‘ਸਰਕਾਰੀ ਖ਼ਰਚੇ’ ’ਤੇ ਪ੍ਰਾਈਵੇਟ ਸੁਪਰ ਸਪੈਸ਼ਲਿਸਟ ਡਾਕਟਰ ਕਰਨਗੇ ਸਰਕਾਰੀ ਹਸਪਤਾਲਾਂ ’ਚ ਆਪ੍ਰੇਸ਼ਨ
ਵੱਡੇ ਡਾਕਟਰ ਨਹੀਂ ਕਰਨਾ ਚਾਹੁੰਦੇ ਸਰਕਾਰੀ ਨੌਕਰੀ ਪਰ ਸਰਕਾਰ ਗਰੀਬਾਂ ਦੇ ਇਲਾਜ ਲਈ ਕਰੇਗੀ ਰਾਜ਼ੀ
ਪ੍ਰਤੀ ਕੇਸ ਸਰਕਾਰ ਕਰੇਗੀ ‘ਭੁਗਤਾਨ’ (Super Specialist Doctors)
ਚੰਡੀਗੜ੍ਹ (ਅਸ਼ਵਨੀ ਚਾਵਲਾ)। ਐਮਰਜੈਂਸੀ ਵਿੱਚ ਗੰਭੀਰ ਬਿਮਾਰੀ ਨਾਲ ਜੂਝ ਰਹੇ ਗਰੀਬ ਮਰੀਜ਼ਾ ਦੀ ਜਾਨ ਨੂੰ ਬਚਾਉਣ ਲਈ ਹੁਣ ਪ੍ਰਾਈਵ...
ਜੰਮੂ-ਕਸਮੀਰ ’ਚ 4.1 ਤੀਬਰਤਾ ਦਾ ਭੂਚਾਲ
ਸ੍ਰੀਨਗਰ। ਕਸਮੀਰ ਤੋਂ ਵੱਡੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਫਿਰ ਜੰਮੂ-ਕਸਮੀਰ ਦੀ ਧਰਤੀ ਭੂਚਾਲ ਨਾਲ ਹਿੱਲ ਗਈ ਹੈ। ਜੰਮੂ-ਕਸਮੀਰ ’ਚ ਅੱਜ ਸਵੇਰੇ 5.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਕੱਲ੍ਹ ਸਵੇਰੇ ਅਫਗਾਨਿਸਤਾਨ ’ਚ ਵੀ ਭੂਚਾਲ ਆਇਆ ਸੀ ਅਤੇ ਇਸ ਦੀ...
ਬੈਂਗਲੁਰੂ ’ਚ ਪ੍ਰਧਾਨ ਮੰਤਰੀ ਦਾ ਸਾਢੇ 4 ਘੰਟੇ ਦਾ ਰੋਡ ਸ਼ੋਅ: ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ, ਮੋਦੀ ਬਾਅਦ ਦੁਪਹਿਰ 3 ਵਜੇ ਬਦਾਮੀ ਅਤੇ ਸਾਮ 5 ਵਜੇ ਹਾਵੇਰੀ ’ਚ ਕਰਨਗੇ ਰੈਲੀ
ਬੈਂਗਲੁਰੂ। ਕਰਨਾਟਕ ਵਿੱਚ 10 ਮਈ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪ੍ਰਚਾਰ ਦੇ ਆਖਰੀ ਪਲਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister in Bangalore) ਦਾ ਦੋ ਦਿਨਾਂ ਰੋਡ ਸੋਅ ਬੈਂਗਲੁਰੂ ’ਚ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਪ੍ਰਧਾਨ ਮੰਤਰੀ 26 ਕਿਲੋਮੀਟਰ ਲੰਬਾ ਰੋਡ ਸੋਅ ਕਰ ਰਹੇ ਹਨ।...
ਮੰਤਰੀ ਦੀ ਛਾਪੇਮਾਰੀ ਦੌਰਾਨ ਐੱਸਐੱਚਓ ਸਮੇਤ ਪੰਜ ਪੁਲਿਸ ਮਲਾਜ਼ਮ ਮੁਅੱਤਲ
ਅੰਬਾਲਾ/ਜੀਦ। ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ (Home Minister Anil Vij) ਨੇ ਜੀਂਦ ਦੇ ਸਦਰ ਥਾਣਾ ਨਰਵਾਣਾ ਵਿੱਚ ਛਾਪਾ ਮਾਰਿਆ। ਖਾਮੀਆਂ ਦਾ ਪਤਾ ਲੱਗਣ ’ਤੇ ਵਿਜ ਨੇ ਐਸਐਚਓ ਬਲਵਾਨ ਸਿੰਘ ਸਮੇਤ 5 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ। ਥਾਣੇ ਦੀ ਅਚਨਚੇਤ ਚੈਕਿੰਗ ਨੇ ਪੁਲਿਸ ਮਹਿਕਮੇ ਵਿ...
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਸ਼ੁਰੂ
ਲੁਧਿਆਣਾ (ਜਸਵੀਰ ਗਹਿਲ)। ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੀ ਮੀਟਿੰਗ (Punjab Cabinet meeting) ਅੱਜ ਰੱਖੀ ਗਈ ਹੈ। ਇਹ ਮੀਟਿੰਗ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਚੱਲ ਰਹੀ ਹੈ। ਮੰਤਰੀ ਮੰਡਲ ਦੀ ਮੀਟਿੰਗ ਲੁਧਿਆਣਾ ਵਿਖੇ ਰੱਖੀ ਗਈ ਹੈ। ਅੱਜ ਦੀ ਕੈਬਨਿਟ ਮੀਟਿੰਗ ਵਿੱਚ ਸਥਾਨਕ ਮਹਾਂਨਗਰ ਸਮੇਤ ਸਮੁੱਚੇ ...
ਕਰਨਾਟਕ ’ਚ ਦੋ ਘੰਟਿਆਂ ’ਚ 8.26 ਫੀਸਦੀ ਵੋਟਿੰਗ: ਸੀਤਾਰਮਨ ਨੇ ਕਿਹਾ- ਬਜਰੰਗ ਦਲ ’ਤੇ ਪਾਬੰਦੀ ਲਾਉਣਾ ਕਾਂਗਰਸ ਦੀ ਸਿਆਣਪ ਨਹੀਂ
Karnataka Assembly Elections
ਬੰਗਲੁਰੂ। ਕਰਨਾਟਕ ਵਿਧਾਨ ਸਭਾ ਚੋਣਾਂ (Karnataka Assembly Elections) ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇੱਥੇ 224 ਸੀਟਾਂ ਤੋਂ 2614 ਉਮੀਦਵਾਰ ਮੈਦਾਨ ਵਿੱਚ ਹਨ। ਕਰਨਾਟਕ ਦੇ ਸਾਰੇ ਜ਼ਿਲ੍ਹਿਆਂ ’ਚ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਲੋਕ ਵੋਟ ਪਾਉਣ ਲਈ ਪੋਲਿੰਗ...
ਕਈ ਜਥੇਬੰਦੀਆਂ ਵੱਲੋਂ ਪਹਿਲਵਾਨ ਖਿਡਾਰਨਾਂ ਦੀ ਹਮਾਇਤ ਵਿੱਚ ਰੋਸ ਮਾਰਚ
ਸ਼ਾਂਤਮਈ ਧਰਨਾ ਦੇ ਰਹੀਆਂ ਖਿਡਾਰਨਾਂ ਨਾਲ ਮਾਰਕੁੱਟ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ | Sunam News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੁਨਾਮ (Sunam News) ਦੀਆਂ ਲੋਕ ਪੱਖੀ ਇਨਸਾਫ-ਪਸੰਦ ਜਨਤਕ ਜਥੇਬੰਦੀਆਂ ਵੱਲੋਂ ਜੰਤਰ ਮੰਤਰ ਤੇ ਸੰਘਰਸ਼ ਕਰ ਰਹੀਆਂ ਉਲੰਪਿਕ ਮਹਿਲਾ ਪਹਿਲਵਾਨ ਖਿਡਾਰਨ...
ਸਿਆਸਤ ’ਚ ਸਦਭਾਵਨਾ ਜ਼ਰੂਰੀ
ਸਿਆਸਤ (Politics) ’ਚ ਬੋਲ-ਕੁਬੋਲ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜਦੋਂ ਵੱਡੇ ਆਗੂ ਹੀ ਬੋਲ-ਕੁਬੋਲ ਬੋਲਣ ਤਾਂ ਇਹ ਸਮਾਜ ’ਚ ਮਾੜਾ ਅਸਰ ਹੀ ਪਾਉਣਗੇ। ਤਾਜ਼ਾ ਮਾਮਲਾ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਬਿਆਨ ਦਾ ਹੈ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਉਹਨਾਂ (ਖੜਗੇ) ਨੇ ਪ੍ਰਧਾਨ ਮੰਤਰੀ ਲਈ ਬੇਹ...
ਕੌਮੀ ਪਾਰਟੀ ਬਣਨ ਮਗਰੋਂ ‘AAP’ ਦੀ ਪਹਿਲੀ ਸੀਟ ਨਾਲ Lok Sabha ’ਚ ਐਂਟਰੀ
Lok Sabha ’ਚ ਆਮ ਆਦਮੀ ਪਾਰਟੀ ਦਾ ‘ਸੋਕਾ’ ਖ਼ਤਮ, 13 ਸਾਲਾਂ ਪਿੱਛੋਂ ‘ਆਪ’ ਨੂੰ ਮਿਲਿਆ ਸੀ ਕੌਮੀ ਪਾਰਟੀ ਦਾ ਦਰਜਾ
ਸੰਗਰੂਰ (ਗੁਰਪ੍ਰੀਤ ਸਿੰਘ)। ਆਖ਼ਰ ਜਲੰਧਰ ਲੋਕ ਸਭਾ (Lok Sabha) ਦੀ ਜ਼ਿਮਨੀ ਚੋਣ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਖਾਤੇ ਚਲੀ ਗਈ ਹੈ। ਭਾਵੇਂ ਆਮ ਆਦਮੀ ਪਾਰਟੀ ਨੂੰ ਮਹਿਜ ਛੇ ਮਹੀਨੇ ਹੀ ਇਸ ਕ...
Punjab Water News: ਡੈਮਾਂ ’ਚ ਪਾਣੀ ਦੀ ਘਾਟ
Punjab Water News: ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਆਪਣੇ-ਆਪਣੇ ਪੱਧਰ ’ਤੇ ਪਾਣੀ ਦੇ ਪ੍ਰਬੰਧ ਰੱਖਣ ਲਈ ਖਬਰਦਾਰ ਕਰ ਦਿੱਤਾ ਹੈ। ਭਾਖੜਾ ਡੈਮ ’ਚ ਪਿਛਲੇ ਸਾਲ ਨਾਲੋਂ ਪਾਣੀ ਦਾ ਪੱਧਰ 15 ਫੁੱਟ ਘੱਟ ਹੈ। ਇਸ ਡੈਮ ਦੇ ਪਾਣੀ ਦੀ ਵਰਤੋਂ ਵੱਡੇ ਪੱਧਰ ’ਤੇ ਪੰਜਾਬ, ਹਰਿਆਣਾ ਤੇ...