Chamba Bus Accident

Chamba Bus Accident: ਚੰਬਾ ’ਚ ਨਿੱਜੀ ਬੱਸ ਪਲਟੀ, ਸੱਤ ਮੌਤਾਂ, 11 ਜ਼ਖਮੀ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ’ਚ ਸ਼ਨਿੱਚਰਵਾਰ ਸਵੇਰੇ ਇੱਕ ਨਿੱਜੀ ਬੱਸ ਹਾਦਸੇ ’ਚ ਸੱਤ ਲੋਕਾਂ ਦੀ ਮੌਤ ਹੋ ਗਈ ਤੇ 11 ਜ਼ਖਮੀ ਹੋ ਗਏ। ਇਹ ਹਾਦਸਾ ਚੁਰਾਹ ਵਿਧਾਨ ਸਭਾ ਹਲਕੇ ਦੇ ਟੀਸਾ ਥਾਣਾ ਖੇਤਰ ’ਚ ਬੈਰਾਗੜ੍ਹ ਨੇੜੇ ਚਾਲੁੰਜ ਮੋੜ ’ਤੇ ਵਾਪਰਿਆ।
ਦੇਸ਼  ਖਾਸ ਖਬਰ