Dangerous
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਰਾਜਨੀਤਿਕ ਹਿੰਸਾ ਖਤਰਨਾਕ
Published On
By Sach Kahoon Punjabi Desk
ਦੇਸ਼ ਅੰਦਰ ਵਧ ਰਹੀ ਰਾਜਨੀਤਿਕ ਹਿੰਸਾ ਖਤਰਨਾਕ ਰੂਪ ਅਖਤਿਆਰ ਕਰ ਰਹੀ ਹੈ ਜਿਸ ਨਾਲ ਸਦਭਾਵਨਾ, ਭਾਈਚਾਰਾ ਤੇ ਮਿਲਵਰਤਣ ਖਤਮ ਹੋ ਰਿਹਾ ਹੈ ਭਾਵੇਂ ਸਿਆਸੀ ਹਿੰਸਾ, ਬਦਲੇਖੋਰੀ ਦੀ ਸਮੱਸਿਆ ਲਗਭਗ ਹਰ ਸੂਬੇ ’ਚ ਘੱਟ-ਵੱਧ ਰਹੀ ਹੈ ਪਰ ਪਿਛਲੇ ਸਾਲਾਂ ’ਚ ਸਿਆਸੀ ਹਿੰਸਾ ਨੇ ਜੋ ਰੂਪ ਕੇਰਲ ’ਚ ਧਾਰਨ ਕੀਤਾ ਉਹ ਹੌਲੀ-ਹੌਲੀ ਹੋਰਨਾਂ ਸੂਬਿਆਂ ’ਚ ਨਜ਼ਰ ਆਉਣ […]
ਖਤਰਨਾਕ ਹੁੰਦਾ ਸ਼ਰਨਾਰਥੀ ਸੰਕਟ
Published On
By Sach Kahoon Punjabi Desk
ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ (ਯੂਐਨਐਚਆਰਸੀ) (Refugee Crisis) ਦੀ ਤਾਜ਼ਾ ਰਿਪੋਰਟ ’ਚ ਅੰਤਰਰਾਸ਼ਟਰੀ ਸ਼ਰਨਾਰਥੀਆਂ ਸਬੰਧੀ ਜੋ ਅੰਕੜੇ ਜਾਰੀ ਕੀਤੇ ਗਏ ਹਨ, ਉਹ ਡਰਾਉਣ ਵਾਲੇ ਹਨ ਸਾਲ 2022 ਲਈ ਯੂਨਾਈਟੇਡ ਨੇਸ਼ੰਸ ਹਾਈ ਕਮਿਸ਼ਨਰ ਫਾਰ ਰਫਿਊਜੀ (ਯੂਐਨਐਚਸੀਆਰ) ਵੱਲੋਂ ਸਾਲ 2022 ਦੀ ਗਲੋਬਲ ਟ੍ਰੇਂਡਸ ਰਿਪੋਰਟ ਅਨੁਸਾਰ ਸੰਘਰਸ਼, ਸ਼ੋਸਣ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਕਾਰਨ ਕਰੀਬ 11 ਕਰੋੜ ਲੋਕਾਂ […]
ਆਨਲਾਈਨ ਗੇਮਾਂ ਦਾ ਵਧਦਾ ਰੁਝਾਨ ਬੇਹੱਦ ਖ਼ਤਰਨਾਕ
Published On
By Sach Kahoon Punjabi Desk
ਗੀਤਾ ਜੋਸਨ ਅੱਜ ਦਾ ਯੁੱਗ ਇੰਟਰਨੈੱਟ ਦਾ ਯੁੱਗ ਹੈ। ਅੱਜ-ਕੱਲ੍ਹ ਬਹੁਤ ਸਾਰੇ ਕੰਮ ਇੰਟਰਨੈੱਟ ਦੇ ਜ਼ਰੀਏ ਹੀ ਹੋ ਜਾਂਦੇ ਹਨ। ਲੋਕ ਆਪਣੇ ਮੋਬਾਇਲ ਵਿਚ ਬਹੁਤ ਸਾਰੇ ਐਪਸ ਡਾਊਨਲੋਡ ਕਰਕੇ ਉਹਨਾਂ ਦੇ ਜ਼ਰੀਏ ਆਪਣਾ ਕੰਮ ਘਰ ਬੈਠੇ ਹੀ ਕਰ ਲੈਂਦੇ ਹਨ। ਹੁਣ ਬਹੁਤ ਸਾਰੇ ਕੰਮ ਜਿਵੇਂ ਬਿਜਲੀ ਦਾ ਬਿੱਲ ਭਰਨਾ ਆਦਿ ਹੁਣ ਘਰ ਬੈਠੇ ਹੀ ਹੋ […]
ਦੂਜੀ ਪਾਰੀ ‘ਚ ਜ਼ਿਆਦਾ ਖਤਰਨਾਕ ਹੋ ਜਾਂਦੈ ਸ਼ਮੀ
Published On
By Sach Kahoon Punjabi Desk
ਦੱਖਣੀ ਅਫਰੀਕਾ ਖਿਲਾਫ ਆਖਰੀ ਦਿਨ ਦੂਜੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕਰਕੇ ਭਾਰਤ ਨੂੰ ਦਿਵਾਈ ਸੀ ਸ਼ਾਨਦਾਰ ਜਿੱਤ ਏਜੰਸੀ /ਨਵੀਂ ਦਿੱਲੀ। ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੂਜੀ ਪਾਰੀ ‘ਚ ਜ਼ਿਆਦਾ ਖਤਰਨਾਕ ਹੋ ਜਾਂਦੇ ਹਨ ਅਤੇ ਇਸ ਗੱਲ ਨੂੰ ਉਨ੍ਹਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਸ਼ਮੀ ਨੇ ਵਿਸ਼ਾਖਾਪਟਨਮ ‘ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ […]
ਸੋਸ਼ਲ ਮੀਡੀਆ ਦੀ ਨਿੱਜੀ ਜ਼ਿੰਦਗੀ ‘ਚ ਖ਼ਤਰਨਾਕ ਘੁਸਪੈਠ
Published On
By Sach Kahoon Punjabi Desk
ਸੋਸ਼ਲ ਮੀਡੀਆ ਦੀ ਨਿੱਜੀ ਜ਼ਿੰਦਗੀ ‘ਚ ਖ਼ਤਰਨਾਕ ਘੁਸਪੈਠ ਬਿੰਦਰ ਸਿੰਘ ਖੁੱਡੀ ਕਲਾਂ ਸੋਸ਼ਲ ਮੀਡੀਆ ਦੇ ਇਸਤੇਮਾਲ ਦਾ ਆਲਮ ਅੱਜ-ਕੱਲ੍ਹ ਪੂਰੇ ਸਿਖ਼ਰ ‘ਤੇ ਹੈ। ਇਸ ਦਾ ਇਸਤੇਮਾਲ ਹੁਣ ਬੱਚਿਆਂ ਜਾਂ ਨੌਜਵਾਨਾਂ ਤੱਕ ਹੀ ਸੀਮਤ ਨਹੀਂ ਰਿਹਾ। ਵਡੇਰੀ ਉਮਰ ਦੇ ਲੋਕ ਤੇ ਬਜ਼ੁਰਗ ਵੀ ਹੁਣ ਸੋਸ਼ਲ ਮੀਡੀਆ ਦੇ ਦੀਵਾਨੇ ਹੋ ਗਏ ਜਾਪਦੇ ਹਨ। ਤਕਰੀਬਨ ਹਰ ਇਨਸਾਨ […]
ਪਰਮਾਣੂ ਹਥਿਆਰਾਂ ਦੇ ਆਧੁਨਿਕੀਕਰਨ ਦਾ ਖ਼ਤਰਨਾਕ ਪਹਿਲੂ
Published On
By Sach Kahoon Punjabi Desk
ਅੰਤਰਰਾਸ਼ਟਰੀ ਸ਼ਾਂਤੀ ਅਨੁਸੰਧਾਨ ਸੰਸਥਾਨ, ਸਟਾਕਹੋਮ ਦੀ ਰਿਪੋਰਟ ਪ੍ਰਮੋਦ ਭਾਰਗਵ ਅੱਜ ਪਾਕਿ ਵਿੱਚ ਅੱਤਵਾਦੀਆਂ ਇੰਨੀ ਹੋਂਦ ਸਥਾਪਿਤ ਹੋ ਗਈ ਹੈ ਕਿ ਲਸ਼ਕਰ-ਏ-ਝਾਂਗਵੀ, ਪਾਕਿਸਤਾਨੀ ਤਾਲਿਬਾਨ, ਆਫਗਾਨ ਤਾਲਿਬਾਨ ਅਤੇ ਕੁੱਝ ਹੋਰ ਅੱਤਵਾਦੀ ਗੁੱਟ ਪਾਕਿਸਤਾਨ ਦੀ ਚੁਣੀ ਹੋਈ ਸਰਕਾਰ ਲਈ ਵੀ ਚੁਣੌਤੀ ਬਣ ਗਏ ਹਨ। ਇਹ ਚੁਣੀ ਹੋਈ ਸਰਕਾਰ ਨੂੰ ਡੇਗ ਕੇ ਦੇਸ਼ ਦੀ ਸੱਤਾ ‘ਤੇ ਫੌਜ ਦੇ ਨਾਲ […]
ਜੇਲ੍ਹਾਂ ‘ਚ ਖਸਤਾ ਸੁਰੱਖਿਆ ਪ੍ਰਬੰਧ
Published On
By Sach Kahoon Punjabi Desk
ਨਾਭਾ ਜੇਲ੍ਹ ‘ਚ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਨੇ ਇੱਕ ਵਾਰ ਫੇਰ ਜੇਲ੍ਹ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਮਹਿੰਦਰਪਾਲ ਨੂੰ ਕਥਿਤ ਤੌਰ ‘ਤੇ ਬੇਅਦਬੀ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰਕੇ ਜਿਸ ਨੂੰ ਹਾਈ ਸਕਿਊਰਿਟੀ ਜੋਨ ‘ਚ ਰੱਖਿਆ ਗਿਆ ਸੀ ਅਜਿਹੇ ਮਾਮਲੇ ‘ਚ ਹਮਲਾਵਰ ਬਿੱਟੂ ਤੱਕ ਕਿਵੇਂ ਪਹੁੰਚ ਗਏ ਤੇ ਕਿਸ ਤਰ੍ਹਾਂ ਉਹਨਾਂ […]
ਸਿਆਸਤ ਦਾ ਮੁੱਦਿਆਂ ਤੋਂ ਹਟ ਸਿਰਫ਼ ਭਾਵਨਾਵਾਂ ਨਾਲ ਜੁੜਨਾ ਖ਼ਤਰਨਾਕ
Published On
By Sach Kahoon Punjabi Desk
ਜਗਦੇਵ ਸਿੰਘ (ਸਾਬਕਾ ਫੌਜੀ) ਮੈਂ 29 ਅਪਰੈਲ ਨੂੰ ਦੁਪਹਿਰ ਵੇਲੇ ਮੱਝਾਂ-ਗਾਈਆਂ ਨੂੰ ਪਾਣੀ ਪਿਲਾ ਰਿਹਾ ਸੀ ਮੈਂ ਖਬਰਾਂ ਸੁਣਨ ਲਈ ਆਪਣੇ ਮੋਬਾਇਲ ਫੋਨ ‘ਤੇ ਉਂਗਲ ਰੱਖੀ ਤਾਂ ਦੇਖਿਆ ਕਿ ਕੁੱਝ ਚਤੁਰ-ਚਲਾਕ ਸਿਆਸਤਦਾਨਾਂ ਨੇ ਮੁੰਬਈ ਤੋਂ ਸੰਨੀ ਦਿਓਲ ਨੂੰ ਗੁਰਦਾਸਪੁਰ ਵਿਖੇ ਚੋਣ ਲੜਣ ਲਈ ਲਿਆਂਦਾ ਜਦੋਂ ਸੰਨੀ ਦਿਓਲ ਜਹਾਜ਼ ਵਿੱਚੋਂ ਉੱਤਰਿਆ ਤਾਂ ਮੀਡੀਆ ਅਤੇ ਹੁਕਮਾਂ ਦੇ […]
ਬਠਿੰਡਾ ਪੁਲਿਸ ਤੇ ਰੇਲਵੇ ਪੁਲਿਸ ਨੇ ਸੁਲਝਾਈ ਡਾਂਸਰ ਦੇ ਕਤਲ ਦੀ ਗੁੱਥੀ
Published On
By Sach Kahoon Punjabi Desk
ਆਰਕੈਸਟਰਾ ਸੰਚਾਲਕਾਂ ਵੱਲੋਂ ਆਪਣੀ ਸਾਥਣ ਦਾ ਬੇਰਹਿਮੀ ਨਾਲ ਕਤਲ ਬਠਿੰਡਾ (ਅਸ਼ੋਕ ਵਰਮਾ) | ਸਾਈਂ ਨਗਰ ਦੇ ਨਜ਼ਦੀਕ ਰਜਬਾਹੇ ‘ਚੋਂ ਲੜਕੀ ਦੀ ਨਗਨ ਹਾਲਤ ‘ਚ ਮਿਲੀ ਕੱਟੇ ਹੋਏ ਸਿਰ ਵਾਲੀ ਲਾਸ਼ ਆਰਕੈਸਟਰਾ ਡਾਂਸਰ ਸਪਨਾ ਦੀ ਸੀ ਜਿਸ ਦਾ ਬੇਰਹਿਮੀ ਨਾਲ ਕਤਲ ਉਸ ਦੇ ਸਾਥੀਆਂ ਵੱਲੋਂ ਹੀ ਕੀਤਾ ਗਿਆ ਸੀ ਸਪਨਾ ਦਾ ਸਿਰ ਤਕਰੀਬਨ ਪੌਣਾ ਕਿੱਲੋਮੀਟਰ ਦੂਰ ਮਿਲਿਆ ਸੀ […]
ਨੌਜਵਾਨਾਂ ਦੀ ਚੋਣਾਂ ਪ੍ਰਤੀ ਉਦਾਸੀਨਤਾ ਖ਼ਤਰਨਾਕ
Published On
By Sach Kahoon Punjabi Desk
ਕਮਲ ਬਰਾੜ ਲੋਕ ਸਭਾ ਚੋਣਾਂ ਦਾ ਰਸਮੀ ਐਲਾਨ ਹੋ ਗਿਆ ਹੈ ਅਤੇ ਪੰਜਾਬ ਵਿੱਚ ਵੋਟਾਂ ਆਖਰੀ ਗੇੜ ਵਿੱਚ 19 ਮਈ ਨੂੰ ਪਾਈਆਂ ਜਾਣਗੀਆਂ। ਇਹਨਾਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਵੀ ਆਰੰਭ ਦਿੱਤੀਆਂ ਗਈਆਂ ਹਨ ਅਤੇ ਅੱਜ-ਕੱਲ੍ਹ ਸਾਰੀਆਂ ਹੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਂਅ ਤੈਅ ਕਰਨ ‘ਤੇ ਲੱਗੀਆਂ ਹੋਈਆਂ ਹਨ। 19 […]
ਸਾਊਦੀ ਦੀ ਖਤਰਨਾਕ ਗੇਂਦਬਾਜ਼ੀ ਨਾਲ ਕੀਵੀਆਂ ਦਾ ‘ਕਲੀਨ ਸਵੀਪ’
Published On
By Sach Kahoon Punjabi Desk
ਬੰਗਲਾਦੇਸ਼ ਨੂੰ ਆਖਰੀ ਇੱਕ ਰੋਜ਼ਾ ‘ਚ 88 ਦੌੜਾਂ ਨਾਲ ਦਿੱਤੀ ਕਰਾਰੀ ਹਾਰ ਡੁਨੇਡਿਨ, | ਟਿਮ ਸਾਊਦੀ (65 ਦੌੜਾ ਦੇ ਕੇ 6 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਤੇ ਤਜ਼ਰਬੇਕਾਰ ਰਾਸ ਟੇਲਰ ਦੀ 69 ਦੌੜਾ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਮੇਜ਼ਬਸਾਨ ਨਿਊਜ਼ੀਲੈਂਡ ਨੇ ਯੂਨੀਵਰਸਿਟੀ ਓਵਲ ਮੈਦਾਨ ‘ਚ ਖੇਡੇ ਗਏ ਤੀਜੇ ਤੇ ਆਖਰੀ ਇੱਕ ਰੋਜ਼ਾ ਮੁਕਾਬਲੇ […]
ਪੱਛਮੀ ਬੰਗਾਲ: ਰਾਜਨੀਤਕ ਹਿੰਸਾ ਦਾ ਰੁਝਾਨ ਖ਼ਤਰਨਾਕ
Published On
By Sach Kahoon Punjabi Desk
ਪੱਛਮੀ ਬੰਗਾਲ ‘ਚ ਉਹੀ ਕੁਝ ਸ਼ੁਰੂ ਹੋ ਗਿਆ ਹੈ ਜਿਸ ਦਾ ਡਰ ਪਿਛਲੇ ਦਿਨਾਂ ‘ਚ ਪ੍ਰਗਟ ਕੀਤਾ ਜਾ ਰਿਹਾ ਸੀ ਉੱਥੇ ਸਿਆਸੀ ਬਦਲੇਖੋਰੀ ਹਿੰਸਾ ਦਾ ਰੂਪ ਅਖਤਿਆਰ ਕਰਨ ਲੱਗੀ ਹੈ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸੱਤਿਆਜੀਤ ਬਿਸਵਾਸ ਦਾ ਕਤਲ ਹੋ ਗਿਆ ਹੈ ਪੁਲਿਸ ਨੇ ਇਸ ਮਾਮਲੇ ‘ਚ ਭਾਜਪਾ ਵਿਧਾਇਕ ਮੁਕੁਲ ਰਾਏ ਖਿਲਾਫ਼ ਪਰਚਾ ਦਰਜ ਕਰ ਲਿਆ […]
