Doraha Accident Ludhiana

Stubble Burning Smoke Accident: ਲੁਧਿਆਣਾ ਦੇ ਦੋਰਾਹਾ 'ਚ ਪਰਾਲੀ ਦੇ ਧੂੰਏਂ ਕਾਰਨ ਭਿਆਨਕ ਹਾਦਸਾ, ਔਰਤ ਦੀ ਮੌਤ; 3 ਲੋਕ ਝੁਲਸੇ

ਲੁਧਿਆਣਾ ਦੇ ਦੋਰਾਹਾ ਵਿੱਚ ਜੈਪੁਰਾ ਪਿੰਡ ਨੇੜੇ ਪਰਾਲੀ ਦੇ ਧੂੰਏਂ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸੜਕ 'ਤੇ ਧੂੰਆਂ ਫੈਲਿਆ ਹੋਣ ਕਾਰਨ ਦੋ ਮੋਟਰਸਾਈਕਲਾਂ ਅਤੇ ਇੱਕ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਮੋਟਰਸਾਈਕਲਾਂ ਖੇਤ ਵਿੱਚ ਜਾ ਡਿੱਗੀਆਂ
ਦੇਸ਼  ਪੰਜਾਬ  ਸੂਬੇ  ਖਾਸ ਖਬਰ