ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ
ਪੁਲਿਸ ਨੇ ਮਾਮਲਾ ਦਰਜ਼ ਕੀਤਾ | Murder
ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਕਿਲ੍ਹਾ ਰਹਿਮਤਗੜ੍ਹ ਵਾਸੀ ਨੌਜਵਾਨ ਮੁਹੰਮਦ ਸਲੀਮ ਦਾ ਬੀਤੀ ਰਾਤ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਲਾਸ਼ ਨੇੜਲੇ ਪਿੰਡ ਆਹਨਖੇੜੀ ਦੇ ਨੇੜਿਓਂ ਲੰਘਦੇ ਡਰੇਨ ਦੀ ਪਟੜੀ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦੇ ਭਰਾ ਦੇ ਬਿਆਨਾਂ...
ਪਤਨੀ ਨੂੰ ਨਹਿਰ ‘ਚ ਸੁੱਟਣ ਲੱਗਾ ਪਤੀ ਖੁਦ ਨਹਿਰ ‘ਚ ਡਿੱਗਿਆ, ਲਾਪਤਾ
ਪਤੀ ਤੇ ਦਿਉਰ ਖਿਲਾਫ਼ ਮਾਮਲਾ ਦਰਜ | Ferozepur News
ਫਿਰੋਜ਼ਪੁਰ (ਸਤਪਾਲ ਥਿੰਦ)। ਪਿੰਡ ਕਰਮੂ ਵਾਲਾ ਕੋਲੋਂ ਲੰਘਦੀਆਂ ਦੋ ਜੋੜੀਆਂ ਨਹਿਰਾਂ ਵਿਚ ਇਕ ਔਰਤ ਨੂੰ ਉਸਦਾ ਪਤੀ ਅਤੇ ਦਿਓਰ ਰਲ ਕੇ ਸੁੱਟਣ ਲੱਗੇ ਤਾਂ ਪਤੀ ਆਪ ਹੀ ਨਹਿਰ ਵਿੱਚ ਜਾ ਡਿੱਗਿਆ, ਜਿਸ ਤੋਂ ਬਾਅਦ ਔਰਤ ਦਾ ਪਤੀ ਲਾਪਤਾ ਹੈ। ਇਸ ਮਾਮਲੇ 'ਚ ਪੁਲਿ...
ਐਲਪੀਜੀ ਗੈਸ ਖਪਤਕਾਰਾਂ ਲਈ ਰਾਹਤ ਭਰੀ ਖ਼ਬਰ
ਹੁਣ ਹਰ ਮਹੀਨੇ ਨਹੀਂ ਵਧਣਗੀਆਂ ਐਲਪੀਜੀ ਦੀਆਂ ਕੀਮਤਾਂ
ਨਵੀਂ ਦਿੱਲੀ (ਏਜੰਸੀ)। ਹਰ ਮਹੀਨੇ ਵਧਣ ਵਾਲੇ ਰਸੋਈ ਗੈਸ ਸਿਲੰਡਰ (ਐਲਪੀਜੀ) ਦੀਆਂ ਕੀਮਤਾਂ ਤੋਂ ਜੇਕਰ ਤੁਸੀਂ ਪਰੇਸ਼ਾਨ ਹੋ ਗਏ ਹਨ, ਤਾਂ ਫਿਰ ਨਵੇਂ ਸਾਲ 'ਚ ਕੇਂਦਰ ਸਰਕਾਰ ਤੁਹਾਨੂੰ ਇੱਕ ਵੱਡੀ ਰਾਹਤ ਦੇ ਸਕਦੀ ਹੈ ਨਿਊਜ਼ ਏਜੰਸੀ ਅਨੁਸਾਰ ਸਰਕਾਰ ਇਸ ਸਬੰਧੀ...
ਆਰਜੇਡੀ ਦੇ ਇਸ ਆਗੂ ਨੇ ਭਾਜਪਾ ਖਿਲਾਫ਼ ਦਿੱਤਾ ਵਿਵਾਦਪੂਰਨ ਬਿਆਨ
ਰਘੁਵੰਸ਼ ਨੇ ਕਿਹਾ, ਭਾਜਪਾ ਦੇ ਇਸ਼ਾਰੇ 'ਤੇ ਅਦਾਲਤ ਨੇ ਲਾਲੂ ਨੂੰ ਠਹਿਰਾਇਆ ਦੋਸ਼ੀ | New Delhi News
ਨਵੀਂ ਦਿੱਲੀ (ਏਜੰਸੀ)। ਚਾਰਾ ਘਪਲੇ ਦੇ ਇੱਕ ਮਾਮਲੇ 'ਚ ਰਾਂਚੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਆਰਜੇਡੀ ਆਗੂਆਂ ਵੱਲੋਂ ਅਜਿਹੇ ਕਈ ਬਿਆਨ ਸਾਹਮਣੇ ...
ਆਗਰਾ-ਲਖਨਊ ਐਕਸਪ੍ਰੈੱਸ-ਵੇ ‘ਤੇ ਵਾਪਰਿਆ ਭਿਆਨਕ ਹਾਦਸਾ
ਦੋ ਜਣਿਆਂ ਦੀ ਮੌਤ, ਅੱਧਾ ਦਰਜਨ ਜ਼ਖਮੀ | Accident News
ਆਗਰਾ (ਏਜੰਸੀ)। ਆਗਰਾ-ਲਖਨਊ ਐਕਸਪ੍ਰੈੱਸ ਵੇ 'ਤੇ ਅੱਜ ਦੀ ਸਵੇਰ ਧੁੰਦ ਨੇ ਦੋ ਵਿਅਕਤੀਆਂ ਦੀ ਜਾਨ ਲੈ ਲਈ। ਇੱਕ ਤੋਂ ਬਾਅਦ ਇੱਕ ਹੋਏ ਹਾਦਸਿਆਂ 'ਚ ਦੋ ਦਰਜਨ ਤੋਂ ਵੱਧ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਪੁਲਿਸ ਰਾਹਤ ਕਾਰਜ 'ਚ ਜੁਟੀ ਹੈ, ਕਰੇਨ ਨਾਲ ਵ...
ਭਾਰਤ ਹੁਣ ਕਰ ਸਕੇਗਾ ਮਿਜ਼ਾਈਲ ਨਾਲ ਦੁਸ਼ਮਣ ਦੀ ਮਿਜ਼ਾਈਲ ਨੂੰ ਖਤਮ
ਭਾਰਤ ਨੂੰ ਮਿਲੀ ਵੱਡੀ ਸਫ਼ਲਤਾ | Missiles
ਸੁਪਰਸੋਨਿਕ ਇੰਟਰਸੇਪਟਰ ਮਿਜ਼ਾਇਲ ਦਾ ਸਫ਼ਲਤਾਪੂਰਵਕ ਪ੍ਰੀਖਣ
ਓਡੀਸ਼ਾ (ਏਜੰਸੀ)। ਸੁਪਰ ਪਾਵਰ ਬਣਨ ਦੀ ਦਿਸ਼ਾ 'ਚ ਭਾਰਤ ਨੇ ਇੱਕ ਹੋਰ ਕਦਮ ਅੱਗੇ ਵਧਾਇਆ ਹੈ ਭਾਰਤ ਨੇ ਸਵਦੇਸ਼ੀ ਵਿਕਸਿਤ ਉਨਤ ਹਵਾਈ ਰੱਖਿਆ (ਏਏਡੀ) ਸੁਪਰਸੋਨਿਕ ਇੰਟਰਸੇਪਟਰ ਮਿਜ਼ਾਇਲ ਦਾ ਸਫ਼ਲਤਾਪੂਰਵਕ...
ਕੁਲਭੂਸ਼ਨ ਜਾਧਵ ਮਾਮਲਾ : ਪਾਕਿ ਦੀ ‘ਬੇਇੰਤਹਾ ਬਦਸਲੂਕੀ ‘ਤੇ ਸੰਸਦ ਨੇ ਪ੍ਰਗਟਾਇਆ ਗੁੱਸਾ
ਕੁਲਭੂਸ਼ਨ ਜਾਧਵ ਮਾਮਲੇ 'ਤੇ ਲੋਕ ਸਭਾ 'ਚ ਬੋਲੀ ਸੁਸ਼ਮਾ |n Kulbhushan Jadhav Case
ਕਿਹਾ, ਪਾਕਿ ਨੇ ਨਹੀਂ ਕਿਹਾ ਪਤਨੀ ਦੇ ਜੁੱਤਿਆਂ 'ਚ ਬੰਬ ਸੀ... | Kulbhushan Jadhav Case
ਨਵੀਂ ਦਿੱਲੀ (ਏਜੰਸੀ)। ਲੋਕ ਸਭਾ 'ਚ ਸੁਸ਼ਮਾ ਸਵਰਾਜ ਨੇ ਪ੍ਰਗਟਾਇਆ ਕਿ ਇਸ ਗੱਲ 'ਤੇ ਵਿਸ਼ੇਸ਼ ਤੌਰ 'ਤੇ ਦੋਵਾਂ ਪੱਖਾ...
ਰਿਸ਼ਵਤ ਲੈਂਦੇ ਦੋ ਏਐੱਸਆਈ ਸਲਾਖਾਂ ਪਿੱਛੇ ਪੁੱਜੇ
ਜਲੰਧਰ (ਏਜੰਸੀ)। ਵਿਜੀਲੈਂਸ ਦੀ ਟੀਮ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਵੱਖ-ਵੱਖ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਏਐੱਸਆਈ ਰੈਂਕ ਦੇ ਹੈ। ਜਾਣਕਾਰੀ ਅਨੁਸਾਰ ਨਕੋਦਰ ਥਾਣੇ ਵਿੱਚ ਤਾਇਨਾਤ ਏਐੱਸਆਈ ਦਰਸ਼ਨ ਲਾਲ ਨੇ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ ਕੇਸ ਕਮਜ਼ੋਰ ਕਰ...
ਹੇਗੜੇ ਨੇ ਮੁਆਫ਼ੀ ਮੰਗੀ, ਸਦਨ ‘ਚ ਰੁਕਾਵਟ ਖਤਮ ਹੋਈ
ਨਵੀਂ ਦਿੱਲੀ (ਏਜੰਸੀ) ਕੇਂਦਰੀ ਹੁਨਰ ਵਿਕਾਸ ਰਾਜ ਮੰਤਰੀ ਅਨੰਤ ਕੁਮਾਰ ਹੇਗੜੇ ਦੇ ਸੰਵਿਧਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਲਈ ਲੋਕ ਸਭਾ ਵਿੱਚ ਮੁਆਫ਼ੀ ਮੰਗਣ ਤੋਂ ਬਾਅਦ ਸਦਨ ਵਿੱਚ ਕੱਲ੍ਹ ਤੋਂ ਜਾਰੀ ਰੁਕਾਵਟ ਅੱਜ ਖਤਮ ਹੋ ਗਈ। ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਵਿਰੋਧੀ ਧਿਰ ਦੇ ਮੈਂਬਰ ਸ੍ਰੀ ਹੇਗੜੇ ਨੂੰ ਮ...
ਧੁੰਦ ਕਾਰਨ 19 ਰੇਲਗੱਡੀਆਂ ਰੱਦ
ਨਵੀਂ ਦਿੱਲੀ (ਏਜੰਸੀ)। ਉੱਤਰ ਭਾਰਤ ਵਿੱਚ ਧੁੰਦ ਕਾਰਨ ਰੇਲ ਆਵਾਜਾਈ ਰੁਕਣ ਦਾ ਸਿਲਸਿਲਾ ਜਾਰੀ ਹੈ। ਅੱਜ ਕੁੱਲ 19 ਰੇਲਗੱਡੀਆਂ ਧੰਦ ਕਾਰਨ ਰੱਦ ਹੋਈਆਂ। ਉੱਤਰ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ 19 ਰੇਲਾਂ ਰੱਦ ਹੋਈਆਂ, ਜਦੋਂਕਿ 26 ਰੇਲਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਸੱਤ ਹੋਰ ਰੇਲਗ...