Deal

ਨੌਜਵਾਨ ਸ਼ਕਤੀ ਨੂੰ ਸਾਂਭਣਾ ਸਮੇਂ ਦੀ ਮੁੱਖ ਲੋੜ

ਨੌਜਵਾਨ ਸ਼ਕਤੀ ਨੂੰ ਸਾਂਭਣਾ ਸਮੇਂ ਦੀ ਮੁੱਖ ਲੋੜ ਭਾਰਤ ਉਂਜ ਤਾਂ ਸੱਤ ਸੌ ਸਾਲ ਤੋਂ ਜਿਆਦਾ ਕਿਸੇ ਨਾ ਕਿਸੇ ਦਾ ਗੁਲਾਮ ਹੁੰਦਾ ਰਿਹਾ ਪਰ ਸਭ ਤੋਂ ਜਿਆਦਾ ਦੋ ਸੌ ਸਾਲ ਤੋਂ ਵੱਧ ਅੰਗਰੇਜ਼ਾਂ ਦੇ ਅਧੀਨ ਗੁਲਾਮੀ ਕੱਟਦਾ ਰਿਹਾ ਲੋਕਾਂ ਨੂੰ ਹੌਲੀ- ਹੌਲੀ ਸੂਝ ਆਈ ਕਿ ਸਾਡੇ ਦੇਸ਼ ਦਾ ਸੋਨਾ ਭਾਵੇਂ ਕਿਸੇ ਰੂਪ ਵਿਚ ਵੀ ਕਿਉਂ […]
ਲੇਖ 

ਪਰਮਾਣੂ ਸਮਝੌਤੇ ਨਾਲ ਜੁੜਿਆ ਰਹੇ ਇਰਾਨ: ਪੁਤਿਨ

ਪਰਮਾਣੂ ਸਮਝੌਤੇ ਨਾਲ ਜੁੜਿਆ ਰਹੇ ਇਰਾਨ: ਪੁਤਿਨ ਤੇਹਰਾਨ, ਏਜੰਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਰਾਨ ਨੂੰ ਪਰਮਾਣੂ ਸਮਝੌਤੇ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ ਹੈ। ਇਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਆਈਆਰਐਨਏ ਅਨੁਸਾਰ ਸ੍ਰੀ ਪੁਤਿਨ ਨੇ ਬੁੱਧਵਾਰ ਨੂੰ ਰੂਸ ਦੇ ਸੋਚੀ ਸ਼ਹਿਰ ‘ਚ ਆਸਟਰੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ 2015 […]
Breaking News  ਕੁੱਲ ਜਹਾਨ 

ਟੀਏਲਪੀ ਨੇ ਸਰਕਾਰ ਨਾਲ ਸਮਝੌਤੇ ਤੋਂ ਬਾਅਦ ਪ੍ਰਦਰਸ਼ਨ ਨੂੰ ਖਤਮ ਕਰਨ ਦਾ ਐਲਾਨ ਕੀਤਾ 

ਕਿਹਾ, ਕਰਮਚਾਰੀਆਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਧਰਨਾ ਹਟਾਉਣ ਲਈ ਕਹਿ ਦਿੱਤਾ ਗਿਆ ਹੈ ਏਜੰਸੀ, ਇਸਲਾਮਾਬਾਦ  ਤਹਿਰੀਕ-ਏ- ਲਬੈਕ ਪਾਕਿਸਤਾਨ (ਟੀਏਲਸੀ) ਨੇ ਸਰਕਾਰ ਨਾਲ ਸਮੱਝੌਤੇ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ਼ਵਿਆਪੀ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕੀਤਾ। ਇੱਕ ਨਿਊਜ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਮੁੜਵਿਚਾਰ ਪਟੀਸ਼ਨ ‘ਤੇ ਕਾਨੂੰਨੀ ਫ਼ੈਸਲਾ ਆਉਣ ਤੱਕ ਸਰਕਾਰ ਆਸਿਆ ਬੀਬੀ ਦਾ ਨਾਂਅ […]
Breaking News  ਕੁੱਲ ਜਹਾਨ 

ਹੜ੍ਹਾਂ ਨਾਲ ਨਜਿੱਠਣ ਲਈ ਕੇਂਦਰ ਕਰੇਗਾ ਪੰਜਾਬ ਦੀ ਮਦਦ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਅਮਰਿੰਦਰ ਸਿੰਘ ਨਾਲ ਫੋਨ ‘ਤੇ ਗੱਲਬਾਤ ਚੰਡੀਗੜ੍ਹ, ਅਸ਼ਵਨੀ ਚਾਵਲਾ ਪੰਜਾਬ ਦੇ ਮਾਝੇ ਇਲਾਕੇ ਵਿੱਚ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਪੰਜਾਬ ਸਰਕਾਰ ਨੂੰ ਦੇਣ ਲਈ ਭਰੋਸਾ ਦੇ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ […]
ਪੰਜਾਬ 

ਨਾਫਟਾ ਸੌਦੇ ‘ਚ ਕੈਨੇਡਾ ਦੀ ਲੋੜ ਨਹੀਂ: ਟਰੰਪ

ਕਾਂਗਰਸ ਨੂੰ ਇਸ ‘ਚ ਦਖਲ ਨਾ ਦੇਣ ਦੀ ਚਿਤਾਵਨੀ ਵਾਸ਼ਿੰਗਟਨ, ਏਜੰਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕੈਨੇਡਾ ਨੂੰ ਉਤਰ ਅਮਰੀਕੀ ਮੁਕਤ ਵਪਾਰ ਸਮਝੌਤਾ (ਨਾਫਟਾ) ‘ਚ ਰੱਖਣ ਦੀ ਕੋਈ ਲੋੜ ਨਹੀਂ ਹੈ।  ਉਨ੍ਹਾਂ ਨੇ ਕਾਂਗਰਸ ਨੂੰ ਇਸ ‘ਚ ਦਖਲ ਨਾ ਦੇਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਹੀਂ ਤਾਂ ਉਹ ਤਿੰਨ ਪੱਖੀ ਵਪਾਰ […]
Breaking News  ਕੁੱਲ ਜਹਾਨ 

ਇਰਾਨ ਪਰਮਾਣੂ ਸਮਝੌਤੇ ਨੂੰ ਚੀਨ ਦੀ ਹਮਾਇਤ

ਟਰੰਪ ਦੇ ਫੈਸਲੇ ਦਾ ਦੁਨੀਆ ਭਰ ‘ਚ ਵਿਰੋਧ ਚੀਨ ਨੇ ਕਿਹਾ ਡੀਲ ਨੂੰ ਕਾਇਮ ਰੱਖਣ ਦੀ ਹਰ ਸੰੰਭਵ ਕੋਸ਼ਿਸ਼ ਕਰਾਂਗੇ ਬੀਜਿੰਗ (ਏਜੰਸੀ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਵੇਂ ਇਰਾਨ ਪ੍ਰਮਾਣੂ ਸਮਝੌਤੇ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ ਪਰ ਚੀਨ ਹੁਣ ਵੀ ਇਰਾਨ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਅਨੁਸਾਰ […]
Breaking News  ਕੁੱਲ ਜਹਾਨ 

ਚੀਨ ਨੂੰ ਝਟਕਾ, ਤਾਈਵਾਨ ਨੂੰ ਹਥਿਆਰ ਵੇਚੇਗਾ ਅਮਰੀਕਾ

ਵਾਸ਼ਿੰਗਟਨ: ਅਮਰੀਕੀ ਵਿਦੇਸ਼ ਵਿਭਾਗ ਨੇ ਤਾਈਵਾਨ ਨੂੰ ਲਗਭਗ 1.4 ਅਰਬ ਡਾਲਰ ਦੇ ਹਥਿਆਰ ਵੇਚਣ ਨੂੰ ਮਨਜ਼ੂਰੀ ਦਿੱਤੀ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਦੇਸ਼ ਨਾਲ ਇਹ ਆਪਣੀ ਤਰ੍ਹਾਂ ਦਾ ਪਹਿਲਾ ਸੌਦਾ ਹੈ। ਕਿਉਂਕਿ ਅਮਰੀਕਾ ਹੁਣ ਤੱਕ ਚੀਨ ਨਾਲ ‘ਵਨ ਚਾਈਨਾ’ ਪਾਲਿਸ ਅਪਣਾਉਂਦਾ ਰਿਹਾ ਹੈ ਜਿਸ ਦੇਤਹਿਤ ਅਮਰੀਕਾ ਚੀਨ ਨੂੰ ਇੱਕ ਰਾਸ਼ਟਰ ਮੰਨਦਾ […]
ਕੁੱਲ ਜਹਾਨ