Clash

ਹਰਿਆਣਾ ਦੇ ਦੋ ਨੌਜਵਾਨਾਂ ਦੇ ਗੁੱਟਾਂ ਦੀ ਪੰਜਾਬ ‘ਚ ਝੜਪ

ਇੱਕ ਗੁੱਟ ਵੱਲੋਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੋ ਜਖ਼ਮੀ, ਪੁਲਿਸ ਜਾਂਚ ‘ਚ ਜੁਟੀ ਪਟਿਆਲਾ, (ਖੁਸ਼ਵੀਰ ਸਿੰਘ ਤੂਰ/ ਰਾਮ ਸਰੂਪ ਪੰਜੋਲਾ)। ਪਟਿਆਲਾ ਦੇ ਨੇੜਲੇ ਕਸਬਾ ਬਲਬੇੜਾ ਦੇ ਪਿੰਡ ਚੌਰਾਸੋਂ ਨੇੜੇ ਅੱਜ ਦੁਪਿਹਰ ਵੇਲੇ ਹਰਿਆਣਾ ਦੇ ਦੋ ਨੌਜਵਾਨ ਗੁੱਟਾਂ ਦੀ ਆਪਸੀ ਤਰਕਾਰਬਾਜੀ ਦੇ ਚੱਲਦਿਆਂ ਇੱਕ ਗੁੱਟ ਵੱਲੋਂ ਉਸ ਸਮੇਂ ਦੂਜੇ ਗੁੱਟ ਦੇ ਨੌਜਵਾਨ ਦਾ ਗੋਲੀਆਂ […]
ਦੇਸ਼  ਪੰਜਾਬ  ਹਰਿਆਣਾ 

ਮੰਦਭਾਗਾ ਹੈ ਵਕੀਲਾਂ ਤੇ ਪੁਲਿਸ ਵਿਚਾਲੇ ਸੰਘਰਸ਼

ਸੰਤੋਸ਼ ਕੁਮਾਰ ਭਾਰਗਵ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਵਕੀਲਾਂ ਅਤੇ ਦਿੱਲੀ ਪੁਲਿਸ ਵਿਚਕਾਰ ਪਿਛਲੇ ਦਿਨੀਂ ਜੋ ਕੁਝ ਹੋਇਆ, ਉਸ ਨੇ ਦੋਵਾਂ ਪੱਖਾਂ ਦੀ ਛਵੀ ਨੂੰ ਠੇਸ ਪਹੁੰਚਾਈ ਦਿੱਲੀ ‘ਚ ਵਕੀਲਾਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ 2 ਨਵੰਬਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ‘ਚ ਕਾਰ ਪਾਰਕਿੰਗ ਨੂੰ ਲੈ ਕੇ ਪੁਲਿਸ ਅਤੇ […]
ਵਿਚਾਰ  ਲੇਖ 

ਫੱਕਰ ਝੰਡਾ ਦੇ ਚੋਬਰਾਂ ਖਾਰਾ ਦੇ ਗੱਭਰੂਆਂ ਨੂੰ ਹਰਾ ਕੀਤਾ ਕੱਪ ‘ਤੇ ਕਬਜ਼ਾ

ਫੱਕਰ ਝੰਡਾ ਦੇ ਚੋਬਰਾਂ ਖਾਰਾ ਦੇ ਗੱਭਰੂਆਂ ਨੂੰ ਹਰਾ ਕੀਤਾ ਕੱਪ ‘ਤੇ ਕਬਜ਼ਾ ਮਨਜੀਤ ਨਰੂਆਣਾ/ਸੰਗਤ ਮੰਡੀ। ਪਿੰਡ ਕੋਟਲੀ ਸਾਬੋ ਤੇ ਫਰੀਦਕੋਟ ਕੋਟਲੀ ਵਿਖੇ ਡੇਰਾ ਬਾਬਾ ਉਮੇਦਪੁਰੀ ਦੀ ਯਾਦ ‘ਚ ਸਰਕਾਰੀ ਸਕੂਲ ਦੇ ਗਰਾਊਂਡ ‘ਚ ਐਨ.ਆਰ. ਆਈ. ਭਰਾਵਾਂ ਗੁਰਦੀਪ ਸਿੰਘ ਗੋਲਡੀ ਯੂ.ਐੱਸ.ਏ, ਅਵਤਾਰ ਸਿੰਘ ਗਰੇਵਾਲ, ਨਰਿੰਦਰਪਾਲ ਸਿੰਘ ਕੈਨੇਡਾ ਤੇ ਦਵਿੰਦਰ ਸਿੱਧੂ ਦੇ ਸਹਿਯੋਗ ਨਾਲ ਪਿੰਡ ਵਾਸੀਆਂ […]
ਖੇਡ ਮੈਦਾਨ  ਪੰਜਾਬ 

ਧੋਨੀ-ਵਿਰਾਟ ਦੀ ਟੱਕਰ ਨਾਲ ਹੋਵੇਗਾ ਆਈਪੀਐੱਲ ਦਾ ਆਗਾਜ਼

ਚੇੱਨਈ | ਇੰਡੀਅਨ ਪ੍ਰੀਮੀਅਰ ਲੀਗ ਟੀ20 ਟੁਰਨਾਮੈਟ ਦੇ 12ਵੇਂ ਸੈਸ਼ਨ ਦੀ ਸ਼ੁਰੂਆਤ ਇੱਥੇ ਚੇਪੌਕ ਸਟੇਡੀਅਮ ‘ਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਪਿਛਲੀ ਚੈਂਪੀਅਨ ਚੇੱਨਈ ਸੁਪਰ ਕਿੰਗਸ ਤੇ ਸਟਾਰ ਖਿਡਾਰੀ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲਸ ਚੈਲੰਜਰਸ ਬੰਗਲੌਰ ਦਰਮਿਆਨ ਆਪਸੀ ਟੱਕਰ ਨਾਲ ਹੋਵੇਗੀ ਧੋਨੀ ਜਿੱਥੇ ਆਪਣੀ ਟੀਮ ਚੈੱਨਈ ਨੂੰ ਤਿੰਨ ਵਾਰ ਸਾਲ 2010, 2011 ਅਤੇ 2018 ‘ਚ […]
ਖੇਡ ਮੈਦਾਨ 

 ਹਾਲੈਂਡ ਨੇ ਪਾਕਿਸਤਾਨ ਹਰਾਇਆ, ਭਾਰਤ ਨਾਲ ਹੋ ਸਕਦੈ ਕੁਆਰਟਰ ਫਾਈਨਲ

ਕ੍ਰਾਸ ਓਵਰ ਮੈਚ ਦੀ ਜੇਤੂ ਟੀਮ 13 ਦਸੰਬਰ ਨੂੰ ਭਿੜੇਗੀ ਭਾਰਤ ਨਾਲ ਭੁਵਨੇਸ਼ਵਰ, 9 ਦਸੰਬਰ ਵਿਸ਼ਵ ਦੀ ਚੌਥੇ ਨੰਬਰ ਦੀ ਟੀਮ ਹਾਲੈਂਡ ਨੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਪੂਲ ਡੀ ਮੁਕਾਬਲੇ ‘ਚ ਕਲਿੰਗਾ ਸਟੇਡੀਅਮ ‘ਚ 5-1 ਨਾਲ ਧੋ ਦਿੱਤਾ ਹਾਲੈਂਡ ਦੀ ਤਿੰਨ ਮੈਚਾਂ ‘ਚ ਇਹ ਦੂਸਰੀ ਜਿੱਤ ਰਹੀ ਅਤੇ […]
Breaking News  ਖੇਡ ਮੈਦਾਨ 

ਪੈਰਿਸ ਮਾਸਟਰਜ਼:ਸੈਮੀਫਾਈਨਲ ‘ਚ ਭਿੜਨਗੇ ਫੈਡਰਰ-ਜੋਕੋਵਿਚ

ਆਪਣੇ 100ਵੇਂ ਖ਼ਿਤਾਬ ਤੋਂ ਸਿਰਫ਼ ਦੋ ਕਦਮ ਦੂਰ ਫੈਡਰਰ   ਫੈਡਰਰ ਅਤੇ ਜੋਕੋਵਿਚ ਦਰਮਿਆਨ ਇਹ 47ਵਾਂ ਮੁਕਾਬਲਾ ਹੋਵੇਗਾ ਪਰ ਪਿਛਲੇ 33 ਮਹੀਨਿਆਂ ‘ਚ ਦੋਵਾਂ ਦਰਮਿਆਨ ਇਹ ਦੂਸਰਾ ਮੁਕਾਬਲਾ ਹੈ ਜੋਕੋਵਿਚ ਸਵਿਸ ਮਾਸਟਰ ਵਿਰੁੱਧ 24-22 ਦਾ ਕਰੀਅਰ ਰਿਕਾਰਡ ਰੱਖਦੇ ਹਨ ਜੋਕੋਵਿਚ ਨੇ ਫੈਡਰਰ ਨੂੰ ਅਗਸਤ ‘ਚ ਸਿਨਸਿਨਾਟੀ ਫਾਈਨਲ ‘ਚ 6-4, 6-4 ਨਾਲ ਹਰਾਇਆ ਸੀ   ਪੈਰਿਸ, […]
Breaking News  ਖੇਡ ਮੈਦਾਨ 

ਗਲੋਬਲ ਕਬੱਡੀ ਲੀਗ; ਕੈਲੇਫੋਰਨੀਆ-ਹਰਿਆਣਾ ਭਿੜਨਗੇ ਫਾਈਨਲ ‘ਚ

ਕੈਲੇਫੋਰਨੀਆ ਈਗਲਜ਼ ਨੇ ਕੈਨੇਡਾ ਨੂੰ 57-53 ਨਾਲ ਹਰਾਇਆ  ਹਰਿਆਣਾ ਲਾਇਨਜ਼, ਸਿੰਘ ਵਾਰੀਅਰਜ਼ ਪੰਜਾਬ ਨੂੰ ਹਰਾ ਕੇ ਪਹੁੰਚੀ ਫਾਈਨਲ ‘ਚ ਜੇਤੂ ਨੂੰ ਮਿਲੇਗਾ 1 ਕਰੋੜ   ਫਾਈਨਲ ਸ਼ਾਮ 6 ਵਜੇ ਸੁਖਜੀਤ ਮਾਨ ਮੋਹਾਲੀ, 2 ਨਵੰਬਰ ਗਲੋਬਲ ਕਬੱਡੀ ਲੀਗ ‘ਚ ਭਲਕੇ ਹਰਿਆਣਾ ਲਾਇਨਜ਼ ਅਤੇ ਕੈਲੇਫੋਰਨੀਆ ਈਗਲਜ਼ ਦੀਆਂ ਟੀਮਾਂ ਖਿਤਾਬੀ ਜਿੱਤ ਹਾਸਿਲ ਕਰਨ ਲਈ ਮੈਦਾਨ ‘ਚ ਨਿੱਤਰਨਗੀਆਂ  ਅੱਜ […]
Breaking News  ਖੇਡ ਮੈਦਾਨ 

ਦੋਵਾਂ ਟੀਮਾਂ ਦਰਮਿਆਨ ਹੋਵੇਗੀ ਵਾਧੇ ਲਈ ਟੱਕਰ

ਭਾਰਤ-ਵੈਸਟਇੰਡੀਜ਼ ਦਰਮਿਆਨ ਚੌਥਾ ਇੱਕ ਰੋਜ਼ਾ ਮੈਚ   ਏਜੰਸੀ ਮੁੰਬਈ, 28 ਅਕਤੂਬਰ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਚੌਥਾ ਇੱਕ ਰੋਜ਼ਾ ਦਿਨ-ਰਾਤ ਮੁਕਾਬਲਾ ਅੱਜ ਖੇਡਿਆ ਜਾਵੇਗਾ ਜਿੱਥੇ ਪੰਜ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰੀ ‘ਤੇ ਚੱਲ ਰਹੀਆਂ ਦੋਵੇਂ ਟੀਮਾਂ 2-1 ਦਾ ਵਾਧਾ ਬਣਾਉਣ ਲਈ ਸਖ਼ਤ ਸੰਘਰਸ਼ ਕਰਨਗੀਆਂ ਘਰੇਲੂ ਟੀਮ ਪਿਛਲੇ ਦੋਵੇਂ ਮੈਚਾਂ […]
Breaking News  ਖੇਡ ਮੈਦਾਨ 

ਮਕਸੂਦਾਂ ਥਾਣੇ ‘ਚ ਧਮਾਕਿਆਂ ਦੀ ਜਾਂਚ ਦੀ ਤਾਣੀ ਉਲਝੀ

ਪੁਲਿਸ ਦੇ ਹੱਥ ਨਹੀਂ ਲੱਗਾ ਕੋਈ ਸੁਰਾਗ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਨੇ ਲਈ ਜਿੰਮੇਵਾਰੀ ਜਲੰਧਰ, ਸੱਚ ਕਹੂੰ ਨਿਊਜ਼ ਜਲੰਧਰ ਦੇ ਮਕਸੂਦਾਂ ਥਾਣੇ ‘ਚ ਸ਼ੁੱਕਰਵਾਰ ਸ਼ਾਮ ਨੂੰ ਹੋਏ 4 ਬੰਬ ਧਮਾਕਿਆਂ ‘ਚ ਜਿੱਥੇ 24 ਘੰਟੇ ਬੀਤ ਜਾਣ ‘ਤੇ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ। ਉੱਥੇ ਸੋਸ਼ਲ ਮੀਡੀਆ ‘ਚ ਵਾਇਰਲ ਹੋਏ  ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ […]
ਪੰਜਾਬ 

ਇੱਕੋ ਸੀਟ ‘ਤੇ ਚੋਣ ਲੜਨ ਲਈ ਦੋ ਕਾਂਗਰਸੀ ਆਗੂਆਂ ‘ਚ ਝੜਪ

ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। 19 ਸਤੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਜਿੱਥੇ ਕਾਂਗਰਸੀਆਂ ‘ਤੇ ਅਕਾਲੀਆਂ ਨੂੰ ਇਨ੍ਹਾਂ ਚੋਣਾਂ ਦੇ ਪੱਤਰ ਦਾਖਲ ਨਾ ਕਰਨ ਦੇ ਦੋਸ਼ ਲੱਗੇ ਹਨ, ਉੱਥੇ ਹੀ ਜ਼ਿਲ੍ਹਾ ਫਿਰੋਜ਼ਪੁਰ ‘ਚ ਇੱਕ ਸੀਟ ‘ਤੇ ਚੋਣ ਲੜਨ ਲਈ ਤਿਆਰ ਦੋ ਕਾਂਗਰਸ ਦੇ ਆਗੂਆਂ ਵਿਚਕਾਰ ਝੜਪ ਹੋਣ ਦਾ […]
ਪੰਜਾਬ 

ਯੂਐਸ ਓਪਨ: ਜੋਕੋਵਿਚ ਦਾ ਖ਼ਿਤਾਬੀ ਮੁਕਾਬਲਾ ਪੋਤਰੋ ਨਾਲ 

ਵਿਸ਼ਵ ਨੰਬਰ 1 ਨਡਾਲ ਨੇ ਸੱਟ ਕਾਰਨ ਛੱਡਿਆ ਸੈਮੀਫਾਈਨਲ ਨਿਊਯਾਰਕ, 8 ਸਤੰਬਰ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਲਗਾਤਾਰ ਸੈੱਟਾਂ ‘ਚ ਜਿੱਤ ਦੀ ਬਦੌਲਤ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ. ਓਪਨ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਹ ਖ਼ਿਤਾਬ ਲਈ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨਾਲ ਭਿੜਨਗੇ ਜਿੰਨ੍ਹਾਂ ਨੂੰ ਵਿਸ਼ਵ ਨੰਬਰ ਇੱਕ ਖਿਡਾਰੀ […]
Breaking News  ਖੇਡ ਮੈਦਾਨ 

ਓਸਾਕਾ ਆਪਣੀ ਆਦਰਸ਼ ਸੇਰੇਨਾ ਨਾਲ ਭਿੜੇਗਾ ਓਪਨ ਖਿ਼ਤਾਬ ਲਈ

ਪਿਛਲੀ ਜੇਤੂ ਮੇਡਿਸਨ ਹਾਰੀ   20 ਸਾਲਾ ਓਸਾਕਾ ਆਪਣੀ ਪ੍ਰੇਰਣਾਸ੍ਰੋਤ 36 ਸਾਲਾ ਸੇਰੇਨਾ ਵਿਰੁੱਧ ਖੇਡੇਗੀ ਫਾਈਨਲ ਗਰੈਂਡ ਸਲੈਮ ਦੇ ਸਿੰਗਲ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਜਾਪਾਨੀ ਖਿਡਾਰੀ ਬਣੀ ਓਸਾਕਾ ਨਿਉਯਾਰਕ, 7 ਸਤੰਬਰ ਜਾਪਾਨ ਦੀ ਨਾਓਮੀ ਓਸਾਕਾ ਨੇ ਪਿਛਲੀ ਜੇਤੂ ਅਤੇ ਮਹਿਲਾਵਾਂ ਦੇ ਡਰਾਅ ‘ਚ ਬਚੀ ਅੱਵਲ ਦਰਜਾ ਅਮਰੀਕਾ ਦੀ ਮੈਡਿਸਨ ਕੀਜ਼ ਨੂੰ ਉਲਟਫੇਰ ਦਾ ਸ਼ਿਕਾਰ […]
Breaking News  ਖੇਡ ਮੈਦਾਨ