Eye Donation Awareness

World Eye Donation Day 2026: ਭਾਰਤੀ ਦੀਆਂ ਅੱਖਾਂ ’ਚ ਪਰਤੀ ਨਵੀਂ ਰੌਸ਼ਨੀ, ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਹਜ਼ਾਰਾਂ ਜ਼ਿੰਦਗੀਆਂ ਹੋਈਆਂ ਰੌਸ਼ਨ

ਲਗਭਗ ਅੱਠ ਮਹੀਨੇ ਪਹਿਲਾਂ ਤੱਕ ਫਤਿਆਬਾਦ ਨਿਵਾਸੀ 28 ਸਾਲਾ ਭਾਰਤੀ ਪਤਨੀ ਸੋਨੂੰ ਦੀ ਜ਼ਿੰਦਗੀ ਹਨ੍ਹੇਰੇ ਵਿੱਚ ਡੁੱਬੀ ਹੋਈ ਸੀ। ਦੋਵਾਂ ਅੱਖਾਂ ਦੀ ਰੌਸ਼ਨੀ ਚਲੀ ਜਾਣ ਕਾਰਨ ਉਸ ਦੇ ਜੀਵਨ ਦਾ ਰਾਹ ਮੁਸ਼ਕਲ ਹੋ ਗਿਆ ਸੀ।
ਦੇਸ਼  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ