ਕਮਿਸ਼ਨਰ ਸਿੱਧੂ ਨੇ ਜ਼ਿਲੇ ਭਰ ਦੇ ਥਾਣਾ ਮੁਖੀਆਂ ਨੂੰ ਵੰਡੀਆਂ ‘ਫੋਰੈਂਸ਼ਿਕ ਜਾਂਚ ਕਿੱਟਾਂ’
ਕਿਹਾ, ਵਾਰਦਾਤਾਂ ਦੇ ਸਬੂਤ ਸੁਰੱਖਿਅਤ ਰੱਖਣ ’ਚ ਹੋਣਗੀਆਂ ਸਹਾਈ; ਤੁਰੰਤ ਸ਼ੁਰੂ ਹੋ ਸਕੇਗੀ ਘਟਨਾ ਦੀ ਜਾਂਚ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਪੁਲਿਸ ਲਾਇਨ ’ਚ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ (Commissioner Sidhu) ਨੇ ਜ਼ਿਲੇ ਭਰ ਦੇ ਥਾਣਾ ਮੁਖੀਆਂ ਨੂੰ ‘ਫੋਰੈਂਸ਼ਿੱਕ ਜਾਂਚ ਕਿੱਟਾਂ’ ਦੀ ਵੰਡ ਕੀਤੀ...
ਪੁਲਿਸ ਵੱਲੋਂ 10 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
ਫਾਜ਼ਿਲਕਾ (ਰਜਨੀਸ ਰਵੀ)। ਸਦਰ ਥਾਣਾ ਫਾਜ਼ਿਲਕਾ ਪੁਲਿਸ (Police) ਨੇ 10 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ। ਜਾਂਚ ਅਧਿਕਾਰੀ ਏ.ਐਸ.ਆਈ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੀਨ ਦਿਆਲ ਪੁੱਤਰ ਰਾਮ ਲਾਲ ਵਾਸੀ ਪਿੰਡ ਪੇਚਾਂਵਾਲੀ ਨਸ਼ੇ ਦਾ ਆਦੀ ਹੈ ਅਤੇ ਵੇਚਦਾ ਹੈ। ਜੇਕਰ...
ਸਿਰਫ਼ ਭਾਸ਼ਾ ਬਦਲੀ, ਨੀਤੀ ਉਹੀ ਰਹੀ
ਗੋਆ ’ਚ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਮੀਟਿੰਗ ’ਚ ਭਾਰਤ-ਪਾਕਿਸਤਾਨ ਸਬੰਧਾਂ ’ਚ ਬਰਫ਼ ਪਿਘਲਣ ਦੇ ਅਸਾਰ ਹਕੀਕਤ ’ਚ ਨਹੀਂ ਬਦਲ ਸਕੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਅੱਤਵਾਦ ਬਾਰੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਉਹ ਵੀ ਇਸਲਾਮਾਬਾਦ ਦੇ ਪੁਰਾਣੇ ਰੁਖ਼ ਤੇ ਪੁਰਾਣੀ ਨੀਤੀ ਨੂੰ ਹੀ ਉਜਾਗਰ ਕਰਦ...
ਐੱਨਆਈਏ ਵੱਲੋਂ ਦਿਨ ਚੜਦਿਆਂ ਵੱਡੀ ਕਾਰਵਾਈ
ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ਵਿਚ ਕੀਤੀ ਰੇਡ | NIA Raid
ਲੰਬੀ (ਮੇਵਾ ਸਿੰਘ)। ਅੱਜ ਦੇ ਦਿਨ ਐਨ ਆਈ ਏ ਵੱਲੋਂ ਦੇਸ ਭਰ ਵਿਚ ਵੱਖ ਵੱਖ ਥਾਂਵਾਂ ’ਤੇ ਛਾਪੇਮਾਰੀ ਕੀਤੀ ਗਈ। ਇਹ ਅੱਜ ਦੀ ਦੇਸ਼ ਭਰ ਵਿੱਚ ਕਾਫ਼ੀ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ। ਇਸ ਦੌਰਾਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੇ ਬਲਾਕ ਲੰਬੀ ਦੇ ਪਿੰਡ...
ਕੇਂਦਰੀ ਬਜ਼ਟ ਅੱਜ ਹੇਵੇਗਾ ਪੇਸ਼, ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਲਈ ਸੰਸਦ ਪਹੁੰਚੇ ਵਿੱਤ ਮੰਤਰੀ
ਨਵੀਂ ਦਿੱਲੀ (ਏਜੰਸੀ)। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਯਾਨੀ ਬੁੱਧਵਾਰ ਸਵੇਰੇ 11 ਵਜੇ ਕੇਂਦਰੀ ਬਜਟ 2023-24 ਪੇਸ਼ ਕਰਨਗੇ। ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਹੋਵੇਗਾ। ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਇਸ ਸਾਲ ਦਾ ਇਹ ਆਮ ਬਜਟ ਮੋਦੀ ਸਰਕਾਰ ਲਈ ਅਹਿਮ ਮੰਨਿਆ ਜ...
Karnataka Election Result : ਕਰਨਾਟਕ ’ਚ ਸ਼ੁਰੂਆਤੀ ਰੁਝਾਨਾਂ ’ਚ ਕਾਂਗਰਸ ਦੀ ਬੱਲੇ-ਬੱਲੇ, ਭਾਜਪਾ ਪਿੱਛੇ
ਬੈਂਗਲੁਰੂ (ਏਜੰਸੀ)। ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ (Karnataka Election Result) ਸ਼ਨਿੱਚਰਵਾਰ ਸਵੇਰੇ 8 ਵਜੇ 36 ਕੇਂਦਰਾਂ ’ਤੇ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ੁਰੂ ਹੋਈ। ਰਾਜ ਵਿਧਾਨ ਸਭਾ ਦੀਆਂ 224 ਸੀਟਾਂ ਲਈ ਬੁੱਧਵਾਰ ਨੂੰ ਰਿਕਾਰਡ 73.19 ਫੀਸਦੀ ਮਤਦਾਨ ਹੋਣ ਤੋਂ ਬਾਅਦ ਅ...
ਤਿੱਬਤ ’ਚ ਬਰਫ਼ਬਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ
ਬੀਜਿੰਗ (ਏਜੰਸੀ)। ਪੱਛਮੀ ਚੀਨ ਦੇ ਤਿੱਬਤ ਨਾਲ ਲੰਗਦੇ ਖੇਤਰ ’ਚ ਬਰਫ਼ਬਾਰੀ (Tibet Avalanche) ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 28 ਹੋ ਗਈ ਹੈ। ਚੀਨ ਸੈਂਟਰਲ ਟੈਲੀਵਿਜਨ (ਸੀਸੀਟੀਵੀ) ਨੇ ਸਥਾਨਕ ਐਮਰਜੈਂਸੀ ਸੇਵਾਵਾਂ ਦੇ ਹਵਾਲੇ ਤੋਂ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਮੀਡੀਆ ਨੇ ਦੱਸਿਆ ਕਿ ਨਿਅ...
ਜ਼ਮੀਨ ਦਾ ਇਕਰਾਰਨਾਮਾ ਕਰਕੇ 35.50 ਲੱਖ ਦੀ ਠੱਗੀ ਮਾਰੀ
ਪੁਲਿਸ ਵੱਲੋਂ ਧੋਖਾਧੜੀ ਦਾ ਮਾਮਲਾ ਦਰਜ | Fazilka News
ਫਾਜ਼ਿਲਕਾ (ਰਜਨੀਸ਼ ਰਵੀ)। ਪੈਸੇ ਲੈ ਕੇ ਇਕਰਾਰਨਾਮਾ ਕਰਨ ਦੇ ਬਆਦ ਵੀ ਜ਼ਮੀਨ ਦੀ ਰਜਿਸਟਰੀ ਨਾ ਕਰਵਾਉਣ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਸਿਟੀ ਫਾਜ਼ਿਲਕਾ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਇਸ ਸੰਬਧੀ ਜਾਂਚ ਅਧਿਕਾਰੀ ਕ੍ਰਿਸ਼ਨ ਲਾਲ ਨੇ ਦ...
ਨਸ਼ੇ ਖਿਲਾਫ਼ ਸਖ਼ਤ ਹੋਇਆ ਪੁਲਿਸ ਪ੍ਰਸ਼ਾਸਨ
ਮੁਲਜ਼ਮਾਂ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | Fazilka News
ਫਾਜ਼ਿਲਕਾ ਮਈ (ਰਜਨੀਸ਼ ਰਵੀ)। ਥਾਣਾ ਖੂਈਆਂ ਸਰਵਰ ਪੁਲਿਸ (Fazilka News) ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸਹਾਇਕ ਸਬ-ਇੰਸਪੈਕਟਰ ਗੁਰਮੀਤ...
DGP Karnataka : ਕਰਨਾਟਕਾ ਦੇ ਡੀਜੀਪੀ ਪ੍ਰਵੀਨ ਸੂਦ ਹੋਣਗੇ ਸੀਬੀਆਈ ਦੇ ਨਵੇਂ ਡਾਇਰੈਕਟਰ
ਨਵੀਂ ਦਿੱਲੀ। ਕਰਨਾਟਕਾ ਦੇ ਡੀਜੀਪੀ ਪ੍ਰਵੀਨ ਸੂਦ (DGP Karnataka) ਸੀਬੀਆਈ ਦੇ ਨਵੇਂ ਮੁਖੀ ਹੋਣਗੇ। ਉਨ੍ਹਾਂ ਦੇ ਨਾਂਅ ’ਤੇ ਮੋਹਰ ਤਿੰਨ ਮੈਂਬਰੀ ਕਮੇਟੀ ਨੇ ਲਾਈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਫ਼ ਜਸਟਿਸ ਡੀਆਈ ਚੰਦਰਚੂਹੜ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਸ਼ਾਮਲ ਸਨ...