Cricket Match
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
India Vs South Africa: ਵਿਰਾਟ ਦਾ ਸੈਂਕੜਾ, ਰੋਹਿਤ ਅਤੇ ਰਾਹੁਲ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ ਵੱਡਾ ਟੀਚਾ
Published On
By Sach Kahoon Punjabi Desk
ਭਾਰਤ ਨੇ ਦੱਖਣੀ ਅਫਰੀਕਾ ਨੂੰ 350 ਦੌੜਾਂ ਦਾ ਟੀਚਾ ਦਿੱਤਾ ਵਿਰਾਟ ਨੇ ਜੜਿਆਂ 52ਵਾਂ ਵਨਡੇ ਸੈਂਕੜਾ, ਕਈ ਰਿਕਾਰਡ ਟੁੱਟੇ India Vs South Africa: ਰਾਂਚੀ, (ਆਈਏਐਨਐਸ)। ਭਾਰਤੀ ਕ੍ਰਿਕਟ ਟੀਮ ਨੇ ਵਿਰਾਟ ਕੋਹਲੀ ਦੇ ਸੈਂਕੜੇ ਅਤੇ ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ ਰਾਂਚੀ ਦੇ ਜੇਐਸਸੀਏ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਜਾ ਰਹੇ ਸੀਰੀਜ਼ […]
Australia Vs India: ਦੂਜੇ ਵਨਡੇ ’ਚ ਆਸਟ੍ਰੇਲੀਆ ਨੇ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ
Published On
By Sach Kahoon Punjabi Desk
ਸ਼ਾਰਟ ਅਤੇ ਕੋਨੋਲੀ ਦੇ ਅਰਧ ਸੈਂਕੜੇ ਲਗਾਏ Australia Vs India: ਐਡੀਲੇਡ, (ਆਈਏਐਨਐਸ)। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਨਡੇ ਸੀਰੀਜ਼ ਦਾ ਦੂਜਾ ਮੈਚ ਵੀਰਵਾਰ ਨੂੰ ਐਡੀਲੇਡ ਵਿੱਚ ਖੇਡਿਆ ਗਿਆ। ਆਸਟ੍ਰੇਲੀਆ ਨੇ ਭਾਰਤ ਵੱਲੋਂ ਦਿੱਤੇ ਗਏ 265 ਦੌੜਾਂ ਦੇ ਟੀਚੇ ਨੂੰ 46.2 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ ਪ੍ਰਾਪਤ ਕਰ ਲਿਆ। ਇਸ ਜਿੱਤ ਦੇ ਨਾਲ, ਆਸਟ੍ਰੇਲੀਆ ਨੇ […]
Cricket Match : ਟੀ.ਐਲ.ਟੀ. ਟੀਮ ਨੇ ਡਿਜੀ ਹੱਲਾ ਟੀਮ ਨੂੰ 38 ਦੌਡ਼ਾਂ ਨਾਲ ਹਰਾਇਆ
Published On
By Sach Kahoon Punjabi Desk
ਨਿਤੀਸ਼ ਸ਼ਰਮਾ ਬਣੇ ਮੈਨ ਆਫ ਦਾ ਮੈਚ ਅਤੇ ਬੈਸਟ ਬੈਟਸਮੈਨ (Cricket Match) (ਸੁਖਨਾਮ) ਬਠਿੰਡਾ। ਟੀ.ਐਲ.ਟੀ. ਐਡਵਰਟਾਈਜਿੰਗ ਸਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ, ਗੁਰੂਗ੍ਰਾਮ ਵੱਲੋਂ ਸਲਾਨਾ ਕਾਨਫਰੰਸ ਮੌਕੇ ਕੰਪਨੀ ਸਟਾਫ ਦਾ ਕ੍ਰਿਕਟ ਮੈਚ 10-10 ਕ੍ਰਿਕਟ ਸਟੇਡੀਅਮ ਵਿਖੇ ਕਰਵਾਇਆ ਗਿਆ। ਇਹ ਮੈਚ ਕੰਪਨੀ ਦੀ ਡਿਜੀਟਲ ਟੀਮ ਡਿੱਜੀ ਹੱਲਾ ਅਤੇ ਦ ਲੋਕਲ ਟਾਕ ਟੀਮ ਵਿਚਕਾਰ ਖੇਡਿਆ ਗਿਆ। ਦ ਲੋਕਲ ਟਾਕ ਟੀਮ […]
ਪ੍ਰਿਥਵੀ, ਅਈਅਰ ਦੇ ਅਰਧ ਸੈਂਕੜੇ : ਭਾਰਤ ਏ ਨੇ ਈਸੀਬੀ ਮਧੋਲਿਆ
Published On
By Sach Kahoon Punjabi Desk
125 ਦੌੜਾਂ ਨਾਲ ਜਿੱਤਿਆ ਭਾਰਤ ਲੀਡਸ (ਏਜੰਸੀ)। ਪ੍ਰਿਥਵੀ ਸ਼ਾੱ (70), ਕਪਤਾਨ ਸ਼ੇਅਸ ਅਈਅਰ (54) ਅਤੇ ਵਿਕਟਕੀਪਰ ਇਸ਼ਾਨ ਕਿਸ਼ਨ(50) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਭਾਰਤ ਏ ਨੇ ਇੰਗਲੈਂਡ ਕ੍ਰਿਕਟ ਬੋਰਡ ਇਕਾਦਸ਼ ਨੂੰ ਇੱਕ ਰੋਜ਼ਾ ਅਭਿਆਸ ਮੈਚ ‘ਚ 125 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ ਭਾਰਤ ਏ ਨੇ 50 ਓਵਰਾਂ ‘ਚ 8 ਵਿਕਟਾਂ ‘ਤੇ 328 ਦੌੜਾਂ […]
