Bus Accident
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Bus Accident: ਓਰਸਾ ਘਾਟੀ ’ਚ ਬੱਸ ਪਲਟੀ, ਪੰਜ ਮੌਤਾਂ ਤੇ 50 ਤੋਂ ਵੱਧ ਜ਼ਖਮੀ
Published On
By Sach Kahoon Punjabi Desk
Bus Accident: ਲਾਤੇਹਾਰ, (ਆਈਏਐਨਐਸ)। ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਯਾਤਰੀ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਮਹੂਆਦੰਡ ਥਾਣਾ ਖੇਤਰ ਅਧੀਨ ਓਰਸਾ ਘਾਟੀ ਵਿੱਚ ਉਸ ਸਮੇਂ ਵਾਪਰਿਆ ਜਦੋਂ ਛੱਤੀਸਗੜ੍ਹ ਦੇ ਬਲਰਾਮਪੁਰ ਤੋਂ ਆ ਰਹੀ ਇੱਕ ਯਾਤਰੀ ਬੱਸ […]
Haryana Accident Today: ਹਰਿਆਣਾ ’ਚ ਭਿਆਨਕ ਹਾਦਸਾ, ਬੱਸ ਅਤੇ ਪਿਕਅੱਪ ਦੀ ਟੱਕਰ ’ਚ ਚਾਰ ਦੀ ਮੌਤ
Published On
By Sach Kahoon Punjabi Desk
Haryana Accident Today: ਕੈਥਲ, (ਆਈਏਐਨਐਸ)। ਹਰਿਆਣਾ ਦੇ ਕੈਥਲ ਵਿੱਚ ਸੋਮਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਹਰਿਆਣਾ ਰੋਡਵੇਜ਼ ਦੀ ਬੱਸ ਇੱਕ ਪਿਕਅੱਪ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ […]
Khanna Bus Accident: ਸਵੇਰੇ-ਸਵੇਰੇ ਵਾਪਰਿਆ ਭਿਆਨਕ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਪਲਟੀ
Published On
By Sach Kahoon Punjabi Desk
ਖੰਨਾ (ਸੱਚ ਕਹੂੰ ਨਿਊਜ਼)। ਅੱਜ ਸਵੇਰੇ ਖੰਨਾ ਦੇ ਬੀਜਾ ਇਲਾਕੇ ’ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਧਾਗਾ ਫੈਕਟਰੀ ਦੀ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਡੇਢ ਦਰਜਨ ਦੇ ਕਰੀਬ ਫੈਕਟਰੀ ਵਰਕਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਹਾਦਸੇ […]
Lucknow Bus Fire: ਡਬਲ-ਡੈਕਰ ਬੱਸ ਨੂੰ ਅੱਗ ਲੱਗਣ ਨਾਲ ਪੰਜ ਯਾਤਰੀਆਂ ਦੀ ਮੌਤ, ਮੁੱਖ ਮੰਤਰੀ ਯੋਗੀ ਨੇ ਪ੍ਰਗਟਾਇਆ ਦੁੱਖ
Published On
By Sach Kahoon Punjabi Desk
ਲਖਨਊ ’ਚ ਡਬਲ-ਡੈਕਰ ਬੱਸ ਨੂੰ ਅੱਗ ਲੱਗਣ ਨਾਲ ਪੰਜ ਯਾਤਰੀਆਂ ਦੀ ਮੌਤ Lucknow Bus Fire: ਲਖਨਊ, (ਆਈਏਐਨਐਸ)। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਵੀਰਵਾਰ ਸਵੇਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਬੱਸ ਵਿੱਚ ਸਵਾਰ ਪੰਜ ਯਾਤਰੀਆਂ ਦੀ ਸੜ ਕੇ ਮੌਤ ਹੋ ਗਈ। ਡਬਲ ਡੈਕਰ ਬੱਸ ਪਟਨਾ ਤੋਂ ਦਿੱਲੀ ਆ ਰਹੀ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ […]
Gujarat: ਗੁਜਰਾਤ ’ਚ ਵੱਡਾ ਹਾਦਸਾ, ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਖੱਡ ’ਚ ਡਿੱਗੀ, 5 ਦੀ ਮੌਤ
Published On
By Sach Kahoon Punjabi Desk
Gujarat Bus Accident: ਅਹਿਮਦਾਬਾਦ (ਏਜੰਸੀ)। ਗੁਜਰਾਤ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ, ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਖੱਡ ’ਚ ਡਿੱਗ ਗਈ, ਜਿਸ ’ਚ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਹਾਦਸੇ ’ਚ ਕਈ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਗੁਜਰਾਤ ਦੇ ਡਾਂਗ ’ਚ ਵਾਪਰੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਮੱਧ ਪ੍ਰਦੇਸ਼ […]
Almora Accident: ਵੱਡਾ ਹਾਦਸਾ, ਬੱਸ 150 ਫੁੱਟ ਡੂੰਘੀ ਖੱਡ ‘ਚ ਡਿੱਗੀ…15 ਦੀ ਮੌਤ
Published On
By Sach Kahoon Punjabi Desk
42 ਯਾਤਰੀ ਸਨ ਬੱਸ ’ਚ ਸਵਾਰ | Almora Accident 200 ਫੁੱਟ ਹੇਠਾਂ ਡਿੱਗੀ ਹੈ ਬੱਸ ਅਲਮੋੜਾ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਅਲਮੋੜਾ ’ਚ ਸੋਮਵਾਰ ਸਵੇਰੇ ਇੱਕ ਯਾਤਰੀ ਬੱਸ ਖੱਡ ’ਚ ਡਿੱਗ ਗਈ ਹੈ। ਹਾਦਸੇ ’ਚ 15 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 25 ਤੋਂ ਜ਼ਿਆਦਾ ਯਾਤਰੀ ਜ਼ਖਮੀ ਹਨ। ਇਹ ਹਾਦਸਾ ਅਲਮੋੜਾ ਦੇ ਕੁਪੀ ਨੇੜੇ […]
Bus Accident: ਭਵਾਨੀਗੜ੍ਹ ਨੇੜੇ ਭਿਆਨਕ ਬੱਸ ਹਾਦਸਾ, ਇਨ੍ਹਾਂ ਪਿੰਡਾਂ ਦੇ ਸਨ ਮ੍ਰਿਤਕ
Published On
By Sach Kahoon Punjabi Desk
ਦੋ ਦੀ ਮੌਤ, 19 ਜ਼ਖਮੀ | Bus Accident Bus Accident: ਸੰਗਰੂਰ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਪੀਆਰਟੀਸੀ ਦੀ ਵੋਲਵੋ ਬੱਸ ਸੰਗਰੂਰ ਪਹੁੰਚਣ ਤੋਂ ਪਹਿਲਾਂ ਭਵਾਨੀਗੜ੍ਹ ਨੇੜੇ ਟੈਂਪੂ ਤੋਂ ਬਚਦੇ ਹੋਏ ਸੜਕ ਕਿਨਾਰੇ ਖਾਈ ਵਿੱਚ ਪਲਟ ਗਈ। ਹਾਦਸੇ ਦੌਰਾਨ ਬੱਸ ਦੇ ਡਰਾਈਵਰ-ਕੰਡਕਟਰ ਸਮੇਤ 30 ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਦਸੇ ਤੋਂ ਤੁਰੰਤ […]
Nepal bus Accident: 40 ਲੋਕਾਂ ਨੂੰ ਲੈ ਜਾ ਰਹੀ ਭਾਰਤੀ ਬੱਸ ਨਦੀ ’ਚ ਡਿੱਗੀ, 14 ਦੀ ਮੌਤ, ਵਧ ਸਕਦੀ ਹੈ ਮ੍ਰਿਤਕਾਂ ਦੀ ਗਿਣਤੀ!
Published On
By Sach Kahoon Punjabi Desk
Nepal bus Accident: ਕਾਠਮੰਡੂ (ਏਜੰਸੀ)। 40 ਲੋਕਾਂ ਨੂੰ ਲੈ ਜਾ ਰਹੀ ਇੱਕ ਭਾਰਤੀ ਯਾਤਰੀ ਬੱਸ ਨੇਪਾਲ ਦੇ ਤਾਨਾਹੁਨ ਜ਼ਿਲ੍ਹੇ ਅਧੀਨ ਮਾਰਸਯਾਂਗਦੀ ਨਦੀ ’ਚ ਡਿੱਗ ਗਈ, ਜਿਸ ’ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਤੇ ਹੁਣ ਤੱਕ ਘੱਟੋ-ਘੱਟ 29 ਲੋਕਾਂ ਨੂੰ ਬਚਾ ਲਿਆ ਗਿਆ ਹੈ। ਨੇਪਾਲ ਪੁਲਿਸ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਮੀਡੀਆ […]
ਮੁਕੇਰੀਆਂ ਹਾਦਸੇ ’ਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਲਈ ਪੰਜਾਬ CM ਵੱਲੋਂ ਸਹਾਇਤਾ ਰਾਸ਼ੀ ਦਾ ਐਲਾਨ
Published On
By Sach Kahoon Punjabi Desk
1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ | Road Accident ਮਹਿਲਾ ਮੁਲਾਜ਼ਮ ਸਮੇਤ ਹੋਈ ਹੈ 4 ਪੁਲਿਸ ਮੁਲਾਜ਼ਮਾਂ ਦੀ ਮੌਤ | Road Accident ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। ਅੱਜ ਸਵੇਰੇ ਮੁਕੇਰਿਆਂ ਵਿਖੇ ਜਲੰਧਰ-ਪਠਾਨਕੋਟ ਰੋੜ ’ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਸਮੇਤ 4 ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਪੁਲਿਸ ਦੀ […]
ਮੱਧ-ਪ੍ਰਦੇਸ਼ ’ਚ ਭਿਆਨਕ ਬੱਸ ਹਾਦਸਾ, ਬੱਸ ਨੂੰ ਅੱਗ ਲੱਗਣ ਕਾਰਨ 12 ਲੋਕ ਜਿੰਦਾ ਸੜੇ, ਮੁੱਖ ਮੰਤਰੀ ਵੱਲੋਂ ਜਾਂਚ ਦੇ ਆਦੇਸ਼
Published On
By Sach Kahoon Punjabi Desk
7 ਲਾਸ਼ਾਂ ਸੜ ਕੇ ਇੱਕ-ਦੂਜੇ ਨਾਲ ਚਿੰਬੜੀਆਂ | Bus Accident ਗੁਨਾ ਵਿਖੇ ਡੰਪਰ ਨਾਲ ਹੋਈ ਹੈ ਟੱਕਰ | Bus Accident ਗੁਨਾ (ਏਜੰਸੀ)। ਮੱਧ-ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਡੰਪਰ ਅਤੇ ਬੱਸ ਵਿਚਕਾਰ ਹੋਈ ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਕਈ ਸਵਾਰੀਆਂ ਸੜ ਗਈਆਂ। ਸੜਨ ਕਾਰਨ 12 ਲੋਕਾਂ ਦੀ […]
ਜਾਣੋ, ਕਿਸ ਹਾਲ ’ਚ ਨੇ ਕੱਲ੍ਹ ਨਹਿਰ ’ਚ ਡਿੱਗੀ ਬੱਸ ਦੇ ਡਰਾਈਵਰ-ਕਡੰਕਟਰ
Published On
By Sach Kahoon Punjabi Desk
ਕਿਉਂ ਵਾਪਰਿਆ ਹਾਦਸਾ, ਬੱਸ ਮਾਲਕ ਨੇ ਦਿੱਤੀ ਜਾਣਕਾਰੀ | Bus Accident ਸ੍ਰੀ ਮੁਕਤਸਰ ਸਾਹਿਬ (ਸੁਖਜੀਤ ਮਾਨ)। ਦੀਪ ਬੱਸ ਕੰਪਨੀ ਦੇ ਮਾਲਕ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਅੱਜ ਕੱਲ੍ਹ ਨਹਿਰ ’ਚ ਬੱਸ ਡਿੱਗਣ ਵਾਲੇ ਦੁਖਾਂਤਕ ਮਾਮਲੇ ਪ੍ਰਤੀ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਇਸ ਮੌਕੇ ਬੱਸ ’ਚ ਕਿੰਨੀਆਂ ਸਵਾਰੀਆਂ ਸੀ ਅਤੇ ਹਾਦਸਾ ਕਿਉਂ ਵਾਪਰਿਆ ਅਤੇ ਡਰਾਈਵਰ-ਕਡੰਕਟਰ ਇਸ […]
ਬੱਸ ਹਾਦਸਾ : ਪ੍ਰਸ਼ਾਸ਼ਨ ਵੱਲੋਂ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਸੂਚੀ ਜ਼ਾਰੀ
Published On
By Sach Kahoon Punjabi Desk
ਹੁਣ ਤੱਕ 8 ਮੌਤਾਂ, 11 ਜਖਮੀ, ਲਾਪਤਾ ਦੀ ਭਾਲ ਜ਼ਾਰੀ | Bus In Canal ਸ੍ਰੀ ਮੁਕਤਸਰ ਸਾਹਿਬ (ਸੁਖਜੀਤ ਮਾਨ)। ਮੰਗਲਵਾਰ ਬਾਅਦ ਦੁਪਹਿਰ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮਾਰਗ ਤੇ ਪਿੰਡ ਝਬੇਲਵਾਲੀ ਕੋਲ ਦੀਪ ਬੱਸ ’ਚ ਬੈਠੀਆਂ ਸਵਾਰੀਆਂ ’ਚ ਉਸ ਸਮੇਂ ਭਾਜੜ ਮੱਚ ਗਈ ਜਦੋਂ ਬੱਸ ਸਮੇਤ ਸਵਾਰੀਆਂ ਨਹਿਰ ’ਚ ਡਿੱਗ ਪਈ। ਇਸ ਦਰਦਨਾਕ ਹਾਦਸੇ ’ਚੋਂ ਆਪਣੇ-ਆਪ […]