British Columbia Provincial Elections

British Columbia Provincial Elections: ਅਬੋਹਰ ਵਾਸੀ ਗੈਰੀ ਥਿੰਦ ਨੇ ਬ੍ਰਿਟਿਸ਼ ਕੋਲੰਬੀਆ ’ਚ ਕਨੇਡੀਅਨ ਸੂਬਾਈ ਚੋਣਾਂ ’ਚ ਜਿੱਤ ਹਾਸਲ ਕੀਤੀ 

ਭਾਰਤੀ ਮੂਲ ਦੇ ਸਿਆਸਤਦਾਨ ਗੈਰੀ ਥਿੰਦ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਕੈਨੇਡੀਅਨ ਸੂਬਾਈ ਚੋਣਾਂ ਵਿੱਚ ਸਰੀ-ਗਿਲਡਫੋਰਡ ਸੀਟ ਜਿੱਤੀ ਹੈ। ਮੂਲ ਰੂਪ ਵਿੱਚ ਅਬੋਹਰ ਤੋਂ ਗੈਰੀ ਥਿੰਦ ਨੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਤੇ ਉਨ੍ਹਾਂ 50.7 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਕੇ ਮੌਜ਼ੂਦਾ ਐਨਡੀਪੀ ਵਿਧਾਇਕ ਗੈਰੀ ਬੇਗ ਨੂੰ ਹਰਾਇਆ। 
ਦੇਸ਼  ਪੰਜਾਬ  ਕੁੱਲ ਜਹਾਨ  ਸੂਬੇ  ਖਾਸ ਖਬਰ