Contractor
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਕਰੰਟ ਲੱਗਣ ਨਾਲ ਠੇਕੇਦਾਰ ਦੀ ਮੌਤ
Published On
By Sach Kahoon Punjabi Desk
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਟਿੱਬੀ ਬਸਤੀ ਵਿਖੇ ਰਹਿਣ ਵਾਲੇ ਪਾਲਾ ਸਿੰਘ ਠੇਕੇਦਾਰ ਦੀ ਅੱਜ ਕੰਮ ਕਰਨ ਦੇ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ। ਇਸ ਸਬੰਧੀ ਸਾਥੀ ਮਨਜੀਤ ਸਿੰਘ ਨੇ ਦੱਸਿਆ ਕੀ ਉਹ ਦੋਵੇਂ ਕੰਮ ਕਰ ਰਹੇ ਸਨ ਤਾਂ ਅਚਾਨਕ ਕੰਮ ਕਰਦੇ ਦੌਰਾਨ ਪਾਲਾ ਸਿੰਘ ਠੇਕੇਦਾਰ ਨੂੰ ਕਰੰਟ ਲੱਗਿਆ ਤੇ ਜਦੋਂ ਉਹ […]
ਠੇਕਾ ਅਧਾਰਿਤ ਮੁਲਾਜ਼ਮਾਂ ਵੱਲੋਂ ਸਰਕਾਰ ਦੀਆਂ ਬਰੂਹਾਂ ਲਾਗੇ ਭੜਥੂ
Published On
By Sach Kahoon Punjabi Desk
ਸਮੂਹ ਮੁਲਾਜ਼ਮ ਪੱਕੇ ਕਰਨ ਦੀ ਮੰਗ, ਸਰਕਾਰ ਨਾਲ ਸਿੱਝਣ ਦੀਆਂ ਦਿੱਤੀਆਂ ਧਮਕੀਆਂ ਅਸ਼ੋਕ ਵਰਮਾ/ਬਠਿੰਡਾ। ‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ’ ਦੇ ਸੱਦੇ ‘ਤੇ ਵੱਖ-ਵੱਖ ਵਿਭਾਗਾਂ ‘ਚ ਸੇਵਾਵਾਂ ਨਿਭਾ ਰਹੇ ਠੇਕਾ ਅਧਾਰਿਤ ਮੁਲਾਜ਼ਮਾਂ ਨੇ ਅੱਜ ਸਰਕਾਰੀ ਬੇਵਫਾਈਆਂ ਦੇ ਵਿਰੋਧ ‘ਚ ਵਿੱਤ ਮੰਤਰੀ ਦੇ ਹਲਕੇ ‘ਚ ਜੰਮ ਕੇ ਭੜਥੂ ਪਾਇਆ ਅਤੇ ਸਰਕਾਰ ਨਾਲ ਸਿੱਝਣ ਦੀਆਂ ਧਮਕੀਆਂ ਦਿੱਤੀਆਂ ਬੁਲਾਰਿਆਂ ਨੇ […]
ਸ਼ਰਾਬ ਠੇਕੇਦਾਰਾਂ ਦੀ ਗੱਡੀ ਨੇ ਸ਼ਰਾਬ ਤਸਕਰ ਦੀ ਗੱਡੀ ਦਾ ਪਿੱਛਾ ਕਰਦਿਆਂ ਖੱਚਰ ਰੇਹੜੇ ਨੂੰ ਮਾਰੀ ਟੱਕਰ
Published On
By Sach Kahoon Punjabi Desk
ਰੋਹ ‘ਚ ਦਰਜਨਾਂ ਲੋਕਾਂ ਠੇਕੇਦਾਰਾਂ ਦੀ ਗੱਡੀ ਘੇਰ ਕੇ ਮੁਲਜ਼ਮ ਨੂੰ ਕੀਤਾ ਗੱਡੀ ‘ਚ ਬੰਦ | Sangat Mandi News ਸੰਗਤ ਮੰਡੀ (ਮਨਜੀਤ ਨਰੂਆਣਾ)। ਸ਼ਰਾਬ ਠੇਕੇਦਾਰਾਂ ਵੱਲੋਂ ਗੱਡੀ ‘ਚ ਸਵਾਰ ਹੋ ਕੇ ਡੱਬਵਾਲੀ ਤੋਂ ਸ਼ਰਾਬ ਲੈ ਕੇ ਆ ਰਹੇ ਇਕ ਸਵਾਰ ਵਿਅਕਤੀ ਦੀ ਕਾਰ ਦਾ ਪਿੱਛਾ ਕੀਤਾ ਜਾ ਰਹੀ ਸੀ। ਪਿੱਛਾ ਕਰਦੇ ਸਮੇਂ ਉਕਤ ਦੋਵੇਂ ਗੱਡੀਆਂ […]
ਠੇਕੇਦਾਰ ਦੇ ਘਰ ਤੋਂ 70 ਲੱਖ ਦੀ ਨਗਦੀ ਚੋਰੀ
Published On
By Sach Kahoon Punjabi Desk
ਅਰਵਿੰਦ ਕੰਮ ਲਈ ਗਿਆ ਬੈਂਕ ਤਾਂ ਚੋਰ ਨੇ ਦਿੱਤਾ ਇਸ ਘਟਨਾ ਨੂੰ ਅੰਜਾਮ ਗੁਨਾ, ਏਜੰਸੀ। ਮੱਧ ਪ੍ਰਦੇਸ਼ ਦੇ ਗੁਨਾ ਸ਼ਹਿਰ ਦੇ ਸਿਟੀ ਕੋਤਵਾਲੀ ਥਾਣਾ ਖੇਤਰ ਸਥਿਤ ਇਕ ਠੇਕੇਦਾਰ ਦੇ ਘਰ ਤੋਂ ਕਰੀਬ 70 ਲੱਖ (Lakhs) ਰੁਪਏ ਦੀ ਨਗਦੀ ਸਮੇਤ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਦਲਵੀ ਕਾਲੋਨੀ […]