Falaxs

ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾ ਰਹੀਆਂ ਨਗਰ ਨਿਗਮ ਦੀਆਂ ਫਲੈਕਸਾਂ

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸਖ਼ਤ ਇਤਰਾਜ | Punjabi Language ਬਠਿੰਡਾ (ਅਸ਼ੋਕ ਵਰਮਾ)। ਨਗਰ ਨਿਗਮ ਬਠਿੰਡਾ ਵੱਲੋਂ ਸ਼ਹਿਰ ‘ਚ ਲਾਈਆਂ ਫਲੈਕਸਾਂ ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾ ਰਹੀਆਂ ਹਨ ਨਿਗਮ ਵੱਲੋਂ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਵਾਸਤੇ ਲਾਈਆਂ ਇਹ ਫਲੈਕਸਾਂ ਪੰਜਾਬੀ ‘ਚ ਹਨ ਪ੍ਰੰਤੂ ਭਾਸ਼ਾ ‘ਚ ਇੰਨੀਆਂ ਗਲਤੀਆਂ ਹਨ ਕਿ ਲੋਕਾਂ ਨੂੰ ਰੜਕ ਰਹੀਆਂ ਹਨ ਲੋਕ […]
ਪੰਜਾਬ  Breaking News