farmer died in protest

ਧਰਨੇ ਦੌਰਾਨ ਕਿਸਾਨ ਦੀ ਮੌਤ

ਧਰਨੇ ਦੌਰਾਨ ਕਿਸਾਨ ਦੀ ਮੌਤ ਲਹਿਰਾਗਾਗਾ (ਭੀਮ ਸੈਨ ਇੰਸਾਂ) | ਜਲੂਰ ਕਾਂਡ ਸਬੰਧੀ ਸਥਾਨਕ ਥਾਣੇ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਦਿੱਤੇ ਗਏ ਧਰਨੇ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੱਜ ਦੇ ਇਸ ਧਰਨੇ ‘ਚ ਪ੍ਰੀਤਮ ਸਿੰਘ (65) ਪੁੱਤਰ ਮੋਦਨ ਸਿੰਘ ਵਾਸੀ ਛਾਜਲੀ ਸ਼ਾਮਲ ਹੋਣ ਆਇਆ ਸੀ ਅਤੇ ਜਦੋਂ ਉਹ ਕਵੀਸ਼ਰੀ […]
ਪੰਜਾਬ