ਪਾਕਿਸਤਾਨ ਦੇ ਸੁਰਬ ‘ਚ ਭੂਚਾਲ ਦੇ ਝਟਕੇ

Turkey, Earthquake

ਭੂਚਾਲ ਦੀ ਤੀਬਰਤਾ 5.4

ਇਸਲਾਮਾਬਾਦ। ਪਾਕਿਸਤਾਨ ਦੇ ਸੁਰਬ ਖੇਤਰ ‘ਚ ਬੁੱਧਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਵਿਗਿਆਨ ਕੇਂਦਰ ਦੇ ਅਨੁਸਾਰ ਭੂਚਾਲ ਸੁਰਬ ਤੋਂ ਦੱਖਣ-ਪੱਛਮ ‘ਚ 62 ਕਿਲੋਮੀਟਰ ਦੀ ਦੂਰੀ ‘ਤੇ ਸਥਾਨਕ ਸਮੇਂ ਅਨੁਸਾਰ ਰਾਤ 10:40 ਮਿੰਟ ‘ਤੇ ਆਇਆ।

Earthquake, Tremors, China

ਕੇਂਦਰ ਨੇ ਦੱਸਿਆ ਕਿ ਰਿਐਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.4 ਮਾਪੀ ਗਈ ਤੇ ਇਸ ਦਾ ਕੇਂਦਰ 27.9781 ਡਿਗਰੀ ਤੇ 65.9996 ਡਿਗਰੀ ਪੂਰਬੀ ਦਿਸ਼ਾ ‘ਚ ਜ਼ਮੀਨ ਦੀ ਡੂੰਘਾਈ ਤੋਂ 10.96 ਕਿਲੋਮੀਟਰ ਦੀ ਡੂੰਘਾਈ ‘ਚ ਸਥਿਤ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ