Chamba SUV Accident

Chamba SUV Accident: ਹਿਮਾਚਲ ’ਚ ਭਿਆਨਕ ਸੜਕ ਹਾਦਸਾ, ਖੱਡ ’ਚ ਡਿੱਗੀ ਐਸਯੂਵੀ, 7 ਮੌਤਾਂ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ’ਚ ਬੁੱਧਵਾਰ ਦੇਰ ਰਾਤ ਇੱਕ ਸੜਕ ਹਾਦਸੇ ’ਚ ਸੱਤ ਦੀ ਮੌਤ ਹੋ ਗਈ। ਚੰਬਾ-ਮਸਰੁੰਡ ਸੜਕ ’ਤੇ ਇੱਕ ਬੋਲੈਰੋ ਗੱਡੀ ਸੜਕ ਤੋਂ ਫਿਸਲ ਕੇ ਡੂੰਘੀ ਖੱਡ ’ਚ ਡਿੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਸਾਰੇ ਸੱਤ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਦੇਸ਼  ਖਾਸ ਖਬਰ