champion
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪੰਜਾਬ ਨੂੰ ਹਰਾ ਕੇ ਗੁਜਰਾਤ ਬਣਿਆ ਬਿੱਗ ਬਾਊਟ ‘ਚੈਂਪੀਅਨ’
Published On
By Sach Kahoon Punjabi Desk
ਸ਼ਾਨਦਾਰ ਵਾਪਸੀ ਕਰਦੇ ਹੋਏ ਪੰਜਾਬ ਪੈਂਥਰਜ ਨੂੰ 4-3 ਨਾਲ ਹਰਾ ਕੇ ਲੀਗ ਦੇ ਪਹਿਲੇ ਸੈਸ਼ਨ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਨਵੀਂ ਦਿੱਲੀ, ਏਜੰਸੀ। ਗੁਜਰਾਤ ਜਾਈਂਟਸ ਨੇ ਕਪਤਾਨ ਅਮਿਤ ਪੰਘਲ ਤੇ ਸਕਾਟ ਫੋਰੇਸਟ ਦੇ ਦਮ ‘ਤੇ ਇੱਥੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਦੇ ਕੇਡੀ ਜਾਧਵ ਹਾਲ ‘ਚ ਖੇਡੀ ਗਈ ਬਿਗ ਬਾਊਟ ਇੰਡੀਅਨ ਬਾਕਸਿੰਗ ਲੀਗ ਦੇ ਰੋਮਾਂਚਕ […]
ਪੰਜਾਬੀ ‘ਵਰਸਿਟੀ ਬਣੀ ਉੱਤਰ ਭਾਰਤੀ ਅੰਤਰਵਰਸਿਟੀ ਮਹਿਲਾ ਹਾਕੀ ਚੈਂਪੀਅਨ
Published On
By Sach Kahoon Punjabi Desk
ਟੀਮ ਦੀ ਗੋਲ ਕੀਪਰ ਕਰਮਜੀਤ ਕੌਰ ਨੇ ਜਿੱਤਿਆ ਸਰਵੋਤਮ ਖਿਡਾਰਨ ਦਾ ਖਿਤਾਬ ਖੁਸ਼ਵੀਰ ਸਿੰਘ ਤੂਰ/ਪਟਿਆਲਾ। ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਪੰਜ ਰੋਜ਼ਾ ਉੱਤਰ ਭਾਰਤੀ ਅੰਤਰਵਰਸਿਟੀ ਮਹਿਲਾ ਹਾਕੀ ਖੇਡ ਮੁਕਾਬਲੇ ਅੱਜ ਸਫਲਤਾਪੂਰਵਕ ਮੁਕੰਮਲ ਹੋ ਗਏ ਹਨ। ਡਾ. ਗੁਰਦੀਪ ਕੌਰ ਰੰਧਾਵਾ ਨਿਰਦੇਸ਼ਕਾ ਖੇਡ ਵਿਭਾਗ ਦੀ ਅਗਵਾਈ ‘ਚ 15 ਨਵੰਬਰ ਤੋਂ ਸ਼ੁਰੂ ਹੋਏ ਇਨ੍ਹਾਂ ਖੇਡ ਮੁਕਾਬਲਿਆਂ […]
ਪੰਜਾਬ ਰਾਜ ਖੇਡਾਂ : ਪਟਿਆਲਾ ਬਣਿਆ ਓਵਰਆਲ ਚੈਂਪੀਅਨ
Published On
By Sach Kahoon Punjabi Desk
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਦੂਜਾ ਤੇ ਜਲੰਧਰ ਨੇ ਤੀਜਾ ਸਥਾਨ ਕੀਤਾ ਹਾਸਲ ਸਤਪਾਲ ਥਿੰਦ/ਫਿਰੋਜ਼ਪੁਰ। ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ੁਰੂ ਹੋਈਆਂ ਪੰਜਾਬ ਰਾਜ ਖੇਡਾਂ ਅੰਡਰ-18 (ਲੜਕੇ) ਅੱਜ ਤੀਜੇ ਦਿਨ ਸ਼ਾਨੋ ਸੌਕਤ ਸਮਾਪਤ ਹੋਈਆਂ, ਜਿਸ ਵਿੱਚ ਪਟਿਆਲਾ ਨੇ 41 ਅੰਕ ਲੈ ਕੇ ਓਵਰਆਲ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ […]
ਖਾਲਸਾ ਕਾਲਜ ਸੁਧਾਰ ਬਣਿਆ ਪੰਜਾਬ ਯੂਨੀਵਰਸਿਟੀ ਹਾਕੀ ਚੈਂਪੀਅਨ
Published On
By Sach Kahoon Punjabi Desk
ਰਾਮ ਗੋਪਾਲ ਰਾਏਕੋਟੀ/ਰਾਏਕੋਟ। ਵਿੱਦਿਅਕ ਅਤੇ ਖੇਡ ਖੇਤਰ ਵਿਚ ਵਿਸ਼ੇਸ਼ ਨਾਮਣਾ ਖੱਟਣ ਵਾਲੀ ਪ੍ਰਸਿੱਧ ਵਿੱਦਿਅਕ ਸੰਸਥਾ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਇਸ ਵਾਰ ਫਿਰ ਪੰਜਾਬ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਜਿੱਤ ਕੇ ਯੂਨੀਵਰਸਿਟੀ ਚੈਂਪੀਅਨ ਬਣਿਆ। ਪਿਛਲੇ ਲਗਾਤਾਰ 12 ਸਾਲਾਂ ਵਿਚੋਂ 11 ਸਾਲ ਇਹ ਚੈਂਪੀਅਨਸ਼ਿਪ ਸਧਾਰ ਕਾਲਜ ਦੇ ਨਾਂਅ ਹੀ ਰਹੀ ਹੈ। ਇਸ ਵਾਰ ਖ਼ਾਲਸਾ ਕਾਲਜ ਸੁਧਾਰ ਨੇ ਪੰਜਾਬ […]
ਬੰਗਲਾਦੇਸ਼ ਨੂੰ ਹਰਾ ਭਾਰਤ ਬਣਿਆ ਏਸ਼ੀਆ ਅੰਡਰ-19 ਚੈਂਪੀਅਨ
Published On
By Sach Kahoon Punjabi Desk
ਕੋਲੰਬੋ (ਏਜੰਸੀ)। ਖੱਬੇ ਹੱਥ ਦੇ ਸਪਿੱਨਰ ਅਰਥਵ ਅੰਕੋਲੇਕਰ ਦੀ 28 ਦੌੜਾਂ ‘ਤੇ ਪੰਜ ਵਿਕਟਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਭਾਰਤ ਦੀ ਅੰਡਰ-19 ਟੀਮ ਨੇ ਬੰਗਲਾਦੇਸ਼ ਨੂੰ ਇੱਥੇ ਏਸ਼ੀਆ ਕੱਪ ਦੇ ਰੋਮਾਂਚਕ ਫਾਈਨਲ ‘ਚ ਪੰਜ ਦੌੜਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂਅ ਕਰ ਲਿਆ ਭਾਰਤੀ ਟੀਮ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ […]
ਪੰਜਾਬ ਸਟੇਟ ਰੈਸਲਿੰਗ ਗਰੀਕੋ ਰੋਮਨ ‘ਚ ਫ਼ਰੀਦਕੋਟ ਚੈਂਪੀਅਨ ਬਣਿਆ
Published On
By Sach Kahoon Punjabi Desk
ਮਾਨਸਾ ਦੂਜੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੀਜੇ ਸਥਾਨ ‘ਤੇ ਰਹੇ ਫ਼ਰੀਦਕੋਟ (ਸੱਚ ਕਹੂੰ ਨਿਊਜ਼)। 23ਵੀਂ ਪੰਜਾਬ ਰੈਸਲਿੰਗ, ਗਰੀਕੋ ਰੋਮਨ ਚੈਂਪੀਅਨਸ਼ਿਪ ਫ਼ਰੀਦਕੋਟ ਦੇ ਜ਼ਿਮਨੇਜ਼ੀਅਮ ਹਾਲ ‘ਚ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਜ਼ਿਲ੍ਹਾ ਜੇਤੂ ਪਹਿਲਵਾਨਾਂ ਨੇ ਭਾਗ ਲਿਆ ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਫ਼ਰੀਦਕੋਟ ਦੇ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਸ਼ਰਨ ਕਰਦਿਆਂ 21 ਪੁਆਇੰਟ ਹਾਸਲ […]
ਟਰਾਫੇਲ ਨਡਾਲ ਬਣੇ ਯੂਐਸ ਓਪਨ ਦੇ ਚੈਂਪੀਅਨ
Published On
By Sach Kahoon Punjabi Desk
ਮੇਦਵੇਦੇਵ ਨੂੰ 7-5, 6-3, ਨਾਲ ਹਰਾ ਕੇ 19ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਿਆ ਨਿਊਯਾਰਕ (ਏਜੰਸੀ)। ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ ‘ਚ ਪੰਜਵਾਂ ਦਰਜਾ ਰੂਸ ਦੇ ਡੇਨਿਲ ਮੇਦਵੇਦੇਵ ਨੂੰ 7-5, 6-3, 5-7, 4-6, 6-4 ਨਾਲ ਹਰਾ ਕੇ ਸਾਲ ਦੇ ਚੌਥੈ ਅਤੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ […]
ਸੈਰੇਨਾ ਦਾ ਸੁਫਨਾ ਤੋੜ ਬਿਆਂਕੀ ਬਣੀ ਚੈਂਪੀਅਨ
Published On
By Sach Kahoon Punjabi Desk
ਗ੍ਰੈਂਡ ਸਲੇਮ ਜਿੱਤਣ ਵਾਲੀ ਪਹਿਲੀ ਕੈਨੇਡਾਈ ਖਿਡਾਰੀ ਬਣੀ | Tennis Tournament ਗਭਗ ਆਪਣੇ ਤੋਂ ਦੁੱਗਣੀ ਉਮਰ ਦੀ ਖਿਡਾਰਨ ਸੈਰੇਨਾ ਵਿਲੀਅਮਜ਼ ਨੂੰ 6-3,7-5 ਹਰਾਇਆ | Tennis Tournament ਨਿਊਯਾਰਕ (ਏਜੰਸੀ)। ਅਮਰੀਕਾ ਦੀ ਦਿੱਗਜ ਖਿਡਾਰੀ ਸੈਰੇਨਾ ਵਿਲੀਅਮਜ਼ ਦਾ 24ਵੇਂ ਗ੍ਰੈਂਡ ਸਲੇਮ ਖਿਤਾਬ ਦੀ ਬਰਾਬਰੀ ਕਰਨ ਦਾ ਸੁਫਨਾ ਇੱਕ ਵਾਰ ਫਿਰ ਟੁੱਟ ਗਿਆ ਕੈਨੇਡਾ ਦੀ 19 ਸਾਲ ਦੀ ਬਿਆਂਕਾ […]
ਸੁਪਰ ਓਵਰ ‘ਚ ਇੰਗਲੈਂਡ ਬਣਿਆ ਨਵਾਂ ਵਿਸ਼ਵ ਚੈਂਪੀਅਨ
Published On
By Sach Kahoon Punjabi Desk
44 ਸਾਲ ਬਾਅਦ ਇੰਗਲੈਂਡ ਦਾ ਸੁਫਨਾ ਪੂਰਾ ਹੋਇਆ 23 ਸਾਲ ਬਾਅਦ ਵਿਸ਼ਵ ਕੱਪ ਨੂੰ ਮਿਲਿਆ ਨਵਾਂ ਜੇਤੂ ਇੰਗਲੈਂਡ ਦੇ ਬੇਨ ਸਟੋਕਸ ਬਣੇ ਮੈਨ ਆਫ ਦਾ ਮੈਚ ਪਿਛਲੇ ਤਿੰਨ ਵਿਸ਼ਵ ਕੱਪ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ਾਂ ਨੇ ਹੀ ਜਿੱਤੇ, ਪਿਛਲੀ ਵਾਰ ਅਸਟਰੇਲੀਆ ਬਣਿਆ ਸੀ ਜੇਤੂ ਏਜੰਸੀ, ਲੰਦਨ ਮੇਜ਼ਬਾਨ ਇੰਗਲੈਂਡ ਨੇ ਇਤਿਹਾਸਕ ਲਾਰਡਜ਼ ਮੈਦਾਨ ‘ਤੇ ਸਾਹ […]
10 ਨਵੇਂ ਚਿਹਰਿਆਂ ਨਾਲ ਉੱਤਰੇਗੀ 1992 ਦੀ ਚੈਂਪੀਅਨ ਪਾਕਿ
Published On
By Sach Kahoon Punjabi Desk
ਨਵੀਂ ਦਿੱਲੀ | ਸਾਲ 1992 ਦੀ ਵਿਸ਼ਵ ਚੈਂਪੀਅਨ ਰਹੀ ਪਾਕਿਸਤਾਨ ਕ੍ਰਿਕਟ ਟੀਮ ਸਮੇਂ ਦੇ ਨਾਲ ਕਈ ਬਦਲਾਵਾਂ ‘ਚੋਂ ਲੰਘੀ ਪਰ ਉਸ ਦੀ ਮੌਜ਼ੂਦਾ ਸਥਿਤੀ ਖਾਸ ਮਜ਼ਬੂਤ ਨਹੀਂ ਹੈ ਜਿਸ ਨਾਲ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ਖਿਤਾਬ ਜਿੱਤਣ ਦੇ ਵੱਡੇ ਦਾਅਵੇਦਾਰਾਂ ‘ਚ ਉਸ ਨੂੰ ਨਹੀਂ ਗਿਣਿਆ ਜਾ ਰਿਹਾ ਹੈ, ਹਾਲਾਂਕਿ ਆਪਣੀ ਟੀਮ […]
ਵਿਧਰਭ ਫਿਰ ਚੈਂਪੀਅਨ ਬਣਨ ਤੋਂ ਪੰਜ ਵਿਕਟਾਂ ਦੂਰ
Published On
By Sach Kahoon Punjabi Desk
ਨਾਗਪੁਰ | ਖੱਬੇ ਹੱਥ ਦੇ ਸਪਿੱਨਰ ਆਦਿੱਤਿਆ ਸਰਵਟੇ (13 ਦੌੜਾਂ ‘ਤੇ 3 ਵਿਕਟਾਂ) ਦੀ ਇੱਕ ਹੋਰ ਖਤਰਨਾਕ ਗੇਂਦਬਾਜ਼ੀ ਨਾਲ ਪਿਛਲੇ ਚੈਂਪੀਅਨ ਵਿਦਰਭ ਰਣਜੀ ਟਰਾਫੀ ਫਾਈਨਲ ‘ਚ ਆਪਣਾ ਖਿਤਾਬ ਬਚਾਉਣ ਤੋਂ ਪੰਜ ਵਿਕਟਾਂ ਦੂਰ ਰਹਿ ਗਿਆ ਹੈ ਵਿਦਰਭ ਨੇ ਆਪਣੀ ਦੂਜੀ ਪਾਰੀ ‘ਚ 200 ਦੌੜਾ ਬਣਾਏ ਤੇ ਸੌਰਾਸ਼ਟਰ ਸਾਹਮਣੇ ਜਿੱਤ ਲਈ 206 ਦੋੜਾਂ ਦਾ ਟੀਚਾ ਰੱਖਿਆ ਪਰ ਸੌਰਾਸ਼ਟਰ […]
ਪੰਜਾਬ ਦੀ ਅੰਜ਼ੁਮ ਨੂੰ ਦੋ ਸੋਨ,ਲਗਾਤਾਰ ਦੂਸਰੇ ਸਾਲ ਰਾਸ਼ਟਰੀ ਚੈਂਪੀਅਨ
Published On
By Sach Kahoon Punjabi Desk
ਲਗਾਤਾਰ ਦੂਸਰੇ ਦਿਨ ਸੋਨ ਤਮਗਾ ਜਿੱਤਿਆ ਨਵੀਂ ਦਿੱਲੀ, 19 ਨਵੰਬਰ ਪੰਜਾਬ ਦੀ ਅੰਜ਼ੁਮ ਮੁਦਗਿਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਕੇਰਲ ਦੇ ਤ੍ਰਿਵੇਂਦਰਮ ‘ਚ ਚੱਲ ਰਹੀ 62ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਲਗਾਤਾਰ ਦੂਸਰੇ ਦਿਨ ਸੋਨ ਤਮਗਾ ਜਿੱਤ ਲਿਆ ਇਸ ਤੋਂ ਪਹਿਲਾਂ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ‘ਚ ਸੋਨ ਜਿੱਤਣ ਵਾਲੀ ਪੰਜਾਬ ਦੀ ਅੰਜ਼ੁਮ ਨੇ […]
