Diwali 2025
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Gold Price Today: ਦੀਵਾਲੀ ਤੋਂ ਤੁਰੰਤ ਬਾਅਦ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ, ਜਾਣੋ ਤਾਜ਼ਾ ਕੀਮਤਾਂ
Published On
By Sach Kahoon Punjabi Desk
Gold Price Today: ਨਵੀਂ ਦਿੱਲੀ (ਏਜੰਸੀ)। ਬੁੱਧਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ’ਚ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਦਾ ਰੁਝਾਨ ਜਾਰੀ ਰਿਹਾ। ਮੰਗਲਵਾਰ ਨੂੰ, ਸੋਨੇ ਦੀਆਂ ਕੀਮਤਾਂ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਇੱਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਰਿਪੋਰਟਾਂ ਅਨੁਸਾਰ, ਇਸ ਦਿਨ ਸੋਨੇ ਦੀਆਂ ਕੀਮਤਾਂ ’ਚ 5 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ, […]
Punjab Government News: ਦੀਵਾਲੀ ਤੋਂ ਪਹਿਲਾਂ ਐਕਸ਼ਨ ’ਚ ਮਾਨ ਸਰਕਾਰ, ਅਧਿਕਾਰੀਆਂ ਨੂੰ ਜਾਰੀ ਕੀਤੇ ਸਖਤ ਆਦੇਸ਼
Published On
By Sach Kahoon Punjabi Desk
Punjab Government News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਆਈਏਐਸ ਅਧਿਕਾਰੀਆਂ ਤੇ ਪ੍ਰਸ਼ਾਸਕੀ ਸਕੱਤਰਾਂ ਨੂੰ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਝੋਨੇ ਦੀ ਸੁਚਾਰੂ ਤੇ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਆਪਣੀ ਰਿਹਾਇਸ਼ ’ਤੇ ਆਈਏਐਸ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ […]
Punjab News: ਪੰਜਾਬ ਦੇ ਡਾਕਟਰਾਂ ਨੂੰ ਦੀਵਾਲੀ ਦਾ ਤੋਹਫਾ, ਹੋਈ ਵੱਡੀ ਮੰਗ ਪੂਰੀ
Published On
By Sach Kahoon Punjabi Desk
ਮਿਲੇਗੀ ਤਰੱਕੀ | Punjab News Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਸੂਬੇ ਦੇ ਡਾਕਟਰਾਂ ਦੀਆਂ ਤਨਖਾਹਾਂ ’ਚ ਵਾਧੇ ਤੇ ਤਰੱਕੀਆਂ ਦੀਆਂ ਮੰਗਾਂ ਨੂੰ ਪੂਰਾ ਕਰ ਲਿਆ ਹੈ, ਜਿਸ ਨਾਲ ਉਨ੍ਹਾਂ ਨੂੰ ਪੰਜ ਸਾਲਾਂ ਲਈ ਤਨਖਾਹ ’ਚ ਵਾਧਾ ਦਿੱਤਾ ਗਿਆ ਹੈ। ਦੀਵਾਲੀ ਤੋਂ ਪਹਿਲਾਂ, ਡਾਕਟਰਾਂ ਦੀ ਇੱਕ ਵੱਡੀ ਮੰਗ, ਜਿਸ ਲਈ ਪੰਜਾਬ ਮੈਡੀਕਲ […]
Diwali Bonus: ਦੀਵਾਲੀ ਬੋਨਸ ਘੱਟ ਮਿਲਣ ’ਤੇ ਭੜਕੇ ਕਰਮਚਾਰੀ, ਲੈ ਲਿਆ ਵੱਡਾ ਫ਼ੈਸਲਾ
Published On
By Sach Kahoon Punjabi Desk
Diwali Bonus: ਲਖਨਊ। ਆਗਰਾ-ਲਖਨਊ ਐਕਸਪ੍ਰੈਸ-ਵੇਅ ’ਤੇ ਵੱਡਾ ਹੰਗਾਮਾ ਹੋਣ ਦੀ ਖ਼ਬਰ ਹੈ, ਜਿੱਥੇ ਕਰਮਚਾਰੀਆਂ ਨੇ ਘੱਟ ਬੋਨਸ ਮਿਲਣ ਤੋਂ ਨਾਰਾਜ਼ ਹੋ ਕੇ ਟੋਲ ਪਲਾਜ਼ਾ ਨੂੰ ਟੋਲ-ਫਰੀ ਕਰ ਦਿੱਤਾ ਹੈ। ਸ੍ਰੀ ਸਾਈਂ ਐਂਡ ਦਾਤਾਰ ਕੰਪਨੀ ਵੱਲੋਂ ਦਿੱਤੇ ਜਾ ਰਹੇ ਬੋਨਸ ਦੀ ਰਕਮ ਤੋਂ ਨਾਖੁਸ਼ ਕਰਮਚਾਰੀਆਂ ਨੇ ਬੀਤੀ ਰਾਤ 12 ਵਜੇ ਤੋਂ ਹੀ ਟੋਲ ਵਸੂਲੀ ਦਾ ਬਾਈਕਾਟ […]
Diwali 2025: ਦੀਵਾਲੀ ’ਤੇ ਆਪਣੇ ਘਰ ਦੀ ਕਿਵੇਂ ਕਰੀਏ ਸਫਾਈ? ਅਪਣਾਓ ਇਹ ਪ੍ਰਭਾਵਸ਼ਾਲੀ ਤਰੀਕੇ
Published On
By Sach Kahoon Punjabi Desk
ਆਪਣੇ ਘਰ ਨੂੰ ਲਾਓ ਖੂਬਸੂਰਤੀ ਦੇ ਚਾਰ ਚੰਨ | Diwali 2025 Diwali 2025: ਤਿਉਹਾਰਾਂ ਦਾ ਸੀਜਨ ਖੁਸ਼ੀਆਂ, ਉਮੰਗ ਤੇ ਰੌਣਕ ਦਾ ਪ੍ਰਤੀਕ ਹੁੰਦਾ ਹੈ ਇਸ ਸਮੇਂ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਘਰ ਸਾਫ-ਸੁਥਰਾ, ਸੁੰਦਰ ਤੇ ਆਕਸ਼ਕ ਦਿਸੇ ਤਿਉਹਾਰ ’ਤੇ ਆਪਣੇ ਘਰ ਨੂੰ ਨਵੇਂ ਜਿਹਾ ਲੁੱਕ ਦੇਣ ਲਈ ਸਹੀ ਸਮਾਂ ਹੁੰਦਾ ਹੈ ਘਰ ਦੀ […]
Diwali 2025: ਦੀਵਾਲੀ ਤੋਂ ਪਹਿਲਾਂ ਬਾਂਦਰ ਨੇ ਕੀਤੀ 500 ਰੁਪਏ ਦੇ ਨੋਟਾਂ ਦੀ ਬਾਰਿਸ਼, ਲੋਕਾਂ ਚ ਦਹਿਸ਼ਤ, ਜਾਣੋ
Published On
By Sach Kahoon Punjabi Desk
Diwali 2025: ਪ੍ਰਯਾਗਰਾਜ (ਏਜੰਸੀ)। ਮੰਗਲਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਗੰਗਾਨਗਰ ਜ਼ੋਨ ਦੀ ਸੋਰਾਓਂ ਤਹਿਸੀਲ ’ਚ ਇੱਕ ਬਾਂਦਰ ਇੱਕ ਦਰੱਖਤ ’ਤੇ ਚੜ੍ਹ ਗਿਆ ਤੇ 500 ਰੁਪਏ ਦੇ ਨੋਟ ਖਿੰਡਾ ਦਿੱਤੇ। ਦਰੱਖਤ ਤੋਂ ਡਿੱਗ ਰਹੇ ਨੋਟਾਂ ਦੀ ਬਾਰਿਸ਼ ਦੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਬਾਂਦਰ ਵੱਲੋਂ ਦਰੱਖਤ ਤੋਂ ਨੋਟਾਂ ਦੀ […]
Festival Sweets Adulteration: ਤਿਉਹਾਰਾਂ ਦੀ ਮਿਠਾਸ ’ਚ ਘੁਲਦਾ ਮਿਲਾਵਟ ਦਾ ਜ਼ਹਿਰ
Published On
By Sach Kahoon Punjabi Desk
Festival Sweets Adulteration: ਭਾਰਤੀ ਸੱਭਿਆਚਾਰ ਵਿੱਚ ਤਿਉਹਾਰਾਂ ਦਾ ਸਥਾਨ ਸਿਰਫ ਜਸ਼ਨ ਨਹੀਂ, ਸਗੋਂ ਭਾਵਨਾਵਾਂ, ਪਿਆਰ ਤੇ ਸਮਾਜਿਕ ਏਕਤਾ ਦੇ ਪ੍ਰਤੀਕ ਹੁੰਦੇ ਹਨ। ਦੀਵਾਲੀ ਦੀ ਰੋਸ਼ਨੀ ਹੋਵੇ ਜਾਂ ਰੱਖੜੀ ਦੇ ਧਾਗੇ, ਹਰ ਤਿਉਹਾਰ ਸਾਡੀਆਂ ਰੂਹਾਂ ਵਿੱਚ ਮਿਠਾਸ ਘੋਲ ਦਿੰਦਾ ਹੈ। ਮਠਿਆਈਆਂ ਇਸ ਮਿਠਾਸ ਦਾ ਸਭ ਤੋਂ ਸਪੱਸ਼ਟ ਪ੍ਰਤੀਕ ਹਨ-ਇਹ ਰਿਸ਼ਤਿਆਂ ਦੀ ਨਿੱਘ ਤੇ ਸਾਂਝੀ ਖੁਸ਼ੀ ਦੀ […]
Diwali Cleaning Tips: ਕੀ ਤੁਸੀਂ ਵੀ ਦੀਵਾਲੀ ਦੀ ਸਫਾਈ ਕਰਨ ਜਾ ਰਹੇ ਹੋ ਤਾਂ ਰੁਕੋ, ਪਹਿਲਾਂ ਪੜ੍ਹੋ ਇਹ ਖਬਰ
Published On
By Sach Kahoon Punjabi Desk
Diwali Cleaning Tips: ਮੁਜ਼ੱਫਰਨਗਰ (ਅਨੁ ਸੈਣੀ)। ਦੀਵਾਲੀ ਦਾ ਤਿਉਹਾਰ ਰੌਸ਼ਨੀ, ਖੁਸ਼ੀ ਤੇ ਸਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਹਰ ਸਾਲ ਕਾਰਤਿਕ ਅਮਾਵਸਿਆ ’ਤੇ ਮਨਾਇਆ ਜਾਂਦਾ ਹੈ, ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਦੇਵੀ ਲਕਸ਼ਮੀ ਇੱਕ ਸਾਫ਼ ਤੇ ਚੰਗੀ ਤਰ੍ਹਾਂ ਸੰਭਾਲੇ ਘਰ ’ਚ ਆਉਂਦੀ ਹੈ। ਇਸ ਲਈ ਦੀਵਾਲੀ ਤੋਂ ਪਹਿਲਾਂ ਘਰ ਅਤੇ ਵਿਹੜੇ ਦੀ ਸਫਾਈ […]
Gold Price: ਸੋਨੇ ਦੇ ਭਾਅ ’ਚ ਹੋਏ ਰਿਕਾਰਡ ਤੋੜ ਵਾਧੇ ਕਾਰਨ ਤਿਉਹਾਰਾਂ ਮੌਕੇ ਜਾਣੋ ਕੀ ਐ ਬਜ਼ਾਰਾਂ ਦਾ ਹਾਲ, ਸੁਨਿਆਰੇ ਵੀ ਡਰਨ ਲੱਗੇ
Published On
By Sach Kahoon Punjabi Desk
Gold Price: ਮੱਧ ਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੋਇਆ ਸੋਨਾ ਹਰ ਰੋਜ਼ ਭਾਅ ਦੇ ਉਤਰਾਅ ਚੜ੍ਹਾਅ ਕਾਰਨ ਸੁਨਿਆਰੇ ਵੀ ਡਰਨ ਲੱਗੇ | Gold Price Gold Price: ਸੰਗਰੂਰ/ਗੋਬਿੰਦਗੜ੍ਹ ਜੇਜੀਆਂ (ਗੁਰਪ੍ਰੀਤ ਸਿੰਘ/ਭੀਮ ਸੈਨ)। ਹਰ ਰੋਜ਼ ਸੋਨੇ ਦੇ ਭਾਅ ਵਿੱਚ ਹੋ ਰਹੇ ਵਾਧੇ ਨੇ ਜਿੱਥੇ ਨੇੜੇ ਆ ਰਹੇ ਤਿਉਹਾਰਾਂ ਦੀਆਂ ਖੁਸ਼ੀਆਂ ਫਿੱਕੀਆਂ ਪਾ ਦਿੱਤੀਆਂ ਹਨ, ਉੱਥੇ ਸੁਨਿਆਰ […]
Gold-Silver Price Today: ਦੀਵਾਲੀ ਤੋਂ ਪਹਿਲਾਂ ਹੀ ਸੋਨਾ ਸਿਖਰ ’ਤੇ! ਜਾਣੋ ਅੱਜ ਦੀਆਂ ਕੀਮਤਾਂ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। Gold-Silver Price Today: ਭਾਰਤ ਦੇ ਕੀਮਤੀ ਧਾਤ ਬਾਜ਼ਾਰ ’ਚ ਇਸ ਸਮੇਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਹ ਵਾਧਾ ਨਿਵੇਸ਼ਕਾਂ ਤੇ ਗਾਹਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਕਿਉਂਕਿ ਸੋਨੇ ਦੀ ਕੀਮਤ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਸੋਮਵਾਰ ਦੇਰ ਸ਼ਾਮ ਸ਼ੁਰੂ ਹੋਏ ਵਾਧੇ […]