤ ਤੱਕ ਆਉਂਦੇ-ਆਉਂਦੇ, ਗੁਜਰਾਤ ਅਤੇ ਹਿਮਾਚ...