Drug Addiction

Drug Addiction: ਕੌਮੀ ਪੱਧਰ ’ਤੇ ਤਗਮੇ ਜੇਤੂ ਮੁੱਕੇਬਾਜ਼ ਨਸ਼ੇੇੇੇੇੇੇੇੇੇੇੇੇੇੇੇ ਹੱਥੋਂ ਹਾਰਿਆ

ਮਾਨਸਾ ਸ਼ਹਿਰ ਦੇ ਵਸਨੀਕ ਮਾਪਿਆਂ ਦੇ ਘਰ ਦਾ ਦੀਪ ਨਸ਼ਿਆਂ ਨੇ ਬੁਝਾ ਦਿੱਤਾ ਹੈ। ਪੁੱਤ ਦੀ ਬਿਹਤਰੀ ਲਈ ਮਾਪਿਆਂ ਨੇ ਦਿਨ-ਰਾਤ ਇੱਕ ਕਰ ਦਿੱਤਾ ਸੀ ਪਰ ਨਸ਼ਿਆਂ ਦੀ ਝੁੱਲ ਰਹੀ ਹਨ੍ਹੇਰੀ ’ਚੋਂ ਉਹ ਆਪਣੇ ਪੁੱਤ ਨੂੰ ਬਚਾ ਨਾ ਸਕੇ
ਪੰਜਾਬ  ਖੇਡ ਮੈਦਾਨ  ਸੂਬੇ  ਖਾਸ ਖਬਰ 

ਨਸ਼ੇ ਦਾ ਕਹਿਰ: ਹੰਝੂ ਭਰੀਆਂ ਅੱਖਾਂ ਨਾਲ 64 ਸਾਲਾ ਦਰਸ਼ਨਾ ਦੇਵੀ ਨੇ ਬਿਆਨ ਕੀਤੀ ਦਰਦਨਾਕ ਦਾਸਤਾਂ

ਪਰਿਵਾਰ ਦੀਆਂ ਖੁਸ਼ੀਆਂ ਨਿਗਲ ਗਿਆ ਨਸ਼ਾ, ਘਰੋਂ ਉੱਠੀਆਂ ਤਿੰਨ ਅਰਥੀਆਂ | Drugs Free India 15 ਵਿੱਘਿਆਂ ਦੀ ਮਾਲਕਣ ਹੁਣ ਮੰਜੇ ਬੁਣ ਕੇ ਕਰਦੀ ਐ ਗੁਜ਼ਾਰਾ : Drugs Free India Drugs Free India: ਔਢਾਂ (ਸਰਸਾ) (ਸੱਚ ਕਹੂੰ ਨਿਊਜ਼/ਰਾਜੂ)। ਜਿਸ ਉਮਰ ਵਿੱਚ ਇੱਕ ਮਾਂ ਨੂੰ ਆਪਣੇ ਬੱਚਿਆਂ ਦੇ ਪਿਆਰ ਅਤੇ ਸੁੱਖ ਦੀ ਸਭ ਤੋਂ ਵੱਧ ਲੋੜ ਹੁੰਦੀ […]
Breaking News  ਮਾਨਵਤਾ ਭਲਾਈਕਾਰਜ  ਹਰਿਆਣਾ  ਖਾਸ ਖਬਰ 

Drug Addiction: ਪਾਬੰਦੀਸ਼ੁਦਾ ਨਸ਼ੇ ਦੇ ਕੈਪਸੂਲ ਵੇਚਣ ਵਾਲੀਆਂ 4 ਦਵਾਈਆਂ ਦੀਆਂ ਦੁਕਾਨਾਂ ਦੇ ਲਾਇਸੰਸ ਰੱਦ

Drug Addiction: (ਜਗਦੀਪ ਸਿੰਘ) ਫ਼ਿਰੋਜ਼ਪੁਰ। ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ੇ ਦੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਕਰਕੇ ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹੇ ਦੇ 4 ਦਵਾਈਆਂ ਦੀਆਂ ਦੁਕਾਨਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ। ਜੌਨਲ ਲਾਇਸੰਸਿੰਗ ਅਥਾਰਟੀ (ਡਰੱਗਜ਼ ਵਿੰਗ), ਫਿਰੋਜ਼ਪੁਰ ਜ਼ੋਨ ਵੱਲੋਂ ਸਖ਼ਤ ਕਾਰਵਾਈ ਕਰਦੇ ਹੋਏ ਡਰੱਗਜ਼ ਵਿਭਾਗ ਅਤੇ ਪੁਲਿਸ ਵਿਭਾਗ ਦੀ ਸਾਂਝੀ ਟੀਮ ਵੱਲੋਂ ਸਾਈ ਫਾਰਮੈਸੀ ਪਿੰਡ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Drug Addiction: ਨਸ਼ੇ ਨਾਲ ਮਰਨ ਵਾਲੇ ਨੌਜਵਾਨ ਦੀ ਲਾਸ਼ ਚੌਂਕ ’ਚ ਰੱਖ ਕੇ ਲਾਇਆ ਧਰਨਾ

ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ | Drug Addiction Drug Addiction: (ਸੁਖਜੀਤ ਮਾਨ) ਮਾਨਸਾ। ਇੱਥੋਂ ਨੇੜਲੇ ਪਿੰਡ ਜਵਾਹਰਕੇ ਵਿਖੇ ਬੀਤੇ ਦਿਨੀਂ ਇੱਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਜਾਣ ਤੋਂ ਦੁਖੀ ਪਰਿਵਾਰ ਨੇ ਅੱਜ ਲਾਸ਼ ਰਮਦਿੱਤੇ ਵਾਲਾ ਚੌਂਕ ’ਚ ਰੱਖ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ, ਜੋ ਦੇਰ ਸ਼ਾਮ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Drug Addiction: ਨਸ਼ੇ ਕਾਰਨ ਦਸ ਦਿਨਾਂ ਅੰਦਰ ਇੱਕ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ

Drug Addiction: (ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਪੈਂਦੇ ਜੰਗਾਂ ਵਾਲਾ ਮੋੜ ਨਾਲ ਲੱਗਦੇ ਪਿੰਡ ਮਹਿਲ ਸਿੰਘ ਵਾਲਾ ਵਿੱਚ 10 ਦਿਨਾਂ ’ਚ ਦੋ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਸ਼ੇ ਕਾਰਨ ਮ੍ਰਿਤਕ ਨੌਜਵਾਨ ਦੀ ਪਛਾਣ ਬੋਬੀ (20) ਪੁੱਤਰ ਮੀਆ ਵਾਸੀ ਪਿੰਡ ਮਹਿਲ ਸਿੰਘ ਵਜੋਂ ਹੋਈ ਹੈ ਜਦ ਕਿ ਅੱਜ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Drug Addiction: ਨਸ਼ੇ ਦੀਆਂ ਜੜ੍ਹਾਂ ਅਤੇ ਸਿਸਟਮ

Drug Addiction: ਨਸ਼ਾ ਬਹੁਤ ਹੀ ਭਿਆਨਕ ਸਮੱਸਿਆ ਹੈ। ਰੋਜ਼ਾਨਾ ਹੀ ਨਸ਼ੇ ਕਾਰਨ ਨੌਜਵਾਨਾਂ ਦੇ ਮਰਨ ਦੀਆਂ ਖਬਰਾਂ ਆ ਰਹੀਆਂ ਹਨ। ਇਸ ਸਮੱਸਿਆ ਦੇ ਖਾਤਮੇ ਲਈ ਮਜ਼ਬੂਤ ਸਿਸਟਮ ਦੀ ਜ਼ਰੂਰਤ ਹੈ। ਨਸ਼ਿਆਂ ’ਚ ਪੰਜਾਬ ਦੀ ਚਰਚਾ ਸਭ ਤੋਂ ਜ਼ਿਆਦਾ ਹੋ ਰਹੀ ਹੈ। ਸਿਸਟਮ ਇਹ ਹੈ ਕਿ ਇੱਕ ਪਾਸੇ ਪੁਲਿਸ ਨਸ਼ਾ ਤਸਕਰੀ ਨਾਲ ਜੁੜੇ ਸਿਆਸੀ ਆਗੂਆਂ ਨੂੰ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

Drug Addiction: ਚਿੱਟੇ ਨਸ਼ੇ ਦੇ ਆਦੀ ਨੌਜਵਾਨ ਨੇ ਘਰ ਨੂੰ ਅੱਗ ਲਾ ਸਾੜਿਆ ਘਰ ਦਾ ਸਮਾਨ

ਅੱਗ ਲਾਉਣ ਤੋਂ ਬਾਅਦ ਆਸਿਫ਼ ਖਾਂ ਸੀਪਾ ਫਰਾਰ ਹੋਇਆ | Drug Addiction Drug Addiction: (ਕ੍ਰਿਸ਼ਨ ਲੌਂਗੋਵਾਲ) ਲੌਂਗੋਵਾਲ। ਕਸਬਾ ਲੌਂਗੋਵਾਲ ’ਚ ਇਕ ਚਿੱਟੇ ਨਸ਼ੇ ਦੀ ਤੋੜ ਦੇ ਮਾਰੇ ਇਕ ਨਸ਼ੇੜੀ ਨੌਜਵਾਨ ਨੇ ਨਸ਼ੇ ਲਈ ਪੈਸੇ ਨਾ ਮਿਲਣ ’ਤੇ ਆਪਣੇ ਘਰ ਨੂੰ ਅੱਗ ਲਾ ਕੇ ਸਾੜ ਦਿੱਤਾ। ਇਥੋਂ ਦੇ ਗਹੂ ਪੱਤੀ ਦੇ ਵਸਨੀਕ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Sad News: 23 ਸਾਲਾ ਨੌਜਵਾਨ ਚੜਿਆ ਕਥਿਤ ਤੌਰ ’ਤੇ ਨਸ਼ੇ ਦੀ ਭੇਂਟ

Sad News: (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਸੂਬੇ ਅੰਦਰ ਚਿੱਟੇ ਦਾ ਪ੍ਰਕੋਪ ਵਧਦਾ ਜਾ ਰਿਹਾ ਤੇ ਹੁਣ ਤੱਕ ਇਸ ਚਿੱਟੇ ਦੀ ਹਨ੍ਹੇਰੀ ਨੇ ਸੈਂਕੜੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ’ਚ‘ ਇੱਕ ਮਾਂ ਦਾ ਕਰੀਬ 23 ਸਾਲਾਂ ਲਾਡਲਾ ਇਕਲੌਤਾ ਪੁੱਤ ਅਤੇ 3 ਭੈਣਾਂ ਦਾ ਭਰਾ ਕਥਿਤ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Heroin: 45 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ

ਥਾਣਾ ਪਾਤੜਾਂ ਪੁਲਿਸ ਨੇ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ | Heroin (ਭੂਸਨ ਸਿੰਗਲਾ) ਪਾਤੜਾਂ। Heroin : ਥਾਣਾ ਪਾਤੜਾਂ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਵਿਰੁੱਧ 45 ਗ੍ਰਾਮ ਹੈਰੋਇਨ ਬਰਾਮਦ ਹੋਣ ’ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪੰਜ ਘੰਟਿਆਂ ਦੀ ਪੈਰੋਲ ’ਤੇ ਪਿਤਾ ਦੇ ਸਸਕਾਰ ’ਤੇ ਪੁੱਜਾ ਜਗਦੀਸ਼ ਭੋਲਾ

ਨਸ਼ਾ ਤਸਕਰੀ ਦੇ ਮਾਮਲਿਆਂ ’ਚ ਜੇਲ੍ਹ ’ਚ ਬੰਦ ਹੈ ਕੌਮਾਂਤਰੀ ਪਹਿਲਵਾਨ Jagdish Bhola (ਸੁਖਜੀਤ ਮਾਨ) ਬਠਿੰਡਾ। ਨਸ਼ਾ ਤਸਕਰੀ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਬਰਖਾਸਤ ਡੀਐਸਪੀ ਪਹਿਲਵਾਨ ਜਗਦੀਸ਼ ਭੋਲਾ (Jagdish Bhola) ਅੱਜ ਆਪਣੇ ਪਿਤਾ ਦੇ ਸਸਕਾਰ ’ਚ ਸ਼ਾਮਲ ਹੋਣ ਲਈ ਬਠਿੰਡਾ ਕੇਂਦਰੀ ਜ਼ੇਲ੍ਹ ’ਚੋਂ ਪੰਜ ਘੰਟੇ ਦੀ ਪੈਰੋਲ ’ਤੇ ਪਿੰਡ ਰਾਏਕੇ ਕਲਾਂ ਪੁੱਜਾ ਇਸ ਪੈਰੋਲ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਨਸ਼ੇ ਕਾਰਨ 24 ਵਰ੍ਹਿਆਂ ਦੇ ਗੱਭਰੂ ਦੀ ਮੌਤ 

ਮ੍ਰਿਤਕ ਦੇ ਦੋ ਨਿੱਕੇ-ਨਿੱਕੇ ਬੱਚੇ ਵੀ ਹਨ | Drug Addiction ਫ਼ਰੀਦਕੋਟ ( ਗੁਰਪ੍ਰੀਤ ਪੱਕਾ)। Drug Addiction ਸੂਬੇ ’ਚ ਨਸ਼ੇ ਕਾਰਨ ਨੌਜਵਾਨਾਂ ਦੀ ਮੌਤਾਂ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਨਸ਼ੇ ਕਾਰਨ ਕੋਈ ਨਾ ਕੋਈ ਨੌਜਵਾਨ ਮੌਤ ਦੇ ਮੂੰਹ ’ਚ ਜਾਂਦਾ ਹੈ। ਇਸ ਦੀ ਤਾਜ਼ਾ ਮਿਸਾਲ ਫਰੀਦਕੋਟ ਦੇ ਨਾਨਕਸਰ ਬਸਤੀ ਦੇ ਇੱਕ 24 ਸਾਲ ਦੇ ਨੌਜਵਾਨ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਇੱਕ ਹੋਰ ਨੌਜਵਾਨ ਚੜਿਆ ਨਸ਼ੇ ਦੀ ਭੇਂਟ, ਹੋਈ ਮੌਤ

(ਮਨੋਜ ਗੋਇਲ) ਘੱਗਾ । ਨਸ਼ਿਆਂ ਕਾਰਨ ਰੋਜ਼ਾਨਾ ਮਾਂਵਾ ਦੇ ਪੁੱਤ ਆਪਣੀਆਂ ਜਾਨਾਂ ਗੁਆ ਰਹੇ ਹਨ। ਅਜਿਹੀ ਹੀ ਇਕ ਖਬਰ ਇੱਕ ਘੱਗੇ ਤੋਂ ਸਾਹਮਣੇ ਆਈ ਹੈl ਜਿਸ ਵਿੱਚ ਇੱਕ ਹੋਰ ਮਾਂ ਦਾ ਪੁੱਤ ਨਸ਼ੇ ਦੀ ਭੇਂਟ ਚੜ ਗਿਆ ਹੈ। ਦਲਜੀਤ ਸਿੰਘ ਪੁੱਤਰ ਪ੍ਰਿਥੀ ਸਿੰਘ ਵਾਰਡ ਨੰਬਰ 5 ਘੱਗਾ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 
Ad Ad Ad