BSP
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Sangrur News: ਸੰਗਰੂਰ ਤੋਂ ਬਸਪਾ ਨੇ ਉਮੀਦਵਾਰ ਐਲਾਨਿਆ
Published On
By Sach Kahoon Punjabi Desk
ਸਿਹਤ ਵਿਭਾਗ ਤੋਂ ਡਿਪਟੀ ਡਾਇਰੈਕਟਰ ਵਜੋਂ ਸੇਵਾ ਮੁਕਤ ਡਾ: ਮੱਖਣ ਸਿੰਘ ਨੂੰ ਉਤਾਰਿਆ ਮੈਦਾਨ ’ਚ (ਸੱਚ ਕਹੂੰ ਨਿਊਜ਼) ਸੰਗਰੂਰ। Lok Sabha Elections 2024 ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ ਲੋਕ ਸਭਾ ਹਲਕਾ ਸੰਗਰੂਰ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸਿਹਤ ਵਿਭਾਗ ਤੋਂ ਡਿਪਟੀ ਡਾਇਰੈਕਟਰ ਵਜੋਂ ਸੇਵਾ ਮੁਕਤ ਹੋਏ ਡਾ: ਮੱਖਣ ਸਿੰਘ ਨੂੰ ਪਾਰਟੀ […]
Ferozepur News: ਫਿਰੋਜ਼ਪੁਰ ਤੋਂ ਬਸਪਾ ਨੇ ਐਲਾਨਿਆ ਉਮੀਦਵਾਰ
Published On
By Sach Kahoon Punjabi Desk
ਬਸਪਾ ਨੇ ਫਿਰੋਜ਼ੁਪਰ ਤੋਂ ਸੁਰਿੰਦਰ ਕੰਬੋਜ਼ ਨੂੰ ਚੋਣ ਮੈਦਾਨ ’ਚ ਉਤਾਰਿਆ (Ferozepur News) (ਸੱਚ ਕਹੂੰ ਨਿਊਜ਼) ਫਿਰੋਜ਼ੁਪਰ। ਲੋਕ ਸਭਾ ਚੋਣਾਂ 2024 ਲਈ ਬਹੁਜਨ ਸਮਾਜ ਪਾਰਟੀ ਨੇ ਫਿਰੋਜ਼ੁਪਰ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਬਸਪਾ ਨੇ ਫਿਰੋਜ਼ੁਪਰ ਤੋਂ ਸੁਰਿੰਦਰ ਕੰਬੋਜ਼ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਬੈਨੀਵਾਲ ਨੇ ਕਿਹਾ ਕਿ ਬਸਪਾ ਛੇਤੀ ਹੀ ਬਾਕੀ […]
Lok Sabha Elections 2024: ਲੋਕ ਸਭਾ ਚੋਣਾਂ ‘ਚ ਗਠਜੋੜ ਬਾਰੇ ਮਾਇਆਵਤੀ ਨੇ ਕੀਤਾ ਵੱਡਾ ਐਲਾਨ
Published On
By Sach Kahoon Punjabi Desk
Lok Sabha Elections 2024: ਲਖਨਊ। ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਇਕ ਵਾਰ ਫਿਰ ਐਲਾਨ ਕੀਤਾ ਹੈ ਕਿ ਬਸਪਾ ਲੋਕ ਸਭਾ ਚੋਣਾਂ ਆਪਣੇ ਦਮ ‘ਤੇ ਲੜੇਗੀ। ਮਾਇਆਵਤੀ ਨੇ ਸ਼ਨਿੱਚਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫਾਰਮ ਐਕਸ ‘ਤੇ ਲਿਖਿਆ ਕਿ ਬਸਪਾ ਦੇਸ਼ ’ਚ ਲੋਕ ਸਭਾ ਦੀਆਂ ਚੋਣਾਂ ਇਕੱਲੇ ਆਪਣੇ ਦਮ ’ਤੇ ਪੂਰੀ ਤਿਆਰੀ ਨਾਲ […]
ਬਸਪਾ ਨੇ ਅਕਾਲੀ ਦਲ ਨਾਲੋਂ ਤੋੜਿਆ ਗਠਜੋਡ਼
Published On
By Sach Kahoon Punjabi Desk
ਪੰਜਾਬ ’ਚ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਕੀਤਾ ਐਲਾਨ (Akali Dal (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਬਸਪਾ ਨੇ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ (Akali Dal ) ਨਾਲੋਂ ਨਾਤਾ ਤੋੜ ਲਿਆ ਹੈ ਬਸਪਾ 2024 ਦੀਆਂ ਚੋਣਾਂ ਇਕੱਲਿਆਂ ਆਪਣੇ ਦਮ ’ਤੇ ਲੜੇਗੀ ਇਸ ਗੱਲ ਦਾ ਐਲਾਨ ਅੱਜ ਬਸਪਾ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਕੀਤਾ। ਰਣਧੀਰ ਸਿੰਘ […]
ਅਕਾਲੀ ਦਲ-ਬਸਪਾ ਤੇ ਆਪ ਦੇ ਉਮੀਦਵਾਰ ਚੋਣ ਪਿੜ੍ਹ ’ਚ, ਕਾਂਗਰਸ ਤੇ ਬੀਜੇਪੀ ਪੱਖੀ ਪਾਰਟੀਆਂ ਦੇ ਉਮੀਦਵਾਰਾਂ ਦਾ ਹੋ ਰਿਹੈ ਇੰਤਜ਼ਾਰ
Published On
By Sach Kahoon Punjabi Desk
ਸੰਯੁਕਤ ਸਮਾਜ ਮੋਰਚਾ ਨੇ ਆਪਣਾ ਉਮੀਦਵਾਰ ਹਲਕਾ ਘਨੌਰ ਤੋਂ ਐਲਾਨਿਆ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜ਼ਿਲ੍ਹਾ ਪਟਿਆਲਾ ਅੰਦਰ ਸਾਰੇ ਅੱਠ ਵਿਧਾਨ ਸਭਾ ਹਲਕਿਆਂ ਤੋਂ ਸਿਰਫ਼ ਅਕਾਲੀ ਦਲ-ਬਸਪਾ ਵੱਲੋਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ, ਜਿਸ ਵੱਲੋਂ ਆਪਣੇ ਉਮੀਦਵਾਰ ਸੱਤ ਹਲਕਿਆਂ ਵਿੱਚ ਉਤਾਰ ਦਿੱਤੇ ਗਏ […]
ਯੂਪੀ ਵਿਧਾਨ ਸਭਾ ਚੋਣਾਂ: ਗੰਗੋਹ ਤੋਂ ਨੋਮਾਨ ਮਸੂਦ ਅਤੇ ਚਰਥਾਵਲ ਤੋਂ ਸਲਮਾਨ ਸਈਦ ਹੋਣਗੇ ਬਸਪਾ ਉਮੀਦਵਾਰ
Published On
By Sach Kahoon Punjabi Desk
ਯੂਪੀ ਵਿਧਾਨ ਸਭਾ ਚੋਣਾਂ: ਗੰਗੋਹ ਤੋਂ ਨੋਮਾਨ ਮਸੂਦ ਅਤੇ ਚਰਥਾਵਲ ਤੋਂ ਸਲਮਾਨ ਸਈਦ ਹੋਣਗੇ ਬਸਪਾ ਉਮੀਦਵਾਰ ਲਖਨਊ। ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਪੱਛਮੀ ਉੱਤਰ ਪ੍ਰਦੇਸ਼ ਦੀ ਚਰਥਾਵਲ ਸੀਟ ਤੋਂ ਸਲਮਾਨ ਸਈਦ ਅਤੇ ਗੰਗੋਹ ਸੀਟ ਤੋਂ ਨੋਮਾਨ ਮਸੂਦ ਨੂੰ ਉਮੀਦਵਾਰ ਘੋਸ਼ਿਤ ਕੀਤਾ ਹੈ। ਸਈਅਦ ਕਾਂਗਰਸ ਅਤੇ ਨੋਮਾਨ […]
ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਘੇਰੀ ਭਗਵੰਤ ਮਾਨ ਦੀ ਰਿਹਾਇਸ਼
Published On
By Sach Kahoon Punjabi Desk
ਮਾਮਲਾ ਅਨਮੋਲ ਗਗਨ ਮਾਨ ਵੱਲੋਂ ਕੀਤੀ ਭੜਕਾਊ ਬਿਆਨਬਾਜ਼ੀ ਦਾ ਬਾਬਾ ਭੀਮ ਰਾਓ ਅੰਬੇਦਕਰ ਦੇ ਖਿਲਾਫ਼ ਕੋਈ ਅਵਾਜ਼ ਸਹਿਣ ਨਹੀਂ ਕਰਾਂਗੇ : ਜਸਵੀਰ ਸਿੰਘ ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ। ਆਮ ਆਦਮੀ ਪਾਰਟੀ ਦੀ ਨੌਜਵਾਨ ਆਗੂ ਅਨਮੋਲ ਗਗਨ ਮਾਨ ਵੱਲੋਂ ਭਾਰਤੀ ਸੰਵਿਧਾਨ ਦੇ ਖਿਲਾਫ਼ ਵਰਤੀ ਗਈ ਕਥਿਤ ਮਾੜੀ ਭਾਸ਼ਾ ਦੇ ਖਿਲਾਫ਼ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਸੂਬਾ ਪੱਧਰੀ […]
ਹੰਕਾਰੀ ਰਾਜੇ ਦਾ ਹੁਣ ਅੰਤ ਨੇੜੇ, ਬਸਪਾ ਨਾਲ ਮਿਲ ਕੇ ਇਤਿਹਾਸ ਰਚੇਗਾ ਅਕਾਲੀ ਦਲ : ਸੁਖਬੀਰ ਬਾਦਲ
Published On
By Sach Kahoon Punjabi Desk
ਬਹੁਜਨ ਸਮਾਜ ਪਾਰਟੀ ਨਾਲ ਰਸਮੀ ਹੋਇਆ ਗਠਜੋੜ, ਦੋਵਾਂ ਪਾਰਟੀਆ ਦੇ ਲੀਡਰਾਂ ਨੇ ਕੀਤਾ ਐਲਾਨ ਮਾਲਵਾ ਦੀਆ 7, ਦੋਆਬਾ ਦੀਆ 8 ਅਤੇ ਮਾਝਾ ਦੀਆਂ 5 ਸੀਟਾਂ ’ਤੇ ਚੋਣ ਲੜੇਗੀ ਬਸਪਾ 97-20 ਦੇ ਫ਼ਾਰਮੂਲੇ ਨਾਲ ਚੜੀ ਕਹਾਣੀ ਸਿਰੇ ਚੰਡੀਗੜ, ਅਸ਼ਵਨੀ ਚਾਵਲਾ। ਹੰਕਾਰੀ ਰਾਜੇ ਦਾ ਹੁਣ ਅੰਤ ਬਹੁਤ ਹੀ ਜਿਆਦਾ ਨੇੜੇ ਆ ਗਿਆ ਹੈ। ਅਗਲੇ 7-8 ਮਹੀਨੇ ਵਿੱਚ […]
ਬਹੁਜਨ ਸਮਾਜ ਪਾਰਟੀ ਦਾ 25 ਸਾਲਾਂ ਦਾ ਸੋਕਾ ਖ਼ਤਮ ਕਰੇਗਾ ਅਕਾਲੀ-ਬਸਪਾ ਗਠਜੋੜ?
Published On
By Sach Kahoon Punjabi Desk
97 ਤੋਂ ਪਿੱਛੋਂ ਬਸਪਾ ਦੀ ਝੋਲੀ ਖਾਲੀ, ਬੁਰੀ ਤਰ੍ਹਾਂ ਡਿੱਗਿਆ ਵੋਟ ਬੈਂਕ ਸੰਗਰੂਰ, (ਗੁਰਪ੍ਰੀਤ ਸਿੰਘ)। ਪੰਜਾਬ ਦੀ ਰਾਜਨੀਤੀ ਵਿੱਚ ਅੱਜ ਇੱਕ ਹੋਰ ਅਧਿਆਇ ਜੁੜ ਗਿਆ ਹੈ ਲਗਭਗ ਦੋ ਦਹਾਕਿਆਂ ਤੋਂ ਬਾਅਦ ਪੁਰਾਣੇ ਸਿਆਸੀ ਸਾਥੀ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਵਿੱਚ ਗਠਜੋੜ ਕਰਨ ਦਾ ਐਲਾਨ ਕਰ ਦਿੱਤਾ ਇਸ ਗਠਜੋੜ ਕਾਰਨ ਭਾਵੇਂ […]
ਬਸਪਾ ਨੇ ਮੋਦੀ ਤੇ ਕੈਪਟਨ ਸਰਕਾਰਾਂ ਦੇ ਪਾਪਾਂ ਦਾ ਘੜਾ ਭੰਨਿਆ : ਸੰਧੂ, ਬਿਲਗਾ
Published On
By Sach Kahoon Punjabi Desk
ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਬਹੁਜਨ ਸਮਾਜ ਪਾਰਟੀ ਦੇ ਸੂਬਾ ਪੱਧਰੀ ਪ੍ਰੋਗਰਾਮ ਤਹਿਤ ਲੁਧਿਆਣਾ ਦੇ ਅੰਬੇਦਕਰ ਚੌਂਕ ‘ਚ ਜਨਸੰਘ ਦੀ ਮੋਦੀ ਸਰਕਾਰ ਤੇ ਕਾਂਗਰਸ ਦੀ ਕੈਪਟਨ ਸਰਕਾਰ ਦੇ ਪਾਪਾਂ ਦਾ ਘੜਾ ਗੁਰਮੇਲ ਸਿੰਘ ਸੰਧੂ ਸੂਬਾ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਪ੍ਰਗਣ ਬਿਲਗਾ ਦੀ ਅਗਵਾਈ ‘ਚ ਭੰਨਿਆ ਗਿਆ ਇਸ ਮੌਕੇ ਗੁਰਮੇਲ ਸੰਧੂ ਤੇ ਬਿਲਗਾ ਨੇ ਕਿਹਾ ਕਿ ਦਿੱਲੀ […]
ਸਪਾ-ਬਸਪਾ ਦਾ ਗੱਠਜੋੜ ਅੱਜ
Published On
By Sach Kahoon Punjabi Desk
ਪ੍ਰੈੱਸ ਕਾਨਫਰੰਸ ਨੂੰ ਸਪਾ ਮੁਖੀ ਅਖਿਲੇਸ਼ ਤੇ ਬਸਪਾ ਪ੍ਰਧਾਨ ਮਾਇਆਵਤੀ ਕਰਨਗੇ ਸੰਬੋਧਨ ਲਖਨਊ | ਸ਼ੁੱਭ ਦਿਨ ਦੀ ਉਡੀਕ ਕੀਤੇ ਬਿਨਾ ਬਹੁ-ਚਰਚਿਤ, ਬਹੁਜਨ ਸਮਾਜ ਪਾਰਟੀ (ਬਸਪਾ), ਸਮਾਜਵਾਦੀ ਪਾਰਟੀ (ਸਪਾ) ਤੇ ਹੋਰ ਛੋਟੀਆਂ ਪਾਰਟੀਆਂ ਦਰਮਿਆਨ ਮਹਾਂਗਠਜੋੜ ਦਾ ਐਲਾਨ ਸ਼ਨਿੱਚਰਵਾਰ ਨੂੰ ਇੱਥੇ ਕੀਤਾ ਜਾਵੇਗਾ ਪਾਰਟੀ ਸੂਤਰਾਂ ਨੇ ਇਸ ਤੋਂ ਪਹਿਲਾਂ ਦੱਸਿਆ ਕਿ ਮਾਘ ਮਹੀਨੇ ਪਹਿਲੇ ਦਿਨ 15 ਜਨਵਰੀ ਨੂੰ […]
ਬਸਪਾ ਉਮੀਦਵਾਰ ਲਛਮਣ ਚੌਧਰੀ ਦਾ ਦੇਹਾਂਤ
Published On
By Sach Kahoon Punjabi Desk
ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ ਅਲਵਰ, ਸੱਚ ਕਹੂੰ ਨਿਊਜ਼। ਰਾਜਸਥਾਨ ਵਿਧਾਨ ਸਭਾ ਚੋਣਾਂ ‘ਚ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਵਿਧਾਨ ਸਭਾ ਖੇਤਰ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਉਮੀਦਵਾਰ ਲਛਮਣ ਸਿੰਘ ਚੌਧਰੀ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਸ੍ਰੀ ਚੌਧਰ 62 ਸਾਲ ਦੇ ਸਨ। ਰਾਮਗੜ੍ਹ ਤੋਂ ਬਸਪਾ ਉਮੀਦਵਾਰ Laxman Singh […]