Alexander Leonov Death: ਬ੍ਰਹਮੋਸ ਨੂੰ ਡਿਜ਼ਾਈਨ ਕਰਨ ਵਾਲੇ ਰੂਸੀ ਵਿਗਿਆਨੀ ਲਿਓਨੋਵ ਦਾ ਦੇਹਾਂਤ

ਮੌਤ ਦਾ ਕਾਰਨ ਤੁਰੰਤ ਸਪੱਸ਼ਟ ਨਹੀਂ ਹੋਇਆ

Khushdeep Singh Picture
Published On

ਮਾਸਕੋ (ਏਜੰਸੀ)। ਸੀਨੀਅਰ ਰੂਸੀ ਮਿਜ਼ਾਈਲ ਡਿਜ਼ਾਈਨਰ ਅਲੈਗਜ਼ੈਂਡਰ ਲਿਓਨੋਵ ਦਾ 74 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਉਹ ਹਾਈਪਰਸੋਨਿਕ ਮਿਜ਼ਾਈਲ ਜ਼ੀਰਕੋਨ ਤੇ ਭਾਰਤ-ਰੂਸ ਬ੍ਰਹਮੋਸ ਐਨਜੀ ਪ੍ਰੋਜੈਕਟ ’ਚ ਸ਼ਾਮਲ ਸਨ। ਲਿਓਨੋਵ ਬ੍ਰਹਮੋਸ ਏਰੋਸਪੇਸ ਦੇ ਰੂਸੀ ਭਾਈਵਾਲ, ਐਨਪੀਓ ਮਾਸ਼ੀਨੋਸਟ੍ਰੋਏਨੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਮੁੱਖ ਡਿਜ਼ਾਈਨਰ ਸਨ। ਉਨ੍ਹਾਂ ਦੀ ਮੌਤ ਦਾ ਕਾਰਨ ਤੁਰੰਤ ਸਪੱਸ਼ਟ ਨਹੀਂ ਹੋਇਆ। ਉਨ੍ਹਾਂ ਨੂੰ ਜ਼ੀਰਕੋਨ ਮਿਜ਼ਾਈਲ ਦੇ ਵਿਕਾਸ ਦਾ ਸਿਹਰਾ ਦਿੱਤਾ ਜਾਂਦਾ ਹੈ, ਜੋ ਆਵਾਜ਼ ਦੀ ਗਤੀ ਤੋਂ ਲਗਭਗ ਨੌਂ ਗੁਣਾ ਵੱਧ ਉੱਡ ਸਕਦੀ ਹੈ।

Also Read : Chandigarh School Bomb Threat: ਜਲੰਧਰ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Alexander Leonov Death
Alexander Leonov Death: ਬ੍ਰਹਮੋਸ ਨੂੰ ਡਿਜ਼ਾਈਨ ਕਰਨ ਵਾਲੇ ਰੂਸੀ ਵਿਗਿਆਨੀ ਲਿਓਨੋਵ ਦਾ ਦੇਹਾਂਤ

About The Author

Related Posts