ਜਲੰਧਰ ’ਚ ਚੋਣਾਂ ਦੌਰਾਨ ਸਿਆਸੀ ਆਗੂਆਂ ਦੀ ਸ਼ਬਦੀ ਜੰਗ
ਅੰਗੁਰਾਲ ਨੇ ਕਿਹਾ, ਮੁੱਖ ਮੰਤਰੀ ਦੇ ਕੰਮ ’ਤੇ ਹੀ ਪਵੇਗੀ ਵੋਟਾਂ, ਪਰਗਟ ਨੇ ਕਿਹਾ- ‘ਆਪ’ ਸਰਕਾਰ ਨੇ ਇੱਕ ਵੀ ਇੱਟ ਨਹੀਂ ਲਾਈ
ਜਲੰਧਰ (ਸੱਚ ਕਹੂੰ ਨਿਊਜ਼)। ਜਲੰਧਰ ਲੋਕ ਸਭਾ ਸੀਟ (Elections in Jalandhar) ’ਤੇ ਹੋ ਰਹੀਆਂ ਜਿਮਨੀ ਚੋਣਾਂ ਚੋਣ ਲਈ ਵੋਟਿੰਗ ਦੌਰਾਨ ਆਗੂਆਂ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਉਮ...
ਸਿਆਸੀ ਸਵਾਰਥਾਂ ਤੋਂ ਉੱਪਰ ਉੱਠ ਕੇ ਹੋਵੇ ਸੂਬੇ ਤੇ ਕੇਂਦਰ ’ਚ ਤਾਲਮੇਲ
ਦਿੱਲੀ ਦੀ ਜਨਤਾ ਸੂਬੇ ਤੇ ਕੇਂਦਰ ਸਰਕਾਰ ਵਿਚਕਾਰ ਪਿਸਦੀ ਦਿਖਾਈ ਦੇ ਰਹੀ ਹੈ। ਕੇਂਦਰ ਦੇ ਆਰਡੀਨੈਂਸ ਖਿਲਾਫ਼ ਆਮ ਆਦਮੀ ਪਾਰਟੀ ਨੇ 11 ਜੂਨ ਨੂੰ ਰਾਮਲੀਲ੍ਹਾ ਮੈਦਾਨ ’ਚ ਮਹਾਂਰੈਲੀ ਕਰਨ ਦਾ ਐਲਾਨ ਕੀਤਾ ਹੈ। ਅਸਲ ਵਿਚ ਜਦੋਂ ਤੋਂ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਕੇਂਦਰ ਸਰਕਾਰ ਨਾਲ ...
76th Senior Water Polo Championship ਲਈ ਹਰਿਆਣਾ ਦੀਆਂ ਮਹਿਲਾ ਤੇ ਪੁਰਸ਼ ਵਾਟਰ ਪੋਲੋ ਟੀਮਾਂ ਦੀ ਚੋਣ
ਟਰਾਇਲਾਂ ਵਿੱਚ ਸੂਬੇ ਭਰ ਦੇ 100 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ | Senior Water Polo Championship
ਚੁਣੇ ਗਏ ਖਿਡਾਰੀ 22 ਮਈ ਤੋਂ ਐਮਐਸਜੀ ਭਾਰਤੀਆ ਖੇਲ ਗਾਂਵ ਵਿੱਚ ਅਭਿਆਸ ਕਰਨਗੇ
ਸਰਸਾ। ਮਹਿਲਾ ਤੇ ਪੁਰਸ਼ ਵਰਗ ਦੇ ਖਿਡਾਰੀਆਂ ਲਈ 76ਵੀਂ ਸੀਨੀਅਰ ਨੈਸ਼ਨਲ ਵਾਟਰ ਪੋਲੋ ਚੈਂਪੀਅਨਸ਼ਿਪ-2023 (Sen...
ਭਲਕੇ ਵਾਪਸ ਆਵੇਗੀ ਸਕੱਤਰੇਤ ਦੀ ਰੌਣਕ, ਬੰਦ ਹੋ ਜਾਵੇਗਾ ਅੱਜ ਤੋਂ ਜਲੰਧਰ ’ਚ ਚੋਣ ਪ੍ਰਚਾਰ
ਪਿਛਲੇ 15 ਦਿਨਾਂ ਤੋਂ ਕੈਬਨਿਟ ਮੰਤਰੀਆਂ ਸਣੇ ਵਿਧਾਇਕ ਕਰ ਰਹੇ ਹਨ ਜਲੰਧਰ ’ਚ ਪ੍ਰਚਾਰ | Secretariat
ਚੰਡੀਗੜ੍ਹ (ਅਸ਼ਵਨੀ ਚਾਵਲਾ)। ਭਲਕੇ ਤੋਂ ਪੰਜਾਬ ਸਿਵਲ ਸਕੱਤਰੇਤ (Secretariat) ਵਿਖੇ ਮੁੜ ਤੋਂ ਰੌਣਕ ਨਜ਼ਰ ਆਵੇਗੀ, ਜਲੰਧਰ ਵਿਖੇ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਪ੍ਰਚਾਰ ਅੱਜ ਬੰਦ ਹੋਣ ਜਾ ਰਿਹਾ ...
ਫਿਲਮਕਾਰੀ ਤੇ ਸਿਆਸਤ
ਚਰਚਿਤ ‘ਦਿ ਕੇਰਲ ਸਟੋਰੀ’ ਫਿਲਮ ’ਤੇ ਪੱਛਮੀ ਬੰਗਾਲ ਸਰਕਾਰ ਨੇ ਇਸ ਫਿਲਮ ’ਤੇ ਪਾਬੰਦੀ ਲਾ ਦਿੱਤੀ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਤਾਮਿਲਨਾਡੂ ਸਰਕਾਰ ਨੇ ਇਸ ਫਿਲਮ ’ਤੇ ਪਾਬੰਦੀ ਲਾਈ ਸੀ। ਇਹ ਫਿਲਮ ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਨ ਤੇ ਅਤੇ ਆਈ...
ਪੰਜਾਬ ’ਚ ਬਿਜਲੀ : ਪਾਵਰਕੌਮ ਦੇ ਥਰਮਲਾਂ ਦੇ 10 ਯੂਨਿਟ ਬੰਦ, ਸਿਰਫ਼ 5 ਯੂਨਿਟ ਹੀ ਚਾਲੂ, ਕੀ ਹੈ ਕਾਰਨ?
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇਸ ਵਾਰ ਮਈ ਮਹੀਨੇ ਦੌਰਾਨ ਮੌਸਮ ਦੇ ਬਦਲਾਅ ਕਾਰਨ ਪੈ ਰਹੀ ਠੰਢ ਕਰਕੇ ਗਰਮੀ ਦਾ ਅਹਿਸਾਸ ਹੀ ਨਹੀਂ ਹੋ ਰਿਹਾ, ਜਦੋਂ ਕਿ ਪਿਛਲੇ ਸਾਲਾਂ ਦੌਰਾਨ ਮਈ ਮਹੀਨੇ ਵਿੱਚ ਗਰਮੀ ਦਾ ਕਹਿਰ ਵਧ ਜਾਂਦਾ ਹੈ। ਇਸ ਵਾਰ ਠੰਢ ਦਾ ਹੀ ਅਸਰ ਹੈ ਕਿ ਬਿਜਲੀ ਦੀ ਮੰਗ ਪਿਛਲੇ ਸਾਲ ਨਾਲੋਂ ਕਾਫ਼ੀ ਹੇਠਾਂ ਚੱ...
ਪਟਾਕਾ ਫੈਕਟਰੀਆਂ ਦਾ ਮਾੜਾ ਧੰਦਾ
ਪੱਛਮੀ ਬੰਗਾਲ ’ਚ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ (Firecracker Factories) ’ਚ ਧਮਾਕਾ ਹੋਣ ਨਾਲ ਸੱਤ ਮੌਤਾਂ ਹੋ ਗਈਆਂ ਹਨ। ਸੂਬਾ ਸਰਕਾਰ ਨੇ ਇਸ ਸਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਅਸਲ ’ਚ ਸਰਕਾਰਾਂ ਸਬਕ ਲੈਣ ਦਾ ਨਾਂਅ ਨਹੀਂ ਲੈ ਰਹੀਆਂ। ਇਹ ਦੇਸ਼ ਅੰਦਰ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ...
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਮਾਮਲੇ ’ਚ ਸੁਣਵਾਈ ਅੱਜ
ਚੰਡੀਗੜ੍ਹ। ਪੰਜਾਬ ਵਿੱਚ ਕਰੋੜਾਂ ਰੁਪਏ ਦੇ ਸਨਅਤੀ ਪਲਾਟ ਮਨਮਾਨੇ ਭਾਅ ’ਤੇ ਅਲਾਟ ਕਰਨ ਵਾਲੇ ਸਾਬਕਾ ਕਾਂਗਰਸੀ ਮੰਤਰੀ ਸੁੰਦਰ ਸ਼ਾਮ ਅਰੋੜਾ (Sunder Sham Arora) ਨਾਲ ਸਬੰਧਤ ਕੇਸ ਦੀ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਣੀ ਹੈ। ਮੁਲਜਮ ਅਰੋੜਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸਨ ਦਾਇਰ ਕਰਕੇ ਕੇਸ ਨ...
ਵੱਡਾ ਖੁਲਾਸਾ | ਜ਼ਾਅਲੀ ਦਸਤਾਵੇਜ ਤਿਆਰ ਕਰਕੇ ਵੇਚਦੇ ਸਨ ਐੱਨਆਰਆਈ ਤੇ ਮ੍ਰਿਤਕਾਂ ਦੀਆਂ ਜਾਇਦਾਦਾਂ
ਗਲਾਡਾ ਕਲਰਕ ਦੀ ਪਤਨੀ ਤੇ ਦੋ ਪ੍ਰਾਪਰਟੀ ਡੀਲਰਾਂ ਨੂੰ ਕੀਤਾ ਗ੍ਰਿਫ਼ਤਾਰ | Fake Documents
ਲੁਧਿਆਣਾ (ਜਸਵੀਰ ਸਿੰਘ ਗਹਿਲ)। ਗ੍ਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਟੀ (ਗਲਾਡਾ) ’ਚ ਦਫ਼ਤਰੀ ਬਾਬੂਆਂ ਤੇ ਪ੍ਰਾਪਰਟੀ ਡੀਲਰਾਂ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਦੀ ਪ੍ਰਾਪਰਟੀ ਵੇਚਣ ਦਾ ਮਾਮਲਾ ਆਇਆ ਹੈ। ਜਿ...