Delhi Vivek Vihar Fire

Delhi Vivek Vihar Fire: ਜੇਕਰ ਤੁਹਾਡਾ ਵੀ ਚੱਲ ਰਿਹੈ ਲਗਾਤਾਰ AC ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇੱਕ ਗਲਤੀ ਨਾਲ 9 ਜਣਿਆਂ ਦੀ ਮੌਤ

ਅੱਗ ਏਅਰ ਕੰਡੀਸ਼ਨਰ ਕਾਰਨ ਲੱਗੀ ਸੀ, ਹਾਲਾਂਕਿ ਸਹੀ ਕਾਰਨ ਦੀ ਅਜੇ ਤੱਕ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੂੰ ਸਵੇਰੇ 4 ਵਜੇ ਅੱਗ ਲੱਗਣ ਬਾਰੇ ਇੱਕ ਕਾਲ ਆਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ।
ਦੇਸ਼  ਦਿੱਲੀ  ਖਾਸ ਖਬਰ  ਘਰ-ਪਰਿਵਾਰ 
Ad Ad Ad