Canal Breach

Nilowal Canal Breach: ਨੀਲੋਵਾਲ ਨਹਿਰ ’ਚ ਪਏ ਪਾੜ ਨੂੰ ਪੂਰਨ ’ਚ ਜੁਟੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ 

ਨੀਲੋਵਾਲ ਤੋਂ ਉਗਰਾਹਾਂ ਜਾਂਦੀ ਨਹਿਰ ’ਚ ਪਾੜ ਪੈ ਗਿਆ। ਜਿਵੇਂ ਹੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਨਹਿਰ ’ਚ ਪਏ ਪਾੜ ਬਾਰੇ ਪਤਾ ਚੱਲਿਆ ਤਾਂ ਵੱਖ-ਵੱਖ ਬਲਾਕਾਂ ਤੋਂ ਗਰੀਨ ਐਸ ਦੇ ਸੇਵਾਦਾਰ ਪਹੁੰਚ ਗਏ। ਉਨ੍ਹਾਂ ਪਿੰਡ ਵਾਸੀਆਂ ਨਾਲ ਰਲ ਕੇ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕੀਤਾ। 
ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ