Eye Care Tips
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Eye Care Tips: ਅੱਖ ’ਚ ਕੁਝ ਪੈ ਜਾਵੇ ਤਾਂ ਨਾ ਕਰੋ ਇਹ ਗਲਤੀ, ਅਪਣਾਓ ਇਹ ਸੌਖਾ ਤਰੀਕਾ
Published On
By Khushdeep Singh
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੇ ਗਏ ਸਿਹਤ ਸੁਝਾਅ ਮੁਤਾਬਕ ਜੇਕਰ ਤੁਹਾਡੀ ਅੱਖ ’ਚ ਧੂੜ, ਮਿੱਟ ਜਾਂ ਕੋਈ ਛੋਟਾ ਕਣ ਚਲਿਆ ਜਾਵੇ ਤਾਂ ਉਸ ਨੂੰ ਸਖਤ ਕੱਪੜੇ ਜਾਂ ਹੱਥ ਨਾਲ ਰਗੜ੍ਹ ਕੇ ਸਾਫ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
Eye Care Tips: ਸਕ੍ਰੀਨ ਟਾਈਮ ਨਾਲ ਥੱਕੀਆਂ ਅੱਖਾਂ ਨੂੰ ਦਿਓ ਅਰਾਮ, ਜਾਣੋ ਤਰੀਕੇ
Published On
By Khushdeep Singh
ਤੇਜ਼ੀ ਨਾਲ ਬਦਲਦੀ ਜੀਵਨਸ਼ੈਲੀ ਤੇ ਵਧਦੇ ਸਕ੍ਰੀਨ ਟਾਈਮ ਨੇ ਅੱਖਾਂ ’ਤੇ ਦਬਾਅ ਪਹਿਲਾਂ ਨਾਲੋਂ ਕਿਤੇ ਵੱਧ ਵਧਾ ਦਿੱਤਾ ਹੈ। ਕੰਪਿਊਟਰ, ਮੋਬਾਇਲ ਤੇ ਟੀਵੀ ਦੀ ਲਗਾਤਾਰ ਰੌਸ਼ਨੀ ਵਿਚਾਲੇ ਸਾਡੀਆਂ ਅੱਖਾਂ ਬਿਨਾਂ ਆਰਾਮ ਤੋਂ ਕੰਮ ਕਰਦੀਆਂ ਰਹਿੰਦੀਆਂ ਹਨ, ਜਿਸ ਦਾ ਨਤੀਜਾ ਹੈ, ਥਕਾਵਟ, ਜਲਨ, ਪਾਣੀ ਆਉਣਾ, ਨਾਲ ਹੌਲੀ-ਹੌਲੀ ਕਮਜ਼ੋਰ ਹੋਈ ਨਜ਼ਰ।