Ended

ਛੱਤ ਨੇ ਕੀਤੀਆਂ ਦੋ ਜ਼ਿੰਦਗੀਆਂ ਖ਼ਤਮ

ਛੱਤ ਡਿੱਗਣ ਨਾਲ ਦਾਦੀ-ਪੋਤੇ ਦੀ ਮੌਤ ਸਾਦਿਕ, (ਅਰਸ਼ਦੀਪ ਸੋਨੀ) ਜ਼ਿਲ੍ਹਾ ਫਰੀਦਕੋਟ ਦੇ ਸਾਦਿਕ ਨੇੜੇ ਪਿੰਡ ਸੰਗਤਪੁਰਾ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਦੋ ਦੀ ਮੌਤ ਹੋਣ ਅਤੇ ਦੋ ਦੇ ਫੱਟੜ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ‘ਤੇ ਜਾ ਕੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਜੋ ਕੇ […]
ਦੇਸ਼  ਪੰਜਾਬ 

ਸਿੰਧੂ ਦੀ ਹਾਰ ਨਾਲ ਭਾਰਤੀ ਚੁਣੌਤੀ ਸਮਾਪਤ

ਸਿੰਗਾਪੁਰ | ਨਵੇਂ ਸੈਸ਼ਨ ‘ਚ ਆਪਣੇ ਪਹਿਲੇ ਖਿਤਾਬ ਦੀ ਤਲਾਸ਼ ‘ਚ ਲੱਗੀ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਜੇਤੂ ਭਾਰਤ ਦੀ ਪੀਵੀ ਸਿੰਧਨੂੰ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਸ ਦੇ ਨਾਲ ਹੀ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ  ‘ਚ ਭਾਰਤੀ ਚੁਣੌਤੀ ਸਮਾਪਤ ਹੋ ਗਈ ਚੋਥੀ ਸੀਡ ਸਿੰਧੂ ਨੂੰ ਸੈਮੀਫਾਈਨਲ ‘ਚ ਦੂਜੀ ਸੀਡ ਜਪਾਨ ਦੀ ਨੋਜੋਮੀ […]
ਖੇਡ ਮੈਦਾਨ 

19ਵੇਂ ਦਿਨ ਅਧਿਆਪਕਾਂ ਦਾ ਮਰਨ ਵਰਤ ਖਤਮ, ਪੱਕਾ ਮੋਰਚਾ ਜਾਰੀ

ਜ਼ੇਲ੍ਹ ਭਰੋ ਅੰਦੋਲਨ ਦੀ ਲਹਿਰ ਨੂੰ ਪ੍ਰਫੁੱਲਤ ਕਰਨ ਲਈ ਵਿੱਢਾਂਗੇ ਸੰਘਰਸ਼ ਤਨਖਾਹ ਕਟੌਤੀ ਕਿਸੇ ਵੀ ਤਰ੍ਹਾਂ ਨਹੀਂ ਹੋਵੇਗੀ ਮਨਜ਼ੂਰ : ਡਾ. ਅੰਮ੍ਰਿਤਪਾਲ ਸਿੰਘ ਖੁਸ਼ਵੀਰ ਸਿੰਘ ਤੂਰ, ਪਟਿਆਲਾ ਸਾਂਝਾ ਅਧਿਆਪਕ ਮੋਰਚਾ ਵੱਲੋਂ ਆਪਣੀ ਤਨਖਾਹ ਕਟੌਤੀ ਸਬੰਧੀ ਪਿਛਲੇ 19 ਦਿਨਾਂ ਤੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਅਚਾਨਕ ਖਤਮ ਕਰ ਦਿੱਤਾ ਗਿਆ, ਉਂਜ ਪੱਕਾ ਮੋਰਚਾ ਇਸੇ ਤਰ੍ਹਾਂ […]
ਪੰਜਾਬ 

ਅੱਵਲ ਓਪਨਰ ਦੇ ਤੌਰ ਂਤੇ ਸਮਾਪਤ ਹੋਇਆ ਕੁਕ ਦਾ ਕਰੀਅਰ

ਓਪਨਰ ਦੇ ਤੌਰ ‘ਤੇ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼   ਲੰਦਨ, 11 ਸਤੰਬਰ।  ਇੰਗਲਿਸ਼ ਬੱਲੇਬਾਜ਼ ਅਲਿਸਟਰ ਕੁਕ ਨੇ ਆਪਣੇ ਆਖ਼ਰੀ ਟੈਸਟ ਦੀ ਆਖ਼ਰੀ ਪਾਰੀ ‘ਚ ਸੈਂਕੜਾ ਲਾਇਆ ਉਹ ਓਪਨਰ ਦੇ ਤੌਰ ‘ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ ਉਹਨਾਂ ਆਪਣੇ ਕਰੀਅਰ ‘ਚ 154 ਟੈਸਟ ਮੈਚਾਂ ‘ਚ ਓਪਨਿੰਗ ਕਰਦੇ ਹੋਏ ਕੁੱਲ 11845 ਦੌੜਾਂ ਬਣਾਈਆਂ […]
Breaking News  ਖੇਡ ਮੈਦਾਨ 

ਕਿਸਾਨਾਂ ਦੀ ਹੜਤਾਲ ਖਤਮ ਹੋਣ ਪਿੱਛੋਂ ਲੀਹੇ ਪੈਣ ਲੱਗੀ ਜ਼ਿੰਦਗੀ

ਮਾਲਵੇ ਦੀਆਂ ਮੰਡੀਆਂ ‘ਚ ਖਪਤਕਾਰ ਵਸਤਾਂ ਦੀ ਆਮਦ ਸ਼ੁਰੂ ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਪੰਜਾਬ ‘ਚ ਕਿਸਾਨਾਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਰੋਜ਼ਮਰ੍ਹਾ ਦੇ ਜੀਵਨ ਵਿੱਚ ਆਈ ਖੜੋਤ ਖ਼ਤਮ ਹੋਣ ਲੱਗੀ ਹੈ। ਅੱਜ ਮਾਲਵੇ ਦੀਆਂ ਤਕਰੀਬਨ ਸਾਰੀਆਂ ਹੀ ਮੰਡੀਆਂ ‘ਚ ਸਬਜ਼ੀ ਦੀਆਂ ਗੱਡੀਆਂ ਪੁੱਜੀਆਂ, ਜਿਨ੍ਹਾਂ ਕਾਰਨ ਸਬਜ਼ੀ ਮੰਡੀ ‘ਚ ਰਵਾਇਤੀ ਚਹਿਲ ਪਹਿਲ ਸ਼ੁਰੂ ਹੋ […]
ਪੰਜਾਬ 

ਦਹਾਕੇ ਦਾ ਸਭ ਤੋਂ ਹੰਗਾਮੇਦਾਰ ਸੈਸ਼ਨ ਸਮਾਪਤ, ਜਨਤਾ ਦੀ ਕਮਾਈ ਦੇ 190 ਕਰੋੜ ਸੁਆਹ!

ਲੋਕ ਸਭਾ ‘ਚ ਸਿਰਫ਼ 23 ਤੇ ਰਾਜ ਸਭਾ ‘ਚ 28 ਫੀਸਦੀ ਹੋਇਆ ਕੰਮ-ਕਾਜ | Turbulent Session ਨਵੀਂ ਦਿੱਲੀ (ਏਜੰਸੀ)। ਬਜਟ ਸੈਸ਼ਨ ‘ਚ ਵੱਖ-ਵੱਖ ਮੁੱਦਿਆਂ ‘ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨਾਲ ਹੀ ਖੇਤਰੀ ਪਾਰਟੀਆਂ ਵੱਲੋਂ ਹੰਗਾਮਾ ਕੀਤੇ ਜਾਣ ਕਾਰਨ ਲੋਕ ਸਭਾ ਤੇ ਰਾਜ ਸਭਾ ਦਾ ਕੰਮਕਾਜ ਨਿਰਾਸ਼ਾਜਨਕ ਰਿਹਾ ਤੇ ਇਸ ਸੈਸ਼ਨ ‘ਚ ਲੋਕ ਸਭਾ ‘ਚ […]
ਦੇਸ਼  Breaking News 

ਦੇਸ਼ ਵਿੱਚ ਪਹਿਲੀ ਵਾਰ ਹੱਜ ਸਬਸਿਡੀ ਖਤਮ

ਪੌਣੇ ਦੋ ਲੱਖ ਯਾਤਰੀ ਬਿਨਾਂ ਸਰਕਾਰੀ ਮੱਦਦ ਕਰਨਗੇ ਇਸ ਵਾਰ ਯਾਤਰਾ ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਹੱਜ ਯਾਤਰਾ ‘ਤੇ ਮਿਲਣ ਵਾਲੀ ਸਬਸਿਡੀ ਨੂੰ ਖਤਮ ਕਰ ਦਿੱਤਾ ਹੈ।  ਕੇਂਦਰ ਨੇ ਹੱਜ ਸਬਸਿਡੀ ਖਤਮ ਕਰਕੇ ਮੁਸਲਮਾਨਾਂ ਨੂੰ ਤਕੜਾ ਝਟਕਾ ਦਿੱਤਾ ਹੈ। ਕੇਂਦਰ ਨੇ ਨਵੀਂ ਹੱਜ ਨੀਤੀ ਤਹਿਤ ਇਹ ਫੈਸਲਾ ਕੀਤਾ ਹੈ। ਕੇਂਦਰ ਵੱਲੋਂ ਹਰ ਸਾਲ ਇੱਕ […]
ਦੇਸ਼  Breaking News 

ਤਿੰਨ ਤਲਾਕ ਦਾ ਅੰਤ ਕਿਸੇ ਬਲਾ ਦੇ ਟਲਣ ਵਰਗਾ

ਵੀਰਵਾਰ ਨੂੰ ਲੋਕ ਸਭਾ ‘ਚ ਤਿੰਨ ਤਲਾਕ ਜਿਸ ਨੂੰ ਤਲਾਕ ਉਲ ਵਿਦੱਤ ਵੀ ਕਿਹਾ ਜਾਂਦਾ ਹੈ ਇੱਕ ਬਿੱਲ ਪਾਸ ਕਰਕੇ ਖਤਮ ਕਰ ਦਿੱਤਾ ਗਿਆ ਹੈ। ਤਲਾਕ ਉਲ ਵਿਦੱਤ ਸੁੰਨੀ ਮੁਸਲਮਾਨਾਂ ‘ਚ ਇੱਕਦਮ ਤਿੰਨ ਵਾਰ ਤਲਾਕ ਤਲਾਕ ਤਲਾਕ ਬੋਲ ਕੇ ਵਿਆਹ ਨੂੰ ਖਤਮ ਕਰ ਲੈਣ ਦਾ ਪ੍ਰਚਲਨ ਭਾਰਤ ‘ਚ ਸਦੀਆਂ ਤੋਂ ਹੈ। ਹੁਣ ਇਹ ਤਲਾਕ ਫੋਨ, […]
ਵਿਚਾਰ  ਸੰਪਾਦਕੀ