E. K. Palanisamy

ਤਮਿਲਨਾਡੂ ਦੇ ਸੀਐੱਮ ਬਣੇ ਪਲਾਨੀਸਾਮੀ

(ਏਜੰਸੀ) ਚੇੱਨਈ। ਈ. ਕੇ. ਪਲਾਨੀਸਾਮੀ ਨੇ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਰਾਜਪਾਲ ਸੀ ਵਿੱਦਿਆ ਸਾਗਰ ਰਾਓ ਨੇ ਇੱਥੇ ਰਾਜਭਵਨ ਦੇ ਦਰਬਾਰ ਹਾਲ ‘ਚ ਹੋਏ ਇੱਕ ਸਾਦੇ ਸਮਾਰੋਹ ‘ਚ ਪਲਾਨੀਸਾਮੀ ਨੂੰ ਅਹੁਦੇ ਤੇ ਗੁਪਤ ਭੇਦਾਂ ਦੀ ਸਹੁੰ ਚੁਕਾਈ ਪਲਾਨੀਸਾਮੀ ਸੂਬੇ ਦੇ 13ਵੇਂ ਮੁੱਖ ਮੰਤਰੀ ਹਨ ਪਲਾਨੀਸਾਮੀ ਦੇ ਨਾਲ 31 ਮੰਤਰੀਆਂ ਨੇ ਵੀ […]
Breaking News