ਸਾਹਿਤ ਦੀਆਂ ਕਿਤਾਬਾਂ ਲੋੜਵੰਦ ਪਾਠਕਾਂ ਤੱਕ ਨਾ ਪਹੁੰਚਣ ਦਾ ਰੁਝਾਨ ਖਤਰਨਾਕ
ਦੇਸ਼ ਦੇ ਰਾਜਨੀਤਿਕ ਆਗੂਆਂ ਨੇ ਉਦੋਂ ਲੋਕਾਂ ਦੀ ਸੋਚ ਤੇ ਹਲਾਤਾਂ ਵਿੱਚ ਵੱਡੀ ਤਬਦੀਲੀ ਲਿਆ ਦਿੱਤੀ ਜਦ ਉਨ੍ਹਾਂ ਨੇ ਸੱਤਾ ਪ੍ਰਾਪਤੀ ਲਈ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ, ਚੱਲੋ ਇਹ ਸਹੂਲਤਾਂ ਸਿਹਤ, ਸਿੱਖਿਆ ਤੱਕ ਤਾਂ ਸਹੀ ਸਨ ਪਰ ਇਹ ਤਾਂ ਇਸ ਤੋਂ ਅੱਗੇ ਨਿੱਕਲ ਕੇ ਲੋਕਾਂ ਦੇ ਵਿ...
ਕਿਸਾਨਾਂ ਦੀ ਹਾਲਤ ਹੋਈ ਚਿੰਤਾਜਨਕ : ‘ਕਣਕ ਦਾ ਦਾਣਾ ਟੁੱਟਿਆ, ਚਮਕ ਖਤਮ, ਛੋਟ ਦੇਵੇ ਕੇਂਦਰ’
ਪੰਜਾਬ ਨੇ ਕਣਕ ਦੇ ਖਰੀਦ ਨਿਯਮਾਂ ’ਚ ਢਿੱਲ ਦੇਣ ਲਈ ਕੇਂਦਰ ਨੂੰ ਲਿਖੀ ਚਿੱਠੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਪਏ ਬੇਮੌਸਮੇ ਮੀਂਹ ਕਾਰਨ ਖੇਤਾਂ ਵਿੱਚ ਤਿਆਰ ਖੜੀ ਫਸਲ ਆਪਣੀ ਚਮਕ 100 ਫੀਸਦੀ ਤੱਕ ਗੁਆ ਚੁੱਕੀ ਹੈ। ਕਣਕ ਦਾ ਦਾਣਾ 15 ਫੀਸਦੀ ਤੱਕ ਟੁੱਟ ਚੁੱਕਿਆ ਹੈ। ਮੰਡੀਆਂ ਵਿੱਚ ਆਉਣ ਵਾਲੀ ਫਸਲ ਵਿ...
ਭਾਰਤ ’ਚ ਏਲਨ ਮਸਕ ਨੇ ਦੋ ਹਰ ਦਫ਼ਤਰਾਂ ਨੂੰ ਲਾਇਆ ਤਾਲਾ, ਕਰਮਚਾਰੀ ਘਰਾਂ ਤੋਂ ਕਰਨਗੇ ਕੰਮ
ਨਵੀਂ ਦਿੱਲੀ (ਏਜੰਸੀ)। ਏਲਨ ਮਸਕ ਨੇ ਭਾਰਤ ’ਚ ਟਵਿੱਟਰ ਦੇ ਦੋ ਦਫ਼ਤਰਾਂ (Twitter Offices) ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਭਾਰਤ ’ਚ ਤਿੰਨ ’ਚੋਂ ਦੋ ਦਫ਼ਤਰਾਂ ਨੂੰ ਬੰਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਕੰਪਨੀ ਨੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਹੈ। ਅਸਲ ਵਿੱਚ ਐਲਨ ਮਸਕ ਟਵਿੱਟਰ ਦੇ ਖਰ...
ਸਹਾਇਕ ਥਾਣੇਦਾਰ ਤੇ ਹੈੱਡ ਕਾਂਸਟੇਬਲ 8 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਕੋਲਹਾਪੁਰ (ਏਜੰਸੀ)। ਮਹਾਰਾਸ਼ਟਰ ਵਿੱਚ ਕੋਲਹਾਪੁਰ ਅਤੇ ਸਾਂਗਲੀ ਭਿ੍ਰਸ਼ਟਾਚਾਰ ਰੋਕੂ ਬਿਊਰੋ (ਏਸੀਬੀ) ਦੇ ਅਧਿਕਾਰੀਆਂ ਨੇ ਸਨੀਵਾਰ ਤੜਕੇ ਇੱਕ ਸਾਂਝੀ ਕਾਰਵਾਈ ਵਿੱਚ ਜੂਨਾ ਰਜਵਾੜਾ ਥਾਣੇ ਦੇ ਇੱਕ ਸਹਾਇਕ ਥਾਣੇਦਾਰ ਅਤੇ ਹੈੱਡ ਕਾਂਸਟੇਬਲ ਨੂੰ ਅੱਠ ਲੱਖ ਰੁਪਏ ਦੀ ਰਿਸਵਤ (Bribe) ਲੈਂਦੇ ਹੋਏ ਗਿ੍ਰਫਤਾਰ ਕੀਤਾ ਹੈ। ...
ਐਥਲੀਟ ਨੀਰਜ ਚੋਪੜਾ ਨੇ ਭਲਵਾਨਾਂ ਦੇ ਧਰਨੇ ਸਬੰਧੀ ਕਹੀ ਵੱਡੀ ਗੱਲ, ਤੁਸੀਂ ਵੀ ਪੜ੍ਹੋ
ਅਥਲੀਟਾਂ ਨੂੰ ਸੜਕਾਂ ’ਤੇ ਉੱਤਰਦੇ ਦੇਖ ਦੁੱਖ ਹੋਇਆ | Neeraj Chopra
ਨਵੀਂ ਦਿੱਲੀ (ਏਜੰਸੀ)। ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ (WFI) ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਸਮੱਰਥਨ ’ਚ ਉੱਤਰਦੇ ਹੋਏ, ਭਾਰਤ ਦੇ ਚੋਟੀ ਦੇ ਜੈਵਲਿਨ ਥਰੋਅਰ ਨੀਰਜ ਚੋਪੜਾ (Neeraj Chopra) ਨੇ ਸ਼ੁੱਕਰਵਾਰ ਨੂੰ ਕਿਹਾ ਕਿ ...
ਪਾਣੀਪਤ ’ਚ ਸਿਲੰਡਰ ਲੀਕੇਜ਼, ਜਿਉਂਦਾ ਸੜਿਆ ਪੂਰਾ ਪਰਿਵਾਰ
ਪਾਣੀਪਤ (ਸੰਨੀ ਕਥੂਰੀਆ)। ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵੀਰਵਾਰ ਸਵੇਰੇ ਘਰ ’ਚ ਰਸੋਈ ਸਿਲੰਡਰ ਲੀਕ ਹੋਣ ਨਾਲ ਨਾਲ ਅੱਗ ਲੱਗ ਗਈ ਅਤੇ ਪੂਰਾ ਜਿਉਂਦਾ ਸੜ ਗਿਾ। ਮਰਨ ਵਾਲਿਆਂ ’ਚ ਪਤੀ-ਪਤਨੀ ਅਤੇ ਚਾਰ ਬੱਚੇ ਮੌਜ਼ੂਦ ਸਨ। ਪਤਾ ਲੱਗਿਆ ਹੈ ਕਿ ਜਿਸ ਸਮੇਂ ਗੈ...
ਸੈਂਟਰਲ ਜੇਲ ’ਚੋਂ ਮੋਬਾਇਲ ਮਿਲਣ ’ਤੇ ਮਾਮਲਾ ਦਰਜ਼ ਕਰਵਾ ਕੇ ਕੀਤੀ ਜਾ ਰਹੀ ਹੈ ਖਾਨਾਪੂਰਤੀ
ਦੋ ਦਿਨਾਂ ’ਚ ਮਿਲੇ 6 ਕੀਪੈਡ ਮੋਬਾਇਲ; 3 ਸਮੇਤ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ਼ | Central Jail Ludhiana
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੈਂਟਰਲ ਜੇਲ ਲੁਧਿਆਣਾ (Central Jail Ludhiana) ਵਿੱਚੋਂ ਮੋਬਾਇਲ ਮਿਲਣ ਦਾ ਸ਼ਿਲਸਿਲਾ ਬਾਦਸਤੂਰ ਜਾਰੀ ਹੈ, ਜਿਸ ’ਚ ਜੇਲ ਅਧਿਕਾਰੀਆਂ ਵੱਲੋਂ ਹਵਾਲਾਤੀਆਂ/ਕੈਦੀ...
ਰਾਜਸਥਾਨ ‘ਚ ਡੇਰਾ ਸੱਚਾ ਸੌਦਾ ਦੀ ਮਹਾਂ ਸਫ਼ਾਈ ਮੁਹਿੰਮ ਜੰਗੀ ਪੱਧਰ ਤੇ ਜਾਰੀ
ਲੱਖਾਂ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਝਾੜੂ ਚੁੱਕ ਕੀਤੀ ਜਾ ਰਹੀ ਹੈ ਸਫ਼ਾਈ
ਬਰਨਾਵਾ (ਸੱਚ ਕਹੂੰ ਨਿਊਜ਼) | ਪੂਜ਼ਨੀਕ ਹਜ਼ੂਰ ਪਿਤਾ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਅੱਜ ਮਹਾਂ ਸਫ਼ਾਈ ਮੁਹਿੰਮ ਦਾ ਕਾਫ਼ਲਾ ਰਾਜਸਥਾਨ 'ਚ ਦਾਖ਼ਲ ਹੋ ਗਿਆ ਹ...
10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਜਾਰੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਹਨ। ਜਿਹੜੇ ਉਮੀਦਵਾਰ ਇਸ ਸਾਲ ਪੰਜਾਬ ਬੋਰਡ ਦੀਆਂ 5ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਰਹੇ ਹਨ, ਉਹ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਵਿਸਤਿ੍ਰਤ ਸਡਿਊਲ ਦੇਖ...
ਸਤੀਸ਼ ਕੌਸ਼ਿਕ ਦੀ ਮੌਤ ਮਾਮਲੇ ’ਚ ਨਵਾਂ ਮੋੜ, ਫਾਰਮ ਹਾਊਸ ਤੋਂ ਮਿਲੀਆਂ ਗੋਲੀਆਂ
ਨਵੀਂ ਦਿੱਲੀ (ਏਜੰਸੀ)। ਮਸ਼ਹੂਰ ਐਕਟਰ ਤੇ ਫਿਲਮਕਾਰ ਸ਼ਤੀਸ਼ ਕੌਸ਼ਿਕ (Satish Kaushik) ਦੀ ਮੌਤ ਮਾਮਲੇ ’ਚ ਨਵਾ ਖੁਲਾਸਾ ਹੋਇਆ ਹੈ। ਨਿਊਜ਼ ਏਜੰਸੀ ਮੁਤਾਬਿਕ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਪੁਲਿਸ ਨੇ ਉਸ ਫਾਰਮ ਹਾਊਸ ਤੋਂ ਗੋਲੀਆਂ ਬਰਾਮਦ ਕੀਤੀਆਂ ਹਨ ਜਿੱਥੇ ਸਤੀਸ਼ ਕੌਸ਼ਿਕ ਦੀ ਮੌਤ ਹੋਈ ਸੀ। ਇਸ ਦੇ ਨਾਲ ਹੀ...