Expensive Loans
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Expensive Loans: ਮਹਿੰਗਾ ਕਰਜ਼ਾ, ਕਮਜ਼ੋਰ ਵਸੂਲੀ ਤੇ ਬੈਂਕਿੰਗ ਪ੍ਰਬੰਧਾਂ ’ਤੇ ਵਧਦਾ ਦਬਾਅ
Published On
By Khushdeep Singh
ਦੇਸ਼ ਦੀ ਬੈਂਕਿੰਗ ਵਿਵਸਥਾ ਇਸ ਸਮੇਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਇੱਕ ਪਾਸੇ ਵੱਡੀਆਂ ਕੰਪਨੀਆਂ ਨੂੰ ਦਿੱਤੇ ਗਏ ਕਰਜ਼ੇ ਦਾ ਆਕਾਰ ਲਗਾਤਾਰ ਵਧ ਰਿਹਾ ਹੈ, ਉੱਥੇ ਦੂਜੇ ਪਾਸੇ ਬੈਂਕਾਂ ਲਈ ਜਮ੍ਹਾ ਰਾਸ਼ੀ ਜੁਟਾਉਣੀ ਮਹਿੰਗੀ ਹੁੰਦੀ ਜਾ ਰਹੀ ਹੈ ਅਜਿਹੇ ’ਚ ਵਿਆਜ਼ ਦਰਾਂ ’ਚ ਵਾਧੇ ਨਾਲ ਬੈਂਕਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ