Exilepole Weapon

ਐਗਜਿਟ ਪੋਲ ਵਿਰੋਧੀ ਦਾ ਹੌਂਸਲਾ ਤੋੜਨ ਦਾ ਹਥਿਆਰ: ਪ੍ਰਿਯੰਕਾ

ਐਗਜਿਟ ਪੋਲ ਵਿਰੋਧੀ ਦਾ ਹੌਂਸਲਾ ਤੋੜਨ ਦਾ ਹਥਿਆਰ: ਪ੍ਰਿਯੰਕਾ ਨਵੀਂ ਦਿੱਲੀ, ਏਜੰਸੀ। ਕਾਂਗਰਸ ਜਨਰਲ ਸਕੰਤਰ ਅਤੇ ਪੂਰਬੀ ਉਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਚੋਣਾਂ ਤੋਂ ਬਾਅਦ ਸਰਵੇਖਣਾਂ (ਐਗਜਿਟ ਪੋਲ) ਨੂੰ ਵਿਰੋਧੀਆਂ ਦਾ ਹੌਂਸਲਾ ਤੋੜਨ ਦੀ ਸਾਜਿਸ਼ ਦੱਸਦੇ ਹੋਏ ਪਾਰਟੀ ਵਰਕਰਾਂ ਨੂੰ ਹਿੰਮਤ ਬਣਾਈ ਰੱਖਣ ਅਤੇ ਮਤਦਾਨ ਕੇਂਦਰਾਂ ‘ਤੇ ਸਖ਼ਤ ਨਜ਼ਰ ਰੱਖਣ ਦੀ ਅਪੀਲ […]
ਦੇਸ਼  Breaking News