Chhattisgarh

ਛੱਤੀਸਗੜ੍ਹ ’ਚ ਨਕਸਲੀ ਹਮਲੇ

ਛੱਤੀਸਗੜ੍ਹ ’ਚ ਨਕਸਲੀ ਹਮਲੇ ਫਿਰ ਤੇਜ਼ ਹੋ ਗਏ ਹਨ ਸੁਕਮਾ ’ਚ ਹੋਏ ਹਮਲੇ ’ਚ ਇੱਕ ਏਐੱਸਆਈ ਸ਼ਹੀਦ ਹੋ ਗਿਆ। ਪਿਛਲੇ ਕਈ ਦਿਨਾਂ ਤੋਂ ਹਮਲੇ ਹੋ ਰਹੇ ਹਨ ਇੱਕ ਘਟਨਾ ’ਚ ਦੋ ਨਕਸਲੀ ਵੀ ਮਾਰੇ ਗਏ ਹਨ ਸੂਬੇ ਦੀ ਨਵੀਂ ਚੁਣੀ ਵਿਸ਼ਨੂੰ ਸਾਏ ਸਰਕਾਰ ਦੀ ਇਹ ਪਹਿਲੀ ਪ੍ਰੀਖਿਆ ਹੈ ਸੂਬਾ ਸਰਕਾਰ ਨੂੰ ਨਕਸਲੀ ਹਿੰਸਾ ਨਾਲ ਨਜਿੱਠਣ […]
ਦੇਸ਼  Breaking News  ਖਾਸ ਖਬਰ  ਵਿਚਾਰ  ਸੰਪਾਦਕੀ 

(Rajasthan New CM: ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਸੀਐਮ ਸਬੰਧੀ ਆਈ ਵੱਡੀ ਅਪਡੇਟ

ਜੈਪੁਰ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਵਿਧਾਇਕ ਦਲ ਦੇ ਆਗੂਆਂ ਦੀ ਚੋਣ ਲਈ ਨਿਗਰਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। (Rajasthan New CM) ਪਾਰਟੀ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਜ ਸਭਾ ਮੈਂਬਰ ਸਰੋਜ ਪਾਂਡੇ ਅਤੇ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਰਾਜਸਥਾਨ, […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ  ਰਾਜਸਥਾਨ 

ਨਕਸਲੀਆਂ ਵੱਲੋਂ ਲਾਏ IED Blast ’ਚ ਦੋ ਮਜ਼ਦੂਰਾਂ ਦੀ ਮੌਤ

ਨਰਾਇਣਪੁਰ (ਏਜੰਸੀ)। ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ’ਚ ਨਕਸਲੀਆਂ ਵੱਲੋਂ ਲਾਏ ਗਏ ਆਈਈਡੀ ਧਮਾਕੇ ’ਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਐੱਸਪੀ ਪੁਸ਼ਕਰ ਸ਼ਰਮਾ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਮਜ਼ਦੂਰ ਛੋਟੇ ਡਾਂਗਰ ਥਾਣੇ ਅਧੀਨ ਆਉਂਦੀ ਅਮਦਾਈ ਮਾਈਨਜ਼ ’ਚ ਕੰਮ ਕਰਨ ਜਾ ਰਹੇ ਸਨ। ਇਸ ਦੌਰਾਨ ਖਾਣਾਂ ਨੇੜੇ ਨਕਸਲੀਆਂ ਵੱਲੋਂ ਰੱਖੀ ਬਾਰੂਦੀ ਸੁਰੰਗ […]
ਦੇਸ਼  Breaking News  ਖਾਸ ਖਬਰ 

Weather Update : ਆਉਣ ਵਾਲੇ 24 ਘੰਟਿਆਂ ਦਰਮਿਆਨ ਇਨ੍ਹਾਂ ਸੂਬਿਆਂ ’ਚ ਭਾਰੀ ਮੀਂਹ ਦਾ ਅਲਰਟ, ਹੁਣੇ ਵੇਖੋ

ਨਵੀਂ ਦਿੱਲੀ, (ਸੱਚ ਕਹੂੰ ਨਿਊਜ਼)। ਦੇਸ਼ ਭਰ ’ਚ ਇਕ ਹਫਤੇ ਤੋਂ ਲੇਟ ਹੋਏ ਮਾਨਸੂਨ ਨੇ ਹੁਣ ਤੇਜ਼ ਰਫਤਾਰ ਫੜ ਲਈ ਹੈ। ਉੱਤਰ-ਪੱਛਮੀ ਰਾਜਾਂ ’ਚ ਮਾਨਸੂਨ ਸੀਜਨ ’ਚ ਹੁਣ ਤੱਕ ਆਮ ਨਾਲੋਂ 46 ਫੀਸਦੀ ਜ਼ਿਆਦਾ ਮੀਂਹ ਪਿਆ ਹੈ। ਦੇਸ਼ ਦੇ ਪੂਰਬੀ, ਮੱਧ, ਉੱਤਰ-ਪੱਛਮੀ ਅਤੇ ਪੱਛਮੀ ਰਾਜਾਂ ’ਚ ਮਾਨਸੂਨ 4 ਦਿਨਾਂ ਤੱਕ ਸਰਗਰਮ ਰਹੇਗਾ। (Weather Update) ਮਹਾਰਾਸ਼ਟਰ […]
ਦੇਸ਼  Breaking News  ਖਾਸ ਖਬਰ 

ਛੱਤੀਸਗੜ੍ਹ ’ਚ ਧਮਾਕਾ, ਸੁਰੱਖਿਆ ਬਲਾਂ ਦੀਆਂ ਗੱਡੀਆਂ ਉਡਾਈਆਂ, 11 ਜਵਾਨ ਸ਼ਹੀਦ

ਛੱਤੀਸਗੜ੍ਹ ਵਿੱਚ ਨਕਸਲੀਆਂ ਵੱਲੋਂ ਗੱਡੀ ਨੂੰ ਉਡਾਉਣ ਨਾਲ ਡਰਾਈਵਰ ਸਮੇਤ 11 ਜਵਾਨ ਹੋਏ ਸ਼ਹੀਦ ਦੰਤੇਵਾੜਾ (ਏਜੰਸੀ)। ਛੱਤੀਸਗੜ੍ਹ (Chhattisgarh) ਦੇ ਘੁਰ ਨਕਸਲ ਪ੍ਰਭਾਵਿਤ ਦਾਂਤੇਵਾੜਾ ਜ਼ਿਲ੍ਹੇ ’ਚ ਗਸ਼ਤ ਤੋਂ ਵਾਪਸ ਪਰਤ ਰਹੇ ਜਵਾਨਾਂ ਦੇ ਵਾਹਨਾਂ ਨੂੰ ਉਡਾਉਣ ਨਾਲ ਸੁਰੱਖਿਆ ਬਲਾਂ ਦੇ 11 ਜਵਾਨ ਸ਼ਹੀਦ ਹੋ ਗਏ, ਜਦਕਿ ਕੁਝ ਜਵਾਨ ਜਖਮੀ ਵੀ ਹੋ ਗਏ। ਪੁਲਿਸ ਤੋਂ ਪ੍ਰਾਪਤ ਜਾਣਕਾਰੀ […]
ਦੇਸ਼  Breaking News  ਖਾਸ ਖਬਰ 

ਅੰਡਰ 14 ਟੂਰਨਾਮੈਂਟ: ਫਤਿਆਬਾਦ ਨੇ ਜੀਂਦ ਨੂੰ ਹਰਾਇਆ

ਫਤਿਆਬਾਦ ਦੇ ਅਭਿਮੰਨਿਊ ਜੱਗਾ ਬਣੇ ਮੈਨ ਆਫ ਦ ਮੈਚ ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। ਦੂਜੇ ਐਮਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਦੇ 11ਵੇਂ ਦਿਨ ਸ਼ੁੱਕਰਵਾਰ ਨੂੰ ਅਪੈਕਸ ਕ੍ਰਿਕਟ ਅਕਾਦਮੀ ਫਤਿਆਬਾਦ ਅਤੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਦਰਮਿਆਨ ਖੇਡਿਆ ਗਿਆ ਜਿਸ ‘ਚ ਫਤਿਆਬਾਦ ਦੀ ਟੀਮ ਨੇ 80 ਦੌੜਾਂ ਨਾਲ ਜਿੱਤ ਹਾਸਲ ਕੀਤੀ ਸ਼ੁੱਕਰਵਾਰ ਨੂੰ ਮੁੱਖ ਮਹਿਮਾਨ ਵਜੋਂ ਚੌਧਰੀ […]
ਖੇਡ ਮੈਦਾਨ 

ਛੱਤੀਸਗੜ੍ਹ। ਨਕਸਲਵਾਦੀਆਂ ਨੇ ਸੀਏਐਫ ਕੈਂਪ ਦੇ ਰਸਤੇ ‘ਚ ਲਾਇਆ ਵਿਸਫੋਟਕ

ਸੈਨਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਕੋਸ਼ਿਸ਼ ਨਕਸਲਵਾਦੀ ਸੈਨਿਕਾਂ ਅਤੇ ਪਿੰਡ ਵਾਸੀਆਂ ਨੂੰ ਨਿਸ਼ਾਨਾ ਬਣਾਉਣ ਲਈ ਨਿਰੰਤਰ ਕਰ ਰਹੇ ਹਨ ਕੋਸ਼ਿਸ਼ ਲਗਭਗ 10 ਸਾਲਾਂ ਬਾਅਦ, ਇੱਥੇ ਬਣਾਇਆ ਗਿਆ ਰਸਤਾ
ਦੇਸ਼  Breaking News 

ਸਮੁੱਚੇ ਮੱਧ ਪ੍ਰਦੇਸ਼ ‘ਚ ਬਿਖਰੇ ਹੋਲੀ ਦੇ ਰੰਗ, ਪ੍ਰਸ਼ਾਸਨ ਮੁਸਤੈਦ

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾ ਨੇ ਇਸ ਵਾਰ ਹੋਲੀ ਨਾ ਮਨਾਉਣ ਦਾ ਕੀਤਾ ਫੈਸਲਾ ਭੋਪਾਲ, ਏਜੰਸੀ। ਮੱਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅੱਜ ਹੋਲੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ। ਲੋਕਸਭਾ ਚੋਣਾਂ ਕਾਰਨ ਪੁਲਿਸ ਪ੍ਰਸ਼ਾਸਨ ਬੇਹੱਦ ਮੁਸਤੈਦ ਹਨ। ਇਸ ਦਰਮਿਆਨ ਲੋਕਾਂ ਦਾ ਉਤਸਾਹ ਅਸਮਾਨ ‘ਤੇ ਹੈ। ਰਾਜਪਾਲ ਆਨੰਦੀਬੇਨ ਪਟੇਲ ਨੇ ਪ੍ਰਦੇਸ਼ ਦੇ ਲੋਕਾਂ ਨੂੰ […]
ਦੇਸ਼ 

ਛੱਤੀਸਗੜ੍ਹ ਦੇ ਮੁੱਖ ਮੰਤਰੀ ਦਾ ਹੋਇਆ ਐਲਾਨ

ਭੂਪੇਸ਼ ਬਘੇਲ ਹੋਣਗੇ ਛੱਤੀਸਗੜ੍ਹ ਦੇ ਮੁੱਖਮੰਤਰੀ ਰਾਏਪੁਰ। ਭੂਪੇਸ਼ ਬਘੇਲ ਛੱਤੀਸਗੜ੍ਹ ਤੋਂ 15 ਸਾਲਾਂ ਬਾਅਦ ਸੱਤਾ ‘ਚ ਆਈ ਕਾਂਗਰਸ ਵਿਧਾਇਕ ਦਲ ਦੇ ਅੱਜ ਨੇਤਾ ਚੁਣ ਲਏ ਗਏ। ਸ੍ਰੀ ਬਘੇਲ ਰਾਜ ਦੇ ਨਵੇ ਮੁੱਖ ਮੰਤਰੀ ਹੋਣਗੇ। ਪਾਰਟੀ ਦੇ ਮੱਲਿਕਾ ਖੜਗੇ ਅਤੇ ਰਾਜ ਦੇ ਪ੍ਰਭਾਰੀ ਪੀ.ਐਸ. ਪੂਨੀਆਂ ਦੀ ਮੌਜੂਦਗੀ ‘ਚ ਨਵੀਨਕਰਨ ਵਿਧਾਇਕਾਂ ਦੀ ਪ੍ਰਦੇਸ਼ ਕਾਂਗਰਸ ਕਾਰਜਕਾਲ ‘ਚ ਹੋਏ […]
ਦੇਸ਼ 

ਛਤੀਸਗੜ੍ਹ ਵਿੱਚ ਨਕਸਲੀ ਹਮਲਾ, ਇੱਕ ਜਵਾਨ ਜਖ਼ਮੀ

ਕਾਂਕੇਰ ਜਿਲ੍ਹੇ ਵਿੱਚ ਇੱਕ ਤੋਂ ਬਾਅਦ ਇੱਕ ਛੇ ਸੀਰੀਅਲ ਧਮਾਕੇ ਕੀਤੇ ਏਜੰਸੀ, ਜਗਦਲਪੁਰ ਛਤੀਸਗੜ੍ਹ ਦੇ ਕਾਂਕੇਰ ਜਿਲ੍ਹੇ ‘ਚ ਅੱਜ ਵਿਧਾਨਸਭਾ ਚੋਣ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਕਰਕੇ ਛੇ ਧਮਾਕੇ ਕੀਤੇ, ਜਿਸ ‘ਚ ਸਰਹੱਦ ਸੁਰੱਖਿਆ ਬਲ ਇੱਕ ਉਪ ਇੰਸਪੈਕਟਰ ਮਹਿੰਦਰ ਸਿੰਘ ਜਖ਼ਮੀ ਹੋ ਗਏ। ਉੱਥੇ ਹੀ ਬੀਜਾਪੁਰ ਜਿਲ੍ਹੇ ‘ਚ ਮੁਕਾਬਲੇ ‘ਚ ਇੱਕ ਨਕਸਲੀ ਢੇਰ ਹੋ […]
ਦੇਸ਼ 

ਨਕਸਲੀ ਹਮਲਾ : ਦਿੱਲੀ ਦੂਰਦਰਸ਼ਨ ਦਾ ਕੈਮਰਾਮੈਨ ਤੇ ਦੋ ਪੁਲਿਸ ਮੁਲਾਜ਼ਮ ਸ਼ਹੀਦ

ਦੰਤੇਵਾੜਾ, ਏਜੰਸੀ। ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ‘ਚ ਨਕਸਲੀਆਂ ਦੇ ਘਾਤ ਲਗਾ ਕੇ ਕੀਤੇ ਗਏ ਹਮਲੇ ‘ਚ ਅੱਜ ਦੂਰਦਰਸ਼ਨ ਦਾ ਇੱਕ ਕੈਮਰਾਮੈਨ, ਪੁਲਿਸ ਦਾ ਇੱਕ ਸਹਾਇਕ ਇੰਸਪੈਕਟਰ ਤੇ ਇੱਕ ਜਵਾਨ ਸ਼ਹੀਦ ਹੋ ਗਿਆ| ਦੰਤੇਵਾੜਾ ਦੇ ਪੁਲਿਸ ਮੁਖੀ ਅਭਿਸ਼ੇਕ ਪੱਲਵ ਨੇ ਦੱਸਿਆ, ‘ਅਰਨਪੁਰ ਥਾਣੇ ਇਲਾਕੇ ਦੇ ਨੀਵਾਯਾ ‘ਚ ਮੰਗਲਵਾਰ ਨੂੰ ਨਕਸਲੀਆਂ ਨੇ ਘਾਤ ਲਗਾ ਕੇ ਹਮਲਾ ਕੀਤਾ […]
ਦੇਸ਼  Breaking News 

ਛਤੀਸਗੜ੍ਹ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 15 ਨਕਸਲੀ ਢੇਰ, ਦੋ ਗਿਰਫਤਾਰ

ਵੱਡੀ ਕਾਰਵਾਈ ‘ਚ ਆਈਈਡੀ ਤੇ 16 ਹਥਿਆਰ ਬਰਾਮਦ ਸੁਕਮਾ, ਏਜੰਸੀ। ਛਤੀਸਗੜ੍ਹ (Chhattisgarh) ਨਕਸਲ ਪ੍ਰਭਾਵਿਤ ਸੁਕਮਾ ਜਿਲ੍ਹੇ ‘ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 15 ਨਕਸਲੀ ਮਾਰੇ ਗਏ ਜਦੋ ਕਿ ਇਕ ਔਰਤ ਸਮੇਤ ਦੋ ਨਕਸਲੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਅਭਿਸ਼ੇਕ ਮੀਣਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੁਰੱਖਿਆ ਬਲਾਂ ਦੀ ਇਲਾਕੇ ‘ਚ […]
Breaking News  ਕੁੱਲ ਜਹਾਨ