China

Train Accident: ਰੇਲਗੱਡੀ ਦੀ ਲਪੇਟ ’ਚ ਆਉਣ ਨਾਲ 11 ਰੇਲਵੇ ਕਰਮਚਾਰੀਆਂ ਦੀ ਮੌਤ, ਦੋ ਜ਼ਖਮੀ

Train Accident: ਯੂਨਾਨ, (ਆਈਏਐਨਐਸ)। ਚੀਨ ਦੇ ਦੱਖਣ-ਪੱਛਮੀ ਯੂਨਾਨ ਪ੍ਰਾਂਤ ਵਿੱਚ ਵੀਰਵਾਰ ਸਵੇਰੇ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ। ਇੱਕ ਟੈਸਟ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ 11 ਰੇਲਵੇ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਟੈਸਟ ਰੇਲਗੱਡੀ ਨੰਬਰ 55537 ਭੂਚਾਲ ਮਾਪਣ ਵਾਲੇ ਉਪਕਰਣਾਂ ਦੀ ਜਾਂਚ ਲਈ ਵਰਤੀ ਜਾ ਰਹੀ ਸੀ। ਟੈਸਟ ਦੌਰਾਨ, […]
Breaking News  ਕੁੱਲ ਜਹਾਨ  ਖਾਸ ਖਬਰ 

Jyoti Malhotra: ਪਾਕਿਸਤਾਨ ਤੇ ਚੀਨ ਤੋਂ ਬਾਅਦ ਹੁਣ ਜੋਤੀ ਮਲਹੋਤਰਾ ਦਾ ਬੰਗਲਾਦੇਸ਼ ਕੁਨੈਕਸ਼ਨ ਵੀ ਆਇਆ ਸਾਹਮਣੇ

Jyoti Malhotra: ਚੰਡੀਗੜ੍ਹ, (ਆਈਏਐਨਐਸ)। ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਰਿਆਣਾ ਦੇ ਮਸ਼ਹੂਰ ਯੂਟਿਊਬਰ ਅਤੇ ਟ੍ਰੈਵਲ ਬਲੌਗਰ ਜੋਤੀ ਮਲਹੋਤਰਾ ਬਾਰੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਹਰਿਆਣਾ ਪੁਲਿਸ ਅਤੇ ਜਾਂਚ ਏਜੰਸੀ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਜੋਤੀ ਪਾਕਿਸਤਾਨ ਅਤੇ ਚੀਨ ਤੋਂ ਬਾਅਦ ਬੰਗਲਾਦੇਸ਼ ਜਾਣ ਦੀ ਵੀ ਯੋਜਨਾ […]
ਦੇਸ਼  Breaking News  ਕੁੱਲ ਜਹਾਨ  ਸੂਬੇ  ਹਰਿਆਣਾ  ਖਾਸ ਖਬਰ 

ਚੀਨ ਦੀ ਘੇਰਾਬੰਦੀ

ਚੀਨ (China) ਦੇ ਵਿਰੋਧ ਦੇ ਬਾਵਜ਼ੂਦ ਅਮਰੀਕਾ ਨੇ ਤਿੱਬਤ-ਚੀਨ ਵਿਵਾਦ ’ਚ ਤਿੱਬਤ ਦੀ ਹਮਾਇਤ ਸਬੰਧੀ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿੱਲ ’ਤੇ ਰਾਸ਼ਟਰਪਤੀ ਜੋ ਬਾਇਡੇਨ ਨੇ ਸਹੀ ਪਾ ਦਿੱਤੀ ਹੈ। ਇਸ ਬਿੱਲ ਅਨੁਸਾਰ ਚੀਨ ਨੂੰ ਤਿੱਬਤ ਸਬੰਧੀ ਤਿੱਬਤੀ ਆਗੂ ਦਲਾਈਨਾਮਾ ਨਾਲ ਬਿਨਾਂ ਸ਼ਰਤ ਗੱਲ ਕਰਨ ਲਈ ਕਿਹਾ ਗਿਆ ਹੈ। ਇਹ ਘਟਨਾ ਚੱਕਰ ਜਿੱਥੇ ਚੀਨ […]
Breaking News  ਸੰਪਾਦਕੀ  ਖਾਸ ਖਬਰ 

ਚੀਨ ਦਾ ਭਾਰਤ ਖਿਲਾਫ ਨਵਾਂ ਪੈਂਤੜਾ

ਚੀਨ (China) ਦਾ ਭਾਰਤ ਵਿਰੋਧੀ ਨਜ਼ਰੀਆ ਬਦਲਦਾ ਨਜ਼ਰ ਨਹੀਂ ਆ ਰਿਹਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਸ਼ਮੀਰ ਮਾਮਲੇ ’ਚ ਫਿਰ ਜ਼ਹਿਰ ਉਗਲਿਆ ਹੈ। ਦੋਵਾਂ ਆਗੂਆਂ ਨੇ ਜਾਰੀ ਇੱਕ ਸਾਂਝੇ ਬਿਆਨ ’ਚ ਕਸ਼ਮੀਰ ਮਾਮਲੇ ’ਚ ਕਿਹਾ ਹੈ ਕਿ ਉਹ ਭਾਰਤ ਦੀ ਇੱਕਤਰਫਾ ਕਾਰਵਾਈ ਨੂੰ ਸਹਿਣ ਨਹੀਂ ਕਰਨਗੇ। ਚੀਨ […]
ਦੇਸ਼  Breaking News  ਸੰਪਾਦਕੀ  ਕੁੱਲ ਜਹਾਨ 

ਜਲਵਾਯੂ ਤਬਦੀਲੀ ਦੇ ਭਿਆਨਕ ਖਤਰੇ

ਜਲਵਾਯੂ ਤਬਦੀਲੀ ਕਾਰਨ ਚੀਨ ’ਚ ਦਹਿਸ਼ਤ ਵਾਲੇ ਹਾਲਾਤ ਹਨ ਪਿਛਲੇ ਦਿਨੀਂ ਹੋਈ ਹੋਈ ਭਾਰੀ ਵਰਖਾ ਨੇ ਜਨਜੀਵਨ ਠੱਪ ਕਰਕੇ ਰੱਖ ਦਿੱਤਾ ਸੀ ਇੱਕ ਹਜ਼ਾਰ ਸਕੂਲਾਂ ’ਚ ਛੁੱਟੀਆਂ ਰੱਖੀਆਂ ਗਈਆਂ ਹਨ। ਸਮੁੰਦਰੀ ਖੇਤਰਾਂ ਵੱਲ ਜਾਣ ਤੋਂ ਆਮ ਲੋਕਾਂ ਨੂੰ ਸਰਕਾਰ ਨੇ ਰੋਕ ਦਿੱਤਾ ਗਿਆ। ਜੂਨ 2022 ਅੰਦਰ ਵੀ ਭਿਆਨਕ ਹੜ੍ਹ ਆਏ ਸਨ ਇਹ ਹਾਲ ਸਿਰਫ਼ ਚੀਨ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

Earthquake: ਤਾਈਵਾਨ ’ਚ 6.3 ਤੀਬਰਤਾ ਦਾ ਭੂਚਾਲ, ਚੀਨ-ਜਾਪਾਨ ਤੇ ਫਿਲੀਪੀਨਜ਼ ’ਚ ਵੀ ਹਿੱਲੀ ਧਰਤੀ

6 ਘੰਟਿਆਂ ’ਚ 80 ਝਟਕੇ ਕੀਤੇ ਮਹਿਸੂਸ | Earthquake ਤਾਈਪੇ/ਟੋਕੀਓ (ਏਜੰਸੀ)। ਇਸ ਮਹੀਨੇ ਤਾਈਵਾਨ ’ਚ ਇੱਕ ਵਾਰ ਫਿਰ ਵੱਡਾ ਭੂਚਾਲ ਆਇਆ ਹੈ। ਦੇਸ਼ ਦੇ ਪੂਰਬੀ ਤੱਟ ’ਤੇ ਸੋਮਵਾਰ ਸ਼ਾਮ 5 ਵਜੇ ਤੋਂ 12 ਵਜੇ ਦਰਮਿਆਨ 80 ਤੋਂ ਜ਼ਿਆਦਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਤੀਬਰਤਾ 6.3 ਤੇ 6 ਦਰਜ ਕੀਤੀ […]
Breaking News  ਕੁੱਲ ਜਹਾਨ  ਖਾਸ ਖਬਰ 

China : ਚੀਨ ਦਾ ਅੜੀਅਲ ਰਵੱਈਆ

ਦੱਖਣੀ ਚੀਨ ਸਾਗਰ ’ਚ ਚੀਨ ਦਾ ਰਵੱਈਆ ਦਾਬੇਮਾਰ ਹੀ ਹੈ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਫਿਲੀਪੀਂਸ ਦੇ ਆਪਣੇ ਦੌਰੇ ਦੌਰਾਨ ਫਿਲੀਪੀਂਸ ਦੀ ਖੁਦਮੁਖਤਿਆਰੀ ਦੀ ਹਮਾਇਤ ਕੀਤੀ ਹੈ ਚੀਨ ਨੇ ਇਸ ਦਾ ਤੱਟਫੱਟ ਜਵਾਬ ਦਿੱਤਾ ਹੈ ਤੇ ਕਿਹਾ ਹੈ ਕਿ ਚੀਨ ਦੇ ਮਾਮਲੇ ’ਚ ਕਿਸੇ ਹੋਰ ਦੇਸ਼ ਨੂੰ ਦਖਲ਼ ਦੇਣ ਦਾ ਕੋਈ ਅਧਿਕਾਰ ਨਹੀਂ ਹੈ। […]
Breaking News  ਸੰਪਾਦਕੀ  ਕੁੱਲ ਜਹਾਨ  ਖਾਸ ਖਬਰ 

China : ਚੀਨ ਦੀ ਫਾਲਤੂ ਦਖਲਅੰਦਾਜ਼ੀ

ਭਾਰਤ ਦੀ ਏਕਤਾ ਅਤੇ ਅਖੰਡਤਾ ’ਚ ਦਖਲ਼ਅੰਦਾਜ਼ੀ ਦੀ ਚੀਨ ਦੀ ਪੁਰਾਣੀ ਆਦਤ ਜਿਉਂ ਦੀ ਤਿਉਂ ਕਾਇਮ ਹੈ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣਾਚਲ ’ਚ ਸੇਲਾ ਸੁਰੰਗ ਦਾ ਉਦਘਾਟਨ ਕੀਤਾ ਸੀ ਚੀਨ ਅਰੁਣਾਚਲ ਵਿਚਲੇ ਸਿਰਫ਼ ਵਿਕਾਸ ਕਾਰਜਾਂ ਤੋਂ ਹੀ ਔਖਾ ਨਹੀਂ ਸਗੋਂ ਭਾਰਤ ਦੇ ਰਾਸ਼ਟਰੀ ਆਗੂਆਂ ਦੀ ਇੱਥੇ ਮੌਜ਼ੂਦਗੀ ’ਤੇ ਵੀ ਸਖਤ ਇਤਰਾਜ਼ ਕਰਦਾ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

Maldives : ਮਾਲਦੀਵ ’ਚ ਚੀਨ ਦਾ ਪਰਛਾਵਾਂ

ਮਾਲਦੀਵਜ਼ ਦੇ ਚੀਨ ਹਮਾਇਤੀ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਉਹੀ ਕਦਮ ਚੁੱਕਿਆ ਜਿਸ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਚੀਨ ਦਾ ਦੌਰਾ ਕਰਕੇ ਵਤਨ ਪਰਤੇ ਮੁਇਜ਼ੂ ਨੇ ਇੱਕਦਮ ਸਖ਼ਤ ਲਹਿਜੇ ’ਚ ਕਿਹਾ ਸੀ ਕਿ ਮਾਲਦੀਵ ਨੂੰ ਕੋਈ ਧਮਕਾ ਨਹੀਂ ਸਕਦਾ ਉਹਨਾਂ ਦਾ ਨਿਸ਼ਾਨਾ (ਬਿਨਾਂ ਨਾਂਅ ਦੇ) ਭਾਰਤ ਹੀ ਸੀ ਅਗਲੇ ਦਿਨ ਮੁਇਜ਼ੂ ਨੇ ਫੈਸਲਾ ਸੁਣਾ ਦਿੱਤਾ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਚੀਨ ਦਾ ਦੋਗਲਾ ਚਿਹਰਾ

ਸੁਪਰੀਪ ਕੋਰਟ ਨੇ ਜੰਮੂ ਕਸ਼ਮੀਰ ’ਚ ਭਾਰਤ ਦੀ ਸ਼ਮੂਲੀਅਤ ਸਬੰਧੀ ਪਿਛਲੇ ਦਿਨੀਂ ਸਪੱਸ਼ਟ ਕਰ ਦਿੱਤਾ ਸੀ ਕਿ ਸੂਬਾ ਭਾਰਤ ਦਾ ਅਟੱੁਟ ਅੰਗ ਹੈ ਫੈਸਲੇ ਤੋਂ ਤਿੰਨ ਦਿਨ ਬਾਅਦ ਹੀ ਚੀਨ ਨੇ ਫੈਸਲੇ ’ਤੇ ਇਤਰਾਜ਼ ਕਰਦਿਆਂ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਭਾਰਤ ਦੇ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਪੁਲਾੜ ’ਚ ਵੱਡਾ ਇਤਿਹਾਸ ਰਚਣ ਦੀ ਤਿਆਰੀ ’ਚ ਚੀਨ, ਅਮਰੀਕਾ ਵੀ ਹੈਰਾਨ!

ਬੀਜਿੰਗ (ਏਜੰਸੀ)। ਚੀਨ ਵੀਰਵਾਰ ਨੂੰ ਤਿਆਨਗੋਂਗ ਪੁਲਾੜ ਸਟੇਸ਼ਨ ਲਈ ਤਿੰਨ ਮੈਂਬਰੀ ਚਾਲਕ ਦਲ ਦੇ ਨਾਲ ਸੇਨਜੂ-17 ਮਨੁੱਖ ਵਾਲੇ ਪੁਲਾੜ ਯਾਨ ਨੂੰ ਲਾਂਚ ਕਰੇਗਾ। ਚਾਈਨਾ ਮੈਨਡ ਸਪੇਸ ਏਜੰਸੀ ਦੇ ਡਿਪਟੀ ਡਾਇਰੈਕਟਰ ਲਿਨ ਜਿਕਿਯਾਂਗ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਲਿਨ ਨੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਸੇਨਝੋ-17 ਮਨੁੱਖ ਵਾਲੇ ਪੁਲਾੜ ਯਾਨ ਨੂੰ 26 ਅਕਤੂਬਰ […]
Breaking News  ਕੁੱਲ ਜਹਾਨ  ਖਾਸ ਖਬਰ 

ਨੇਪਾਲ ’ਚ ਵਧ ਰਿਹਾ ਚੀਨ

ਚੀਨ ਨੇ ਨੇਪਾਲ ਨਾਲ 12 ਸਮਝੌਤੇ ਕੀਤੇ ਹਨ, ਜਿਸ ਵਿੱਚ ਬੁਨਿਆਦੀ ਢਾਂਚਾ ਸਿੱਖਿਆ, ਖੇਤੀ ਤੇ ਤਕਨੀਕ ’ਤੇ ਜ਼ੋਰ ਦਿੱਤਾ ਗਿਆ ਹੈ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਚੀਨ ਦੇ ਦੌਰੇ ’ਤੇ ਹਨ ਚੀਨ ਵੱਲੋਂ ਨੇਪਾਲ ਨੂੰ ਬੜੇ ਖੁੱਲ੍ਹੇ ਦਿਲ ਨਾਲ ਪੇਸ਼ਕਸ਼ ਕੀਤੀ ਜਾ ਰਹੀ ਹੈ ਇਸ ਘਟਨਾਚੱਕਰ ਨੂੰ ਜੀ-20 ਸੰਮੇਲਨ ਦੀ ਚਰਚਾ ਦੇ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 
Ad Ad Ad