ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨਾੱਕਆਊਟ ਗੇੜ ‘ਚ
2 ਜੁਲਾਈ ਨੂੰ ਮੈਕਸਿਕੋ ਨਾਲ ਹੋਵੇਗਾ ਨਾੱਕਆਊਟ ਮੁਕਾਬਲਾ
ਮਾਸਕੋ, (ਏਜੰਸੀ) ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੇ ਦੋਵੇਂ ਅੱਧ 'ਚ 1-1 ਗੋਲ ਕਰਕੇ ਸਰਬੀਆ ਨੂੰ ਬੁੱਧਵਾਰ ਨੂੰ ਗਰੱਪ ਈ 'ਚ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਗੇੜ 'ਚ ਪ੍ਰਵੇਸ਼ ਕਰ ਲਿਆ ਅਤੇ ਨਾਲ ਹੀ ਗਰੁੱਪ 'ਚ ਅ...
ਇੰਜ਼ਰੀ ਸਮਾਂ ਜਰਮਨੀ ਲਈ ਬਣਿਆ ਕਾਲੀ ਰਾਤ
ਨਵੀਂ ਦਿੱਲੀ (ਏਜੰਸੀ) ਜਰਮਨ ਫੁੱਟਬਾਲ ਦੇ ਇਤਿਹਾਸ 'ਚ ਬੁੱਧਵਾਰ ਦੀ ਰਾਤ ਸਭ ਤੋਂ ਕਾਲੀ ਰਾਤ ਸਾਬਤ ਹੋਈ ਮੌਜ਼ੂਦਾ ਵਿਸ਼ਵ ਚੈਂਪੀਅਨ 2018 ਵਿਸ਼ਵ ਕੱਪ 'ਚ ਆਪਣੇ ਤੋਂ ਬੇਹੱਦ ਕਮਜ਼ੋਰ ਦੱਖਣੀ ਕੋਰਿਆਈ ਟੀਮ ਤੋਂ 0-2 ਨਾਲ ਹਾਰ ਕੇ ਬਾਹਰ ਹੋ ਗਈ ਗਰੁੱਪ ਐੱਫ ਦੇ ਇਸ ਅਹਿਮ ਮੁਕਾਬਲੇ 'ਚ ਜਰਮਨੀ ਨੂੰ ਨਾਕਆਊਟ 'ਚ ਪਹੰਚਣ ਲਈ...
ਬਾਲ ਗੋਪਾਲ ਗਊਸ਼ਾਲਾ ‘ਚ ਜਹਿਰਖੁਰਾਨੀ ਕਾਰਨ 15 ਗਊਆਂ ਦੀ ਮੌਤ
ਸੱਤ ਗਊਆਂ ਦੀ ਇਲਾਜ ਦੌਰਾਨ ਹੋਈ ਮੌਤ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਬਠਿੰਡਾ ਦੀ ਬਾਲ ਗੋਪਾਲ ਗਊਸ਼ਾਲਾ 'ਚ ਅੱਜ ਸਵੇਰੇ ਜਹਿਰਖੁਰਾਨੀ ਕਾਰਨ ਇੱਕ ਦਰਜਨ ਤੋਂ ਵੱਧ ਗਊਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਗਊਸ਼ਾਲਾ 'ਚ ਉਦੋਂ ਭਾਜੜ ਪੈ ਗਈ, ਜਦੋਂ ਉੱਥੇ ਇੱਕ ਸ਼ੈੱਡ ਥੱਲੇ ਬੰਨ੍ਹੀਆਂ ਵੱਡੀ...
ਨਕਸਲੀ ਹਮਲੇ ‘ਚ 6 ਜਵਾਨ ਸ਼ਹੀਦ, 4 ਜ਼ਖਮੀ
ਨਕਸਲੀਆਂ ਨੇ ਬਾਰੂਦੀ ਸੁਰੰਗਾਂ 'ਚ ਕੀਤਾ ਧਮਾਕਾ
ਜਵਾਬੀ ਕਾਰਵਾਈ ਤੋਂ ਬਾਅਦ ਨਕਸਲੀ ਭੱਜੇ
ਰਾਂਚੀ, (ਏਜੰਸੀ)। ਝਾਰਖੰਡ ਦੇ ਨਕਸਲ ਪ੍ਰਭਾਵਿਤ ਲਾਤੇਹਾਰ ਜ਼ਿਲ੍ਹੇ 'ਚ ਨਕਸਲੀਆਂ ਦੇ ਇੱਕ ਹਮਲੇ 'ਚ 6 ਜਵਾਨ ਸ਼ਹੀਦ ਹੋ ਗਏ ਹਨ ਜਦਕਿ 4 ਹੋਰ ਜਵਾਨ ਜ਼ਖਮੀ ਹੋ ਗਏ।। ਮੰਗਲਵਾਰ ਦੇਰ ਸ਼ਾਮ ਝਾਰਖੰਡ ਜਗੁਆਰ ਦੇ 112 ਬਟ...
ਸਖ਼ਤ ਸੁਰੱਖਿਆ ਹੇਠ ਅਮਰਨਾਥ ਯਾਤਰਾ ਸ਼ੁਰੂ
26 ਨੂੰ ਸਮਾਪਤ ਹੋਵੇਗੀ ਯਾਤਰਾ
ਜੰਮੂ, (ਏਜੰਸੀ)। ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਭਾਰੀ ਸੁਰੱਖਿਆ ਘੇਰੇ 'ਚ ਬੁੱਧਵਾਰ ਸਵੇਰੇ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ ਰਵਾਨਾ ਹੋਇਆ। ਯਾਤਰੀਆਂ ਦਾ ਇਹ ਪਹਿਲਾ ਜੱਥਾ ਕਸ਼ਮੀਰ ਦੇ ਦੋ ਆਧਾਰ ਕੈਂਪਾਂ ਬਾਲਟਾਲ ਅਤੇ ਪਹਲਗਾਮ ਤੋਂ ਰਵਾਨਾ ਹੋਇਆ ਹੈ। ਇਸ ਜ...
ਭਾਰਤੀ ਟੀਮ ਦੇ ਇੰਗਲਿਸ਼ ਦੌਰੇ ਦਾ ਆਗਾਜ਼ ਆਇਰਲੈਂਡ ਵਿਰੁੱਧ ਟੀ20 ਨਾਲ
2007 ਤੋਂ ਬਾਅਦ ਪਹਿਲੀ ਵਾਰ ਖੇਡੇਗੀ ਭਾਰਤੀ ਟੀਮ ਆਇਰਲੈਂਡ 'ਚ
ਡਬਲਿਨ (ਏਜੰਸੀ)। ਭਾਰਤੀ ਕ੍ਰਿਕਟ ਟੀਮ ਫਿੱਟ ਵਿਰਾਟ ਕੋਹਲੀ ਦੀ ਅਗਵਾਈ 'ਚ ਇੰਗਲੈਂਡ ਦੇ ਲੰਮੇ ਦੌਰੇ 'ਤੇ ਹੈ ਜਿਸ ਦੀ ਸ਼ੁਰੂਆਤ ਉਹ ਆਇਰਲੈਂਡ ਵਿਰੁੱਧ ਅੱਜ ਪਹਿਲੇ ਟਵੰਟੀ20 ਮੁਕਾਬਲੇ ਨਾਲ ਕਰੇਗੀ ਜੋ ਇੰਗਲਿਸ਼ ਹਾਲਾਤਾਂ ਅਨੁਸਾਰ ਢਾਲਣ ਦੇ ਲਿਹਾਜ਼ ਨ...
ਕਬੱਡੀ ਮਾਸਟਰਜ਼ : ਪਾਕਿ ਨੂੰ ਪਟਖ਼ਨੀ ਦੇ ਕੇ ਭਾਰਤ ਸੈਮੀਫਾਈਨਲ ‘ਚ
ਦੁਬਈ (ਏਜੰਸੀ)। ਵਿਸ਼ਵ ਚੈਂਪੀਅਨ ਭਾਰਤ ਅੇਤ ਉਪ ਜੂਤ ਇਰਾਨ 'ਚ ਦੁਬਈ ਦੇ ਅਲ ਅਸਲ ਸਪੋਰਟਸ ਕੰਪਲੈਕਸ 'ਚ ਛੇ ਦੇਸ਼ਾਂ ਦੇ ਕਬੱਡੀ ਮਾਸਟਰਜ਼ ਟੂਰਨਾਮੈਂਟ 'ਚ ਆਪਣੀ ਸਰਦਾਰੀ ਕਾਇਮ ਰੱਖਦੇ ਹੋਏ ਆਪਣੇ-ਆਪਣੇ ਗਰੁੱਪ ਚੋਂ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ,ਭਾਰਤ ਨੇ ਗਰੁੱਪ ਏ ਦੇ ਆਪਣੇ ਮੁਕਾਬਲੇ 'ਚ ਪਾਕਿਸਤਾਨ ਨੂੰ 41-17 ਨ...
ਨਾੱਕਆਊਟ ‘ਚ ਸਪੇਨ ਬਨਾਮ ਰੂਸ ਅਤੇ ਪੁਰਤਗਾਲ ਬਨਾਮ ਉਰੂਗੁਵੇ
ਕੇਲਿਨਿਨਗ੍ਰਾਦ/ਸਾਰਾਂਸਕ (ਏਜੰਸੀ)। ਸਪੇਨ ਅਤੇ ਪੁਰਤਗਾਲ ਨਾਟਕੀ ਅੰਦਾਜ਼ 'ਚ ਸੋਮਵਾਰ ਨੂੰ ਕ੍ਰਮਵਾਰ ਮੋਰੱਕੋ ਅਤੇ ਇਰਾਨ ਨਾਲ 2-2 ਅਤੇ 1-1 ਦਾ ਡਰਾਅ ਖੇਡ ਕੇ ਫੀਫਾ ਵਿਸ਼ਵ ਕੱਪ ਟੂਰਨਾਮੈਂਟ ਦੇ ਨਾਕਆਊਟ ਗੇੜ 'ਚ ਪਹੁੰਚ ਗਏ 2010 ਦੇ ਚੈਂਪੀਅਨ ਸਪੇਨ ਨੇ ਕੇਲਿਨਿਨਗ੍ਰਾਦ 'ਚ ਇੰਜ਼ਰੀ ਸਮੇਂ ਦੇ ਗੋਲ ਨਾਲ ਮੋਰੱਕੋ ਨਾਲ...
ਫੀਫਾ ਵਿਸ਼ਵ ਕੱਪ : ਜਿੱਤ ਨਾਲ ਵਿਦਾ ਹੋਏ ਏਸ਼ੀਆਈ ਅਰਬ
24 ਸਾਲਾਂ ਬਾਅਦ ਮਿਲੀ ਵਿਸ਼ਵ ਕੱਪ 'ਚ ਪਹਿਲੀ ਜਿੱਤ
ਵੋਲਗੋਗ੍ਰਾਦ (ਏਜੰਸੀ) ਫੀਫਾ ਵਿਸ਼ਵ ਕੱਪ ਫੁੱਟਬਾਲ ਦੇ ਨਾਕਆਊਟ ਗੇੜ ਤੋਂ ਬਾਹਰ ਹੋ ਚੁੱਕੇ ਸਉਦੀ ਅਰਬ ਨੇ ਮਿਸਰ ਵਿਰੁੱਧ ਗਰੁੱਪ ਏ 'ਚ ਸਨਮਾਨ ਦੀ ਜੰਗ ਜਿੱਤ ਲਈ ਅਤੇ ਉਹ ਵਿਸ਼ਵ ਕੱਪ ਤੋਂ ਜਿੱਤ ਨਾਲ ਵਿਦਾ ਹੋਇਆ ਸਉਦੀ ਅਰਬ ਦੀ 24 ਸਾਲਾਂ 'ਚ ਵਿਸ਼ਵ ਕੱਪ 'ਚ ਇਹ ...
ਖੇਡ ਸਟੇਡੀਅਮਾਂ ‘ਚ ਖੜਕਣੀਆਂ ਬੋਤਲਾਂ, ਛਲਕਣਗੇ ਪੈੱਗ
ਪੰਜਾਬ ਸਰਕਾਰ ਆਪਣੇ ਖੇਡ ਸਟੇਡੀਅਮਾਂ ਨੂੰ ਦੇਣ ਜਾ ਰਹੀ ਐ ਠੇਕੇ 'ਤੇ
ਠੇਕਾ ਲੈਣ ਵਾਲੀ ਕੰਪਨੀ ਖੋਲ੍ਹ ਸਕੇਗੀ ਸਟੇਡੀਅਮ 'ਚ ਰੈਸਟੋਰੈਂਟ ਅਤੇ ਕਲੱਬ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਖੇਡ ਸਟੇਡੀਅਮਾਂ ਵਿੱਚ ਹੁਣ ਸ਼ਾਮ ਵੇਲੇ ਪ੍ਰੈਕਟਿਸ ਘੱਟ ਅਤੇ ਪੈੱਗ ਛਲਕਦੇ ਹੋਏ ਜਿਆਦਾ ਨਜ਼ਰ ਆਉਣਗੇ, ਕਿਉਂਕਿ ਪੰ...