Elementary Teachers Union

ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਜਿ਼ਲ੍ਹਾ ਇਕਾਈ ਦਾ ਗਠਨ

ਬੋਪਾਰਾਏ ਨੂੰ ਸਰਵਸੰਮਤੀ ਨਾਲ ਦੂਜੀ ਵਾਰ ਪ੍ਰਧਾਨ ਚੁਣਿਆ ਰਾਜਨ ਮਾਨ, ਅੰਮਿ੍ਤਸਰ:ਐਲੀਮੈਂਟਰੀ ਸਕੂਲਾਂ ਅੰਦਰ ਕੰਮ ਕਰਦੇ ਅਧਿਆਪਕਾਂ ਦਾ ਇੱਕ ਚੋਣ ਇਜਲਾਸ ਪ੍ਰਮੁੱਖ ਅਧਿਆਪਕ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਅਤੇ ਸੂਬਾ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਦੀ ਸਾਂਝੀ ਪ੍ਰਧਾਨਗੀ ਹੇਠ ਅੱਜ ਏਅਰਪੋਰਟ ਰੋਡ ਤੇ ਸਥਿਤ ਬ੍ਰਦਰਜ਼ ਫ਼ਾਰਮ ਵਿਖੇ ਹੋਇਆ। ਜਿਸ ਦੌਰਾਨ ਜ਼ਿਲ੍ਹੇ […]
ਪੰਜਾਬ