Dhindsa

ਟਕਸਾਲੀ ਅਕਾਲੀ ਦਲ ਤੇ ਢੀਂਡਸਿਆਂ ਨੂੰ ਝਟਕਾ

ਅਜਨਾਲਾ ਪਿਓ ਪੁੱਤ ਨੇ ਕੀਤੀ ਘਰ ਵਾਪਸੀ ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਅਕਾਲੀ ਦਲ ਟਕਸਾਲੀ Akali Dal Taksali ਤੇ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਨੂੰ ਅੱਜ ਸੁਖਬੀਰ ਬਾਦਲ ਤੇ ਅਜਨਾਲਾ ਪਰਿਵਾਰ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਝਟਕਾ ਲੱਗਿਆ। ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਵਾਈਸ ਪ੍ਰਧਾਨ ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਵਿਧਾਇਕ ਬੋਨੀ […]
Breaking News  ਪੰਜਾਬ 

ਬਾਦਲਾਂ ਦੀ ‘ਗੜਗੱਜ’ ਤੋਂ ਢੀਂਡਸਿਆਂ ਦੀ ਨੀਂਦ ਉੱਡੀ

ਅਕਾਲੀ ਦਲ ਦੀ ਰੈਲੀ ਵਾਲੀ ਥਾਂ ‘ਤੇ ਹੀ ਉਸ ਤੋਂ ਵੀ ਵੱਡੀ ਰੈਲੀ ਕਰਨ ਦਾ ਕੀਤਾ ਐਲਾਨ ਮੈਨੂੰ ਤੇ ਮੇਰੇ ਪਿਤਾ ਨੂੰ ਪਾਰਟੀ ਵਿੱਚੋਂ ਕੱਢਣ ਦੀ ਕਾਰਵਾਈ ਸੁਖਬੀਰ ਦੀ ਤਾਨਾਸ਼ਾਹੀ ਦਾ ਪੁਖ਼ਤਾ ਸਬੂਤ : ਪਰਮਿੰਦਰ ਢੀਂਡਸਾ ਸਾਨੂੰ ਬਿਨ੍ਹਾਂ ਨੋਟਿਸ ਕੱਢਿਆਂ ਤੇ ਜਵਾਬ ਸੁਣਨ ਤੋਂ ਬਿਨ੍ਹਾਂ ਕੀਤੀ ਸਾਰੀ ਕਾਰਵਾਈ ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸ਼੍ਰੋਮਣੀ ਅਕਾਲੀ ਦਲ […]
ਦੇਸ਼  ਪੰਜਾਬ 

ਢੀਂਡਸਾ ਪਿਤਾ-ਪੁੱਤਰ Akali Dal ‘ਚੋਂ ਬਰਖਾਸਤ

ਬੀਤੇ ਦਿਨੀਂ ਸੰਗਰੂਰ ਦੀ ਰੈਲੀ ਦੌਰਾਨ ਦੋਹਾਂ ਨੂੰ ਪਾਰਟੀ ਤੋਂ ਕੱਢਣ ਲਈ ਪਾਸ ਕੀਤਾ ਗਿਆ ਸੀ ਮਤਾ ਚੰਡੀਗੜ, (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਸੋਮਵਾਰ ਨੂੰ ਵੱਡਾ ਫੈਸਲਾ ਕਰਦੇ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਉਂਦੇ ਹੋਏ ਬਰਖ਼ਾਸਤ ਕਰ ਦਿੱਤਾ […]
ਦੇਸ਼  Breaking News  ਪੰਜਾਬ 

ਢੀਂਡਸਾ ਪਰਿਵਾਰ ਦੇ ਗੜ੍ਹ ‘ਚ ‘ਗੱਜੇ’ ਬਾਦਲ

ਵਿਸ਼ਾਲ ਰੈਲੀ ਕਰਕੇ ਢੀਂਡਸਾ ਪਰਿਵਾਰ ਪਾਰਟੀ ‘ਚੋਂ ਲਾਇਆ ਨੁੱਕਰੇ ਢੀਂਡਸਾ ਪਰਿਵਾਰ ਨੇ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ : ਪ੍ਰਕਾਸ਼ ਸਿੰਘ ਬਾਦਲ ਢੀਂਡਸਾ ਪਰਿਵਾਰ ਅਕਾਲੀ ਦਲ ਦਾ ‘ਗੱਦਾਰ’ : ਸੁਖਬੀਰ ਬਾਦਲ ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸ਼੍ਰੋਮਣੀ ਅਕਾਲੀ ਦਲ (ਬ) (Badal and Dhindsa controversy) ਵੱਲੋਂ ਢੀਂਡਸਾ ਪਰਿਵਾਰ ਦੇ ਗੜ੍ਹ ‘ਚ ਵਿਸ਼ਾਲ ਰੈਲੀ ਕਰਕੇ ਢੀਂਡਸਾ ਪਰਿਵਾਰ ਵੱਲੋਂ […]
ਦੇਸ਼  ਪੰਜਾਬ 

Delhi elections : ਦਿੱਲੀ ਚੋਣਾਂ ਵਿੱਚ ਭਾਜਪਾ ਦੀ ਕਰਾਂਗੇ ਮੱਦਦ: ਢੀਂਡਸਾ

ਕਿਹਾ, ਸੰਗਰੂਰ ਰੈਲੀ ਸਭਨਾਂ ਦੇ ਭਰਮ ਭੁਲੇਖੇ ਦੂਰ ਕਰ ਦੇਵੇਗੀ ਲਹਿਰਾਗਾਗਾ (ਤਰਸੇਮ ਸਿੰਘ ਬਬਲੀ) (Delhi elections)ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਹੀ ਪਾਰਟੀ ਨੂੰ ਸਿਧਾਂਤਕ ਪਾਰਟੀ ਬਣਾਉਣ ਤੇ ਐੱਸਜੀਪੀਸੀ ਨੂੰ ਸਿਆਸਤ ਮੁਕਤ ਕਰਨ ਲਈ ਸਾਡਾ ਸੰਘਰਸ਼ ਜਾਰੀ ਰਹੇਗਾ ਇਸ ਗੱਲ ਦਾ ਪ੍ਰਗਟਾਵਾ  ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਨੇ ਲਹਿਰਾਗਾਗਾ ਵਿਖੇ ਅਧਿਆਪਕ ਆਗੂ ਨਰਿੰਦਰ […]
ਦੇਸ਼  ਪੰਜਾਬ  ਦਿੱਲੀ 

ਢੀਂਡਸਿਆਂ ਖਿਲਾਫ਼ ਅਕਾਲੀ ਦਲ ਦੀ ਰੈਲੀ ਲਈ ਪਟਿਆਲਾ ਜ਼ਿਲ੍ਹੇ ਦੇ ਆਗੂ ਵੀ ਸੰਗਰੂਰ ‘ਚ ਡਟੇ

 Akali Dal  | ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਅਤੇ ਹਰਪਾਲ ਜੁਨੇਜਾ ਦੀ ਸੁਖਬੀਰ ਬਾਦਲ ਨੇ ਲਾਈ ਡਿਊਟੀ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਅਕਾਲੀ ਦਲ ( Akali Dal) ਵੱਲੋਂ ਸੰਗਰੂਰ ਜ਼ਿਲ੍ਹੇ ‘ਚ ਢੀਡਸਿਆਂ ਵੱਲੋਂ ਅਪਣਾਏ ਬਾਗੀ ਰੁਖ ਤੋਂ ਬਾਅਦ ਇੱਥੇ ਕੀਤੀ ਜਾ ਰਹੀ ਰੈਲੀ ਨੂੰ ਇਕੱਠ ਪੱਖੋਂ ਸਫ਼ਲ ਬਣਾਉਣ ਲਈ ਗੁਆਂਢੀ ਜ਼ਿਲ੍ਹਿਆਂ ਦੇ ਅਕਾਲੀ ਆਗੂਆਂ ਦਾ ਵਕਾਰ ਵੀ ਦਾਅ […]
ਦੇਸ਼  ਪੰਜਾਬ 

ਢੀਂਡਸਿਆਂ ਨੂੰ ਨੋਟਿਸ ਭੇਜਣ ਲਈ Akali Dal ਨਹੀਂ ਕੱਢ ਸਕਿਆ ‘ਮਹੂਰਤ’

ਪਿਛਲੀ 11 ਜਨਵਰੀ ਨੂੰ ਲਿਆ ਗਿਆ ਸੀ ਫੈਸਲਾ, 9 ਦਿਨ ਬੀਤਣ ਦੇ ਬਾਵਜੂਦ ਨਹੀਂ ਭੇਜਿਆ ਗਿਆ ਨੋਟਿਸ ਢੀਂਡਸਾ ਪਰਿਵਾਰ ਕਰ ਰਿਹਾ ਐ ਅਕਾਲੀ ਦਲ ‘ਤੇ ਲਗਾਤਾਰ ਵਾਰ, ਚੁੱਪ ਬੈਠ ਗਿਆ ਐ ਅਕਾਲੀ ਦਲ ਨੋਟਿਸ ਵਿੱਚ ਦੋਸ਼ ਪੱਤਰ ਕੀਤਾ ਜਾਏਗਾ ਸ਼ਾਮਲ, ਬਣਾਈ ਜਾ ਰਹੀ ਐ ਪੂਰੀ ਸੂਚੀ ਚੰਡੀਗੜ, (ਅਸ਼ਵਨੀ ਚਾਵਲਾ)। ਆਪਣੀ ਹੀ ਜੱਦੀ ਪਾਰਟੀ ਦੇ ਖ਼ਿਲਾਫ਼ […]
ਦੇਸ਼  ਪੰਜਾਬ 

ਅਮਰਿੰਦਰ ਸਿੰਘ ਕੀਹਦੇ ਹਿੱਤਾਂ ਨੂੰ ਪਾਲ ਰਹੇ ਹਨ, ਇਹ ਸਾਰਾ ਜੱਗ ਜਾਣਦੈ : Dhindsa

ਅਮਰਿੰਦਰ ਸਿੰਘ ਕੀਹਦੇ ਹਿੱਤਾਂ ਨੂੰ ਪਾਲ ਰਹੇ ਹਨ, ਇਹ ਸਾਰਾ ਜੱਗ ਜਾਣਦੈ : Dhindsa ਲਹਿਰਾਗਾਗਾ, (ਰਾਜ ਸਿੰਗਲਾ) ਪਾਰਟੀ ਨੇ ਸਾਨੂੰ ਅਹੁਦੇ ਦਿੱਤੇ ਹਨ, ਪਰ ਅਹੁਦੇ ਲੈਣ ਦਾ ਇਹ ਮਤਲਬ ਨਹੀਂ ਕਿ ਅਸੀਂ ਜ਼ਮੀਰ ਵੇਚ ਦਿੱਤੀ ਇਸ ਲਈ ਪਾਰਟੀ ਨੂੰ ਜ਼ਮੀਰ ਵੇਚ ਕੇ , ਗਹਿਣੇ ਧਰ ਕੇ ਜਾਂ ਲੋਕਾਂ ਦੇ ਹਿੱਤਾਂ ਵਿਰੁੱਧ ਕੋਈ ਸਮਝੌਤਾ ਨਹੀਂ ਕਰ […]
ਦੇਸ਼  ਪੰਜਾਬ 

Dhindsa and Badal ਧੜਿਆਂ ਦੀ ‘ਸਿਧਾਂਤਕ’ ਲੜਾਈ ਹੁਣ ਹੋਰ ਰੂਪ ਲੈਣ ਲੱਗੀ

ਹਿੰਸਕ ਹੋਣ ਦਾ ਡਰ, ਦੋਵੇਂ ਧੜੇ ਇੱਕ ਦੂਜੇ ਦੀਆਂ ਮੀਟਿੰਗਾਂ ਲਈ ਸੂਹੀਏ ਰੱਖਣ ਲੱਗੇ ਸੰਗਰੂਰ, (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ (Dhindsa and Badal) ਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵਿਚਾਲੇ ਚੱਲ ਰਹੀ ਸਿਧਾਂਤਕ ਲੜਾਈ ਕਿਸੇ ਵੇਲੇ ਵੀ ‘ਬਾਹੂਬਲ’ ਦਾ ਰੂਪ ਧਾਰਨ ਕਰ ਸਕਦੀ ਹੈ ਪ੍ਰਸ਼ਾਸਨ […]
ਦੇਸ਼  ਪੰਜਾਬ 

ਸੀਨੀਅਰ ਢੀਂਡਸਾ ਦੀ ਪਤਨੀ ਨੇ ਅਕਾਲੀ ਦਲ ਵਿਰੁੱਧ ਝੰਡਾ ਚੁੱਕਿਆ

ਸ: ਢੀਂਡਸਾ ਨੂੰ ਮੁਅੱਤਲ ਕਰਨ ਵਾਲੇ ਦੱਸਣ ਕਿ ਉਨ੍ਹਾਂ ਦੀ ਪਾਰਟੀ ਲਈ ਕੀ ਕੁਰਬਾਨੀ : ਬੀਬੀ ਢੀਂਡਸਾ ਸੰਗਰੁਰ, (ਗੁਰਪ੍ਰੀਤ ਸਿੰਘ) ਢੀਂਡਸਾ ਪਿਓ ਪੁੱਤਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਣ ਦੇ ਆਏ ‘ਫੁਰਮਾਨ’ ਤੋਂ ਬਾਅਦ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਪਤਨੀ ਬੀਬੀ ਹਰਜੀਤ ਕੌਰ ਢੀਂਡਸਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਬਗਾਵਤ ਦਾ ਝੰਡਾ ਚੁੱਕ […]
ਦੇਸ਼  Breaking News  ਪੰਜਾਬ 

ਢੀਂਡਸਾ ਪਿਓ ਪੁੱਤ ਨੂੰ Shiromani Akali Dal (ਬ) ਵਿੱਚੋਂ ਕੱਢਣ ਦੀ ਕਵਾਇਦ ਆਰੰਭ

ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਆਗੂਆਂ ਨੇ ਦੋਵਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਕੀਤੀ ਮੰਗ ਸੰਗਰੂਰ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ (ਬ) (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਥਿਤ ਆਪਹੁਦਰੀਆਂ ਤੋਂ ਤੰਗ ਹੋਏ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਹੁਣ ਪਾਰਟੀ ਵਿੱਚੋਂ ਬਾਹਰ ਕੱਢਣ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ […]
ਦੇਸ਼  Breaking News  ਪੰਜਾਬ 

ਸੁਖਬੀਰ ਬਾਦਲ ਦੀ ਸ੍ਰੋਮਣੀ ਅਕਾਲੀ ਦਲ ਲਈ ਕੋਈ ਕੁਰਬਾਨੀ ਨਹੀਂ : ਢੀਂਡਸਾ

ਪਟਿਆਲਾ ਰੈਲੀ ਲਈ ਕੋਈ ਸੱਦਾ ਪੱਤਰ ਨਹੀਂ ਮਿਲਿਆ ਸੁਖਬੀਰ ਆਪਣੇ ਪੱਧਰ ‘ਤੇ ਕਰ ਰਿਹੈ ਰੈਲੀ ‘ਚ ਕਰ ਰਹੇ ਹਨ ਤੰਗ ਤਰੁਣ ਕੁਮਾਰ ਸ਼ਰਮਾ/ਨਾਭਾ। ‘ਮੈਂ ਅਕਾਲੀ ਹਾਂ ਅਤੇ ਅਕਾਲੀ ਦਲ ਨਹੀਂ ਛੱਡਿਆ ਪਰ ਮੈਂ ਅਕਾਲੀ ਦਲ ਤੋਂ ਨਾਰਾਜ਼ ਹਾਂ’ ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਨਾਰਾਜ਼ ਚੱਲ ਰਹੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ […]
Breaking News  ਪੰਜਾਬ